ਕੁੜੀ ਦੀ ਲੰਬੀ ਦਾੜ੍ਹੀ ਵੇਖ ਲੋਕ ਕਰਦੇ ਸੀ ਮਜ਼ਾਕ,ਹੁਣ ਵੇਖੋ ਸਲਾਮਾਂ ਹੁੰਦੀਆਂ

Uncategorized

ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡਿਓ ਵਾਇਰਲ ਹੋ ਰਹੀਆਂ ਹਨ ਜਿਵੇਂ ਕਿ ਕਿਸੇ ਕਲਚਰ ਨੂੰ ਲੈ ਕੇ ਕਿਸੇ ਸੱਭਿਆਚਾਰਕ ਮਿਲੇਗਾ ਕਿਤੇ ਜੋ ਕਿ ਲੋਕ ਆਪਣੇ ਸੱਭਿਆਚਾਰ ਆਪਣੇ ਇਤਿਹਾਸ ਨਾਲ ਜੁੜੇ ਹੁੰਦੇ ਹਨ ਉਨ੍ਹਾਂ ਚੀਜ਼ਾਂ ਨੂੰ ਲੈ ਕੇ ਅਜਿਹੀ ਵੀਡੀਓ ਸਾਹਮਣੇ ਨਿਕਲ ਗਈ ਹੈ ਜੋ ਕਿ ਇਕ ਲੜਕੀ ਸਿੱਖ ਧਰਮ ਨਾਲ ਏਨੀ ਕੁ ਜੁੜੀ ਹੋਈ ਹੈ ਕਿ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਉਸਦੇ ਵਿਚਾਰਾਂ ਨੂੰ ਸੁਣ ਕੇ ਤੁਸੀ ਉਸ ਨੂੰ ਤੁਹਾਡਾ ਮਿਲਣ ਨੂੰ ਅਤੇ ਉਸ ਦੇ ਵਿਚਾਰ ਸੁਣਨ ਨੂੰ ਜੀਅ ਕਰੇਗਾ ।

ਅਜਿਹੀ ਹੀ ਰੱਬੀ ਰੂਹ ਜੋ ਕਿ ਉਹ ਇਕ ਨੌਜਵਾਨ ਲੜਕੀ ਹੈ ਅਤੇ ਆਪਣੇ ਸਿਰ ਉਤੇ ਧਮਾਲਾਂ ਵੀ ਸਜਾਉਂਦੀ ਹੈ ਅਤੇ ਪਰਮਾਤਮਾ ਅਤੇ ਕੁਦਰਤ ਵੱਲੋਂ ਉਸ ਨੂੰ ਇਹ ਵੀ ਇਕ ਸਿੱਖ ਧਰਮ ਦਾ ਅਨਮੋਲ ਗਹਿਣਾ ਵੀ ਮਿਲਿਆ ਹੈ ਜੋ ਕਿ ਉਸ ਲੜਕੀ ਦੇ ਸ਼ੁਰੂ ਤੋਂ ਹੀ ਦਾੜ੍ਹੀ ਹੋਣੀ ਸ਼ੁਰੂ ਹੋ ਗਈ ਸੀ ਅਤੇ ਉਸ ਨੇ ਇਸ ਨੂੰ ਇਨਕਾਰਿਆ ਨਹੀਂ ਸਗੋਂ ਕਬੂਲ ਕੀਤਾ ਅਤੇ ਉਸ ਲੜਕੀ ਨੇ ਅੰਮ੍ਰਿਤ ਵੀ ਛਕਿਆ ਅਤੇ ਆਪਣੇ ਸਿਰ ਉੱਤੇ ਗੁਰੂ ਮਹਾਰਾਜ ਦੀ ਧਮਾਲਾਂ ਵੀ ਸਜਾ ਕੇ ਰੱਖ ਰਹੇ ਹਨ

ਅਤੇ ਉਸ ਲੜਕੀ ਦੇ ਦਾੜ੍ਹੀ ਵੀ ਹੈ।ਜਿਸ ਨੂੰ ਕਹਿ ਸਕਦੀਆਂ ਕਿ ਗੁਰੂ ਮਹਾਰਾਜ ਵੱਲੋਂ ਉਸ ਲੜਕੀ ਨੂੰ ਬਖ਼ਸ਼ਿਸ ਹੈ।ਉਸ ਲੜਕੀ ਦਾ ਕਹਿਣਾ ਹੈ ਕਿ ਮੈਂ ਮੇਰੇ ਤੇ ਗੁਰੂ ਮਹਾਰਾਜ ਦੀ ਕਿਰਪਾ ਕੀਤੀ ਅਤੇ ਮੈਂ ਹੁਣ ਵਧੀਆ ਗੁਰੂ ਮਹਾਰਾਜ ਦੇ ਲੜ ਲੱਗੀ ਹੋਈ ਹਾਂ।ਉਸ ਲੜਕੀ ਦਾ ਕਹਿਣਾ ਹੈ ਕਿ ਮੇਰੇ ਘਰ ਵਿਚ ਸਿਰਫ ਮੇਰੇ ਅਤੇ ਮੇਰੀ ਦਾਦੀ ਜੀ ਦਾ ਅੰਮ੍ਰਿਤ ਛਕਿਆ ਹੋਇਆ ਹੈ।ਅਤੇ ਮੈਂ ਸ਼ੇਰਪੁਰ ਦੁਮਾਲਾ ਵੀ ਸਜਾ ਕੇ ਰੱਖਦੀ ਹਾਂ।ਅਤੇ ਉਸ ਦੇ ਇੰਨੇ ਚੰਗੇ ਵਿਚਾਰ ਹਨ ਕਿ ਸੁਣ ਕੇ ਤੁਸੀ ਭਾਵਕ ਹੋ ਜਾਵੋਗੇ।ਉਸ ਲੜਕੀ ਦਾ ਕਹਿਣਾ ਹੈ ਕਿ ਅੱਜਕੱਲ੍ਹ ਤਾਂ ਕੁੜੀਆਂ ਅਜਿਹੇ ਸ਼ਾਰਟਸ ਕੱਪੜੇ ਪਾਉਂਦੀਆਂ ਹਨ ਕਿ ਜਿਸ ਨੂੰ ਦੇਖ ਕੇ ਆਪਣੇ ਸੱਭਿਆਚਾਰ ਦੀਆਂ ਗੱਲਾਂ ਗੱਲਾਂ ਯਾਦ ਆ ਜਾਂਦੀਆਂ ਹਨ।ਕੀ ਹੁਣ ਦੇ ਸਮਾਜ ਵਿੱਚ ਇਹ ਕੀ ਕੁੱਝ ਹੋ ਰਿਹਾ ਹੈ।ਉਸ ਲੜਕੀ ਦਾ ਕਹਿਣਾ ਹੈ

ਕਿ ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਤਾਂ ਜਦੋਂ ਮੇਰੇ ਇਹ ਕੁਦਰਤੀ ਤੌਰ ਤੇ ਦਾੜ੍ਹੀ ਆਉਣ ਲੱਗੀ ਤਾਂ ਮੈਨੂੰ ਕੁਝ ਲੋਕ ਪ੍ਰੇਸ਼ਾਨ ਵੀ ਕਰਦੇ ਸਨ ਤੇ ਮੇਰਾ ਮਜ਼ਾਕ ਵੀ ਉਡਾਇਆ ਜਾਂਦਾ ਪਰ ਕੁਝ ਅਜਿਹੇ ਵੀ ਇਨਸਾਨ ਸੀ ਜੋ ਕਿ ਮੈਨੂੰ ਸਮਝਦੇ ਸਨ।ਅਤੇ ਮੈਂ ਪ੍ਰਮਾਤਮਾ ਵੱਲੋਂ ਦਿੱਤੀ ਬਖ਼ਸ਼ ਨੂੰ ਕਬੂਲ ਕੀਤਾ ਅਤੇ ਅੱਜ ਮੈਂ ਵਧੀਆ ਠੀਕ ਢੰਗ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹਾਂ ਮੈਨੂੰ ਕੋਈ ਸ਼ਿਕਵਾ ਨਹੀਂ ਹੈ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *