ਕਿਹੋ ਜਿਹਾ ਸਮਾਂ ਆ ਗਿਆ ਬੇਟੀਆਂ ਅੰਦਰ ਅਤੇ ਮਾਂ ਬਾਹਰ ,,ਦੇਖੋ ਅਸਲ ਕੀ ਹੈ ਕਾਰਨ

Uncategorized

ਅੱਜ ਦੀ ਇਹ ਖ਼ਬਰ ਤੁਹਾਡੇ ਸਾਹਮਣੇ ਜ਼ਿਲ੍ਹਾ ਮੋਗੇ ਤੋਂ ਨਿਕਲ ਗਈ ਹੈ ਜਿੱਥੇ ਕਿ ਇਕ ਸਹੁਰੇ ਘਰ ਰਹਿ ਰਹੀ ਧੀ ਜੋ ਕਿ ਅੱਠ ਸਾਲ ਪਹਿਲਾਂ ਵਿਆਹ ਕੇ ਆਈ ਸੀ।ਅਤੇ ਹੁਣ ਕੇਸਰੀ ਕੁਝ ਕਾਰਨਾਂ ਕਰਕੇ ਉਨ੍ਹਾਂ ਦਾ ਘਰ ਵਿੱਚ ਬਹੁਤ ਜ਼ਿਆਦਾ ਕਲੇਸ਼ ਚੱਲ ਰਿਹਾ ਸੀ ਅਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ।ਜੋ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਵਿਆਹੀ ਹੋਈ ਉਸ ਘਰ ਦੀ ਔਰਤ ਬਾਹਰ ਖੜ੍ਹੇ ਗੇਟਾਂ ਵਿੱਚ ਗੇਟਾਂ ਨੂੰ ਧੱਕੇ ਮਾਰ ਰਹੀ ਹੈ ਅਤੇ ਅੰਦਰ ਉਸ ਦੀਆਂ ਦੋ ਰੁਪਏ ਛੋਟੀਆਂ ਬੱਚੀਆਂ ਵੀ ਹਨ

ਪਰ ਉਸ ਦਾ ਪਤੀ ਉਸ ਅਤੇ ਉਸ ਦਾ ਸਹੁਰਾ ਉਸ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦੇ ਰਹੇ।ਕਿਉਂਕਿ ਉਸ ਲੜਕੀ ਦੇ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਇਸ ਨਾਲ ਸਾਡਾ ਪਹਿਲਾਂ ਇਹ ਮਸਲਾ ਹੋਇਆ ਸੀ ਤਾਂ ਇਸ ਨੇ ਬੱਚਿਆਂ ਨਾਲ ਗੱਲ ਕਰਨ ਲਈ ਅਤੇ ਨਾ ਹੀ ਸਾਡੇ ਨਾਲ ਗੱਲ ਕਰਨ ਲਈ ਕੋਈ ਵੀ ਫੋਨ ਕਾਲ ਨਹੀਂ ਕਿ ਤੇਜ ਸਾਰਾ ਝੂਠਾ ਮੂਠਾ ਬਿਆਨ ਹੈ।ਪਰ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਜੋ ਕਿ ਲੜਕੀ ਗੇਟਾਂ ਵਿੱਚ ਧੱਕੇ ਮਾਰ ਰਹੀ ਹੈ

ਤੇ ਉਸ ਨੇ ਕਿਹਾ ਕਿ ਮੈਂ ਬਹੁਤ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਅਤੇ ਮੈਂ ਆਪਣੀਆਂ ਬੇਟੀਆਂ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਇਨ੍ਹਾਂ ਨੇ ਨਹੀਂ ਕਰਵਾਈ ਅਤੇ ਉਸ ਦੇ ਬਿਆਨ ਵੀ ਸਾਹਮਣੇ ਆਏ ਹਨ ਕਿ ਮੈਂ ਚਾਰ ਪੰਜ ਮਹੀਨੇ ਇਸ ਕਾਰਨ ਕਰਕੇ ਨਹੀਂ ਗੱਲ ਕਰ ਸਕੀ ਜਾਂ ਇਤਰਾਜ਼ ਹੈ ਕਿ ਕੀ ਉਸ ਦੇ ਭਰਾ ਦੀ ਡੈੱਥ ਹੋ ਚੁੱਕੀ ਸੀ।

ਅਤੇ ਮੈਂ ਇਹੀ ਕਾਰਨਾਂ ਵਿੱਚ ਬਹੁਤ ਜ਼ਿਆਦਾ ਉਲਝੀ ਹੋਈ ਸੀ ਅਤੇ ਹੁਣ ਜਦ ਮੈਂ ਆਪਣੇ ਸਹੁਰੇ ਪਰਿਵਾਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਮੈਨੂੰ ਧੱਕੇ ਮਾਰ ਰਹੇ ਹਨ।ਅਤੇ ਮੈਨੂੰ ਘਰ ਵਿੱਚ ਵੜਨ ਦੀ ਇਜਾਜ਼ਤ ਨਹੀਂ ਦੇ ਰਹੇ ਵੀਡੀਓ ਵਿਚ ਸਾਫ ਸਾਫ ਸਾਰਾ ਕੁੱਝ ਦਿਖਾਈ ਦੇ ਰਿਹਾ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *