ਜ਼ਿਆਦਾ ਗੇਮਾਂ ਖੇਡਣ ਨਾ ਪਿਆ ਦਿਮਾਗ ਤੇ ਅਸਰ,ਚੱਪਲ ਨੂੰ ਸਮਝਣ ਲੱਗਿਆ ਫ਼ੋਨ ‘ਵੇਖੋ ਪੂਰੀ ਵੀਡੀਓ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਦੇ ਸਮੇਂ ਵਿਚ ਛੋਟੇ ਬੱਚੇ ਮੋਬਾਈਲ ਨੇ ਇੰਨੇ ਜ਼ਿਆਦਾ ਆਦੀ ਹੋ ਗਏ ਹਨ ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਹੈ ਤੇ ਅਸੀਂ ਕੀ ਕਰ ਰਹੇ ਹਾਂ ਕਿ ਨਾ ਦਿਉ ਵੀਡਿਓਜ਼ ਗੇਮ ਖੇਡਦੇ ਰਹਿੰਦੇ ਹਨ ।ਲਗਪਗ ਇਹ ਚੀਜ਼ਾਂ ਸਾਰੇ ਸੰਸਾਰ ਵਿੱਚ ਹੀ ਚੱਲ ਰਹੀਆਂ ਹਨ ਛੋਟੇ ਬੱਚੇ ਮੋਬਾਈਲਾਂ ਦੇ ਬਹੁਤ ਜ਼ਿਆਦਾ ਆਦੀ ਹੋ ਗਏ ਹਨ।

ਕਈ ਵਾਰ ਤਾਂ ਸੀ ਵੀਡੀਓਜ਼ ਵਾਇਰਲ ਹੁੰਦੀਆਂ ਅਜਿਹੀਆਂ ਵੀ ਦੇਖਦੇ ਹਾਂ ਕਿ ਜਿਸ ਵਿੱਚ ਕੁਝ ਬੱਚੇ ਗੇਮ ਦੇ ਇੰਨੇ ਆਦੀ ਹੁੰਦੇ ਹਨ ਕਿ ਉਹ ਦਿਮਾਗੀ ਤੌਰ ਤੇ ਵੀ ਅਪਸੈੱਟ ਹੋ ਜਾਂਦੇ ਹਨ।ਅਤੇ ਫੇਰ ਉਹਨੂੰ ਵੀ ਘਰਦਿਆਂ ਨੂੰ ਇਹ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ।ਇਸ ਵੀਡੀਓ ਵਿੱਚ ਜੋਤਸ਼ੀ ਦੇਖ ਰਹੇ ਹੋ ਕਿ ਸੜਕ ਉੱਪਰ ਬੈਠਾ ਇਹ ਵਿਅਕਤੀ ਚੱਪਲ ਨੂੰ ਇਕ ਫੋਨ ਸਮਝ ਬੈਠਾ ਹੈ ਅਤੇ ਉਹ ਦਿਮਾਗੀ ਤੌਰ ਤੇ ਅਪਸੈੱਟ ਵੀ ਲੱਗ ਰਿਹਾ ਹੈ।

ਪਰ ਅਸਲ ਵਿੱਚ ਸਚਾਈ ਇਹ ਹੈ ਕਿ ਉਹ ਸੋਸ਼ਲ ਨੈੱਟਵਰਕ ਤੇ ਇਹ ਦੱਸਣਾ ਚਾਹੁੰਦਾ ਹੈ ਕਿ ਅਜਿਹੇ ਲੋਕ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਨਹੀਂ ਤਾਂ ਇਨ੍ਹਾਂ ਦਾ ਹਾਲ ਅਜਿਹਾ ਹੋਵੇ।ਜਿਵੇਂ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *