ਚੜੂਨੀ ਦੇ ਬੱਬਰ ਸ਼ੇਰ ਨੂੰ ਮਿਲੋ ,ਲੱਤ ਚ ਵੱਜੀ ਗੋਲੀ ਅਤੇ ਡਾਂਗਾਂ ਸਿਰ ਚ, ਵੇਖੋ ਕੀ ਹੋਇਆ ?

Uncategorized

ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਆਪਣੇ ਦੇਸ਼ ਵਿੱਚ ਅਤੇ ਸਾਰੇ ਸੰਸਾਰ ਵਿੱਚ ਹੀ ਲਗਪਗ ਕੀ ਕਿਸਾਨ ਜੱਥੇਬੰਦੀਆਂ ਦਾ ਮਾਹੌਲ ਬਣਿਆ ਹੈ।ਅਤੇ ਕਿਸਾਨ ਕਾਮੇ ਸੜਕਾਂ ਤੇ ਰੁਲ ਰਹੇ ਹਨ ਅਤੇ ਜਦੋਂ ਕਦੇ ਵੀ ਕਿਸੇ ਮੰਤਰੀਆਂ ਦੀਆਂ ਰੈਲੀਆਂ ਹੁੰਦੀਆਂ ਹਨ ਉੱਥੇ ਕਿਸਾਨ ਵਿਦਰੋਹ ਕਰਨ ਲਈ ਜ਼ਰੂਰ ਪਹੁੰਚਦੇ ਹਨ ਅਤੇ ਆਪਣੇ ਹੱਕਾਂ ਸੱਚਾਂ ਦੀ ਗੱਲ ਕਰਦੇ ਹਨ।ਇਵੇਂ ਹੀ ਕਹੇ ਕਿਸਾਨ ਸਾਹਮਣੇ ਆਏ ਹਨ ਜੋ ਕਿ ਜਿਵੇਂ ਥੋਨੂੰ ਪਤਾ ਹੀ ਹੈ

ਕਿ ਹਿਸਾਰ ਵਿਚ ਹੋਈ ਲਾਠੀਚਾਰਜ ਉਤੇ ਕੁੱਟਮਾਰ ਕਾਰਨ ਇਸ ਨੌਜਵਾਨ ਦੇ ਲੱਤ ਵਿੱਚ ਗੋਲੀ ਲੱਗੀ ਉਸ ਦੇ ਬਿਆਨ ਸਾਹਮਣੇ ਆਏ ਹਨ ਕਿ ਉਸ ਨੇ ਕਿਹਾ ਕਿ ਇਹ ਸਾਰਾ ਕੁਝ ਮੋਦੀ ਸਰਕਾਰ ਕਰਵਾ ਰਹੀ ਹੈ।ਅਤੇ ਉਸ ਦੇ ਬਿਆਨ ਸਾਹਮਣੇ ਆਏ ਹਨ ਕਿ ਦੇਸ਼ ਨੂੰ ਇਹ ਸਿਰਫ਼ ਚਾਰੋਂ ਲੀਡਰ ਬੰਦੇ ਲੜਾ ਰਹੇ ਹਨ।ਕਿਉਂਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ ਉਸਦਾ ਇਹ ਵੀ ਕਹਿਣਾ ਹੈ ਕਿ ਜੋ ਨੌਜਵਾਨ ਹੁੰਦੇ ਹਨ ਉਹ ਵੀ ਸਾਡੇ ਹੀ ਜਵਾਨ ਹੁੰਦੇ ਹਨ ਨਾ ਕਿ ਇਨ੍ਹਾਂ ਦੇ ਇਨ੍ਹਾਂ ਲਈ ਤਾਂ ਸਿਰਫ਼ ਚਿੰਨ੍ਹ ਬਣ ਜਾਂਦੇ ਹਨ ਜੋ ਕਿ ਉਨ੍ਹਾਂ ਦੀ ਸ਼ਹਿ ਲੈ ਕੇ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਜਾਂਦਾ ਹੈ।ਅਤੇ ਉਨ੍ਹਾਂ ਦੀ ਹੱਕ ਸੱਚ ਦੀ ਗੱਲ ਕਰਨ ਦੀ ਬਜਾਏ ਉਨ੍ਹਾਂ ਉੱਪਰ ਪੀਤੜਾ ਗੋ-ਲੀ-ਅਾਂ ਚਲਾੲੀਅਾਂ ਜਾਂਦੀਅਾਂ ਹਨ।

ਉਸ ਨੌਜਵਾਨ ਦਾ ਕਹਿਣਾ ਹੈ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਆਪਣੇ ਹੱਕ ਸੋਚਾਂ ਦੀ ਗੱਲ ਜ਼ਰੂਰ ਸਾਹਮਣੇ ਰੱਖਾਂਗੇ ਕਿਉਂਕਿ ਇਹ ਕਾਲੇ ਕਾਨੂੰਨ ਲਿਆ ਕੇ ਹਰ ਇਕ ਨੂੰ ਚਾਹੇ ਗ਼ਰੀਬ ਹੋਵੇ ਚਾਹੇ ਅਮੀਰ ਹੋਵੇ ਚਾਹੇ ਕੋਈ ਕਿਸਾਨ ਦੀ ਗੱਲ ਹੋਵੇ ਹਰ ਇੱਕ ਨੂੰ ਮਾਰ ਪੈ ਰਹੀ ਹੈ ਪਰ ਮੋਦੀ ਸਰਕਾਰ ਸਾਡੇ ਹੱਕਾਂ ਦੀ ਗੱਲ ਨਹੀਂ ਕਰ ਰਹੀ ਇਸ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.