ਭੂਤਾਂ ਵਾਲੇ ਖੂਹ ਦੀ ਆਈ ਅਸਲੀਅਤ ਸਾਹਮਣੇ ਕਿਸੇ ਬਣਾਇਆ ਇਹ ਖੂਹ?

Uncategorized

ਜ਼ਿਮੀਂ ਕੀ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਇਹ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਸਨ ਕਿ ਜੋ ਕਿ ਪਿੰਡ ਭਾਈ ਭਗਤਾ ਵਿਚ ਭੂਤਾਂ ਵਾਲਾ ਖੂਹ ਕਿਹਾ ਜਾਂਦਾ ਹੈ ।ਜਿੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਭੂਤਾਂ ਨੇ ਇਸ ਜਗ੍ਹਾ ਨੂੰ ਰਾਤੋਂ ਰਾਤ ਬਣਾ ਜਾਂ ਮੱਲੋ ਉਸਾਰ ਦਿੱਤਾ ਸੀ ਅਤੇ ਕਿਸੇ ਨੂੰ ਨਹੀਂ ਪਤਾ ਲੱਗਿਆ ਸੀ ਕਿ ਰਾਤੋ ਰਾਤ ਕੀ ਕੁਝ ਬਣ ਗਿਆ।ਉੱਥੋਂ ਨਾ ਇਤਿਹਾਸ ਇਹ ਵੀ ਜ਼ਾਹਿਰ ਕਰਦਾ ਹੈ ਕਿ ਉਸ ਕੋਲ ਇਕ ਗੁਰੂ ਗੁਰੂ ਘਰ ਵੀ ਬਣਿਆ ਹੋਇਆ ਹੈ

ਜਿਸ ਜਗ੍ਹਾ ਉੱਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੀ ਚਰਨ ਛੋਹ ਪ੍ਰਾਪਤ ਹੈ।ਅਤੇ ਉਸ ਭੂਤਾਂ ਵਾਲੇ ਖੂਹ ਤੇ ਅਜਿਹੀਆਂ ਵੀ ਘਟਨਾਵਾਂ ਹੋਈਆਂ ਹਨ ਜਿਸ ਕਾਰਨ ਉਸ ਭੂਤਾਂ ਵਾਲੇ ਖੂਹ ਦੀ ਜੋ ਅਸਲੀ ਬਨਾਵਟ ਸੀ ਉਸ ਨੂੰ ਅਲੱਗ ਕਰੇਗਾ ਉਸ ਉੱਤੇ ਕਵਰ ਵੀਹ ਕਰ ਦਿੱਤਾ ਗਿਆ ਹੈ ਜੋ ਕਿ ਉਥੋਂ ਦੇ ਪਿੰਡ ਦੇ ਲੋਕ ਕੁਝ ਅਜਿਹੀਆਂ ਘਟਨਾਵਾਂ ਕਰ ਬੈਠਦੇ ਸਨ ਉਸ ਵਿੱਚ ਡਿੱਗ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਦੇ ਸਨ ਫਤਿਹ ਕੁਝ ਸੱਟਾਂ ਫੇਟਾਂ ਵੀ ਮਰਵਾ ਲੈਂਦੇ ਸਨ ਕਾਰਬਨ ਕੜਕੀ ਉਸ ਖੂਹ ਨੂੰ ਉੱਪਰ ਤੋਂ ਜਾਲ ਨਾਲ ਢੱਕ ਦਿੱਤਾ ਗਿਆ ਹੈ।

ਜੋ ਉਸ ਖੂਹ ਦੀ ਅਸਲੀ ਬਨਾਵਟ ਸੀ ਉਹ ਕਿਤੇ ਨਾ ਕਿਤੇ ਲੁਕ ਗਈ ਹੈ ਅਤੇ ਉਥੋਂ ਦਾ ਇਤਿਹਾਸ ਇਹ ਬਿਆਨ ਕਰਦਾ ਹੈ ਕਿ ਪੁਰਾਣੇ ਸਮੇਂ ਵਿੱਚ ਉੱਥੋਂ ਪਾਣੀ ਕੱਢਿਆ ਜਾਂਦਾ ਸੀ।ਅਤੇ ਹੋਰ ਵੀ ਇਤਿਹਾਸ ਉਸ ਖੂਹ ਨਾਲ ਜੁੜੇ ਹੋਏ ਹਨ।ਉਸ ਖੂਹ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ!

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *