14 ਸਾਲ ਬੱਚੀ ਦੀ ਮਦਦ ਲਈ ਪੁਕਾਰ,, ਪਰ ਲੱਗੇ ਦੋਸ਼ਾਂ ਬਾਰੇ ਜਾਣੋ ਅਸਲ ਸੱਚ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਿੱਸੀ ਜੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਜੋ ਕਿ ਚੌਦਾਂ ਸਾਲ ਦੀ ਬੱਚੀ ਨੇ ਆਪਣੇ ਰੋ ਰੋ ਕੇ ਪਰਿਵਾਰ ਦਾ ਹਾਲ ਦੱਸਿਆ ਸੀ।ਉਸੇ ਹੀ ਪਰਿਵਾਰ ਦੀ ਇਕ ਹੋਰ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ।ਜਿਸ ਵਿੱਚ ਉਸਨੇ ਆਪਣੀ ਮਾਤਾ ਦੇ ਦੁੱਖ ਦਰਦ ਅਤੇ ਪਿਤਾ ਦੀ ਮੌਤ ਦਾ ਕਾਰਨ ਵੀ ਦੱਸਿਆ ਹੈ।ਉਸ ਬੱਚੀ ਦਾ ਕਹਿਣਾ ਹੈ

ਕਿ ਮੇਰੀ ਮਾਤਾ ਜੀ ਦੇ ਦਿਲ ਵਿੱਚ ਸਟੰਟ ਪਿਆ ਹੋਇਆ ਹੈ ਜੋ ਕਿ ਦਿਲ ਦੇ ਮਰੀਜ਼ ਹਨ ਅਤੇ ਉਨ੍ਹਾਂ ਦੀ ਜੋ ਦਵਾਈ ਚਲਦੀ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਆੳੁਂਦੀ ਹੈ।ਜਿਸ ਕਾਰਨ ਸਾਡੇ ਘਰ ਦਾ ਗੁਜ਼ਾਰਾ ਵੀ ਬਹੁਤ ਔਖਾ ਹੋ ਰਿਹਾ ਹੈ।ਉਸ ਬੱਚੀ ਦਾ ਕਹਿਣਾ ਹੈ ਕਿ ਮੇਰੀ ਮਾਂ ਦੇ ਦਿਲ ਚ ਸਟੰਟ ਪੈਣ ਤੋਂ ਬਾਅਦ ਵੀ ਮੇਰੇ ਪਿਤਾ ਨਸ਼ੇ ਦੇ ਆਦੀ ਹੋ ਚੁੱਕੇ ਸਨ ਜਿਨ੍ਹਾਂ ਨੇ ਸਾਰੀ ਜ਼ਮੀਨ ਉੱਤੇ ਜਾਇਦਾਦ ਵੇਚ ਦਿੱਤੀ ਸੀ।ਅਤੇ ਹੁਣ ਅਸੀਂ ਕਿਰਾਏ ਦੇ ਘਰ ਵਿਚ ਰਹਿ ਰਹੇ ਹਾਂ ਅਤੇ ਮੇਰੀ ਮਾਤਾ ਜੀ ਜੋ ਕਿ ਦਿਲ ਦੇ ਮਰੀਜ਼ ਹਨ

ਉਨ੍ਹਾਂ ਦੀ ਦਵਾਈ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਅਤੇ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਪੈਸੇ ਵੀ ਨਹੀਂ ਹਨ ।ਉਸ ਬੱਚੀ ਦਾ ਇਹੋ ਕਹਿਣਾ ਹੈ ਕਿ ਸਾਡੀ ਕੋਈ ਮਦਦ ਕਰੇ ਅਤੇ ਮੈਂ ਪੜ੍ਹ ਲਿਖ ਕੇ ਇਕ ਟੀਚਰ ਬਣਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਉਠਾਉਣਾ ਚਾਹੁੰਦੀ ਹਾਂ।ਜਿਸ ਨਾਲ ਮੈਂ ਆਪਣੀ ਮਾਤਾ ਅਤੇ ਛੋਟੀ ਭੈਣ ਦੀ ਦੇਖਭਾਲ ਕਰ ਸਕਾ.ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *