ਸੜਕਾਂ ਤੇ ਲਿਫਟ ਲੈ ਕੇ ਨੌਜਵਾਨ ਮੁੰਡਿਆਂ ਨੂੰ ਕਰਦੀ ਸੀ ਗੁੰਮਰਾਹ,ਵੇਖੋ ਜੋ ਫਿਰ ਹੋਇਆ

Uncategorized

ਅੱਜ ਦੀ ਇਹ ਤਾਜ਼ਾ ਖ਼ਬਰ ਜ਼ਿਲ੍ਹਾ ਲੁਧਿਆਣੇ ਤੋਂ ਨਿਕਲ ਕੇ ਆਈ ਹੈ।ਜਿੱਥੇ ਕਿ ਚੀਕਾ ਰੋਡ ਤੇ ਖੜ੍ਹੀ ਔਰਤ ਸੋਹਣੇ ਕੱਪੜੇ ਪਾ ਕੇ ਖੜ੍ਹ ਜਾਂਦੀ ਹੈ ਅਤੇ ਲੋਕਾਂ ਤੋਂ ਆਉਣ ਜਾਣ ਵਾਲਿਆਂ ਤੋਂ ਲਿਫਟ ਮੰਗੀ ਹੈ ਅਤੇ ਗੱਡੀ ਵਿਚ ਅਜਿਹੀਆਂ ਬੋਲ ਬੋਲਦੀ ਹੈ ਤੇ ਹਰਕਤਾਂ ਕਰਦੀ ਹੈ ਜਿਸ ਨਾਲ ਲੋਕ ਸਹਿਮ ਜਾਂਦੇ।ਜਿਵੇਂ ਕਿ ਇਸ ਦਾ ਕਾਰਨ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਨਸ਼ੇ ਦੇ ਦਲਦਲ ਵਿੱਚ ਧਸ ਰਹੀਆਂ ਹਨ।ਇਵੇਂ ਹੀ ਇਸ ਕੁੜੀ ਦਾ ਮਾਮਲਾ ਸਾਹਮਣੇ ਆਇਆ ਹੈ

ਜਿੱਥੇ ਕਿ ਉਹ ਲੋਕਾਂ ਤੋਂ ਲਿਫਟ ਲੈਂਦੀ ਹੈ ਤੇ ਗੱਡੀ ਵਿਚ ਬੈਠ ਕੇ ਉਨ੍ਹਾਂ ਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਨਹੀਂ ਤਾਂ ਆਪਣੇ ਕੱਪੜੇ ਫੜ ਲਵਾਂਗੀ ਅਤੇ ਨਹੀਂ ਮੈਨੂੰ ਪੈਸੇ ਦੋ ਅਤੇ ਲੋਕ ਸਹਿਮ ਕੇ ਉਸ ਨੂੰ ਪੈਸੇ ਦੇ ਦਿੰਦੇ ਹਨ।ਅਤੇ ਫਿਰ ਉਹ ਉਨ੍ਹਾਂ ਪੈਸਿਆਂ ਨਾਲ ਨਸ਼ਾ ਕਰਦੀ ਹੈ ਜੋ ਕਿ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜੋ ਲੋਕਾਂ ਤੋਂ ਛੁਪਾ ਰਹੀ ਔਰਤ ਅਜਿਹੀਆਂ ਗੰਦੀਆਂ ਹਰਕਤਾਂ ਨੂੰ ਅੰਜਾਮ ਦੇ ਰਹੀ ਸੀ ।ਪਤੀ ਇਵੇਂ ਹੀ ਇੱਕ ਨੌਜਵਾਨ ਨਾਲ ਉਸ ਨੇ ਪਹਿਲਾਂ ਕੁਝ ਦਿਨ ਅਜਿਹਾ ਕੀਤਾ ਸੀ

ਅਤੇ ਜਦੋਂ ਉਹ ਨੌਜਵਾਨ ਉੱਥੇ ਖੜ੍ਹਾ ਇਕੱਠ ਦੇਖ ਕੇ ਉੱਥੇ ਆਇਆ ਤਾਂ ਉਸ ਨੇ ਪੁਲਿਸ ਨੂੰ ਖਬਰ ਕੀਤੀ ਕੀ ਇਸ ਨੇ ਪਹਿਲਾਂ ਮੇਰੇ ਨਾਲ ਅਜਿਹੀ ਹਰਕਤ ਕੀਤੀ ਸੀ ਜਿਸ ਨਾਲ ਉਸ ਨੇ ਮੈਥੋਂ ਪੈਸੇ ਮੰਗੇ ਅਤੇ ਹੁਣ ਜਦੋਂ ਉਸ ਨੂੰ ਉਹ ਅੌਰਤ ਦਿਖੀ ਤਾਂ ਉਸ ਨੇ ਪੁਲਿਸ ਨੂੰ ਖਬਰ ਕੀਤੀ।ਅਤੇ ਹੁਣ ਪੁਲਸ ਵਲੋਂ ਪੂਰੀ ਤਬਦੀਲ ਕੀਤੀ ਜਾ ਰਹੀ ਹੈ ਅਤੇ ਉਸ ਉੱਪਰ ਹੁਣ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *