ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬੀਤੇ ਦਿਨੀਂ ਕੁਝ ਦਿਨ ਪਹਿਲਾਂ ਪ੍ਰੋਡਿਊਸਰ ਉੱਤੇ ਕੁਝ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ।ਉਸ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਉੱਠ ਰਹੇ ਹਨ ਅਤੇ ਪ੍ਰੋਡਿਊਸਰ ਦਾ ਪਿੰਡ ਪ੍ਰੋਡਿਊਸਰ ਦੇ ਹੱਕ ਵਿੱਚ ਖੜ੍ਹਾ ਹੋਇਆ ਸੀ ਅਤੇ ਸਰਪੰਚ ਵੀ ਉਸਦੇ ਨਾਲ ਸੀ।ਅੱਗੇ ਹੀ ਸਵਾਲ ਉੱਠਦਿਆਂ ਉੱਠਦਿਆਂ ਬਹੁਤ ਜ਼ਿਆਦਾ ਵਿਵਾਦ ਖਡ਼੍ਹੇ ਹੋ ਗਏ ਇਸੇ ਕਾਰਨ ਕਰਕੇ ਪ੍ਰੋਡਿਊਸਰ ਕੋਲ ਜਿਸ ਦਾ ਪਿੰਡ ਕੋਟਦੂਨਾ ਹੈ।
ਉੱਥੇ ਕੁਝ ਨਿਹੰਗ ਸਿੰਘ ਉਨ੍ਹਾਂ ਕੋਲ ਆਉਂਦੇ ਹਨ ਅਤੇ ਜੋ ਕਿ ਪਿੰਡ ਢੱਡਰੀਆਂ ਤੋਂ ਆਏ ਸਨ ਤੇ ਉਨ੍ਹਾਂ ਨੇ ਬੈਠ ਕੇ ਮਿਲ ਕੇ ਪ੍ਰੋਡਿਊਸਰ ਨਾਲ ਅਜਿਹੇ ਵਾਰਤਾਲਾਪ ਕੀਤੀ ਜਿਸ ਨਾਲ ਪ੍ਰੋਡਿਊਸਰ ਨੂੰ ਸਮਝ ਲੱਗੀ ਕਿ ਮੈਂ ਜੋ ਅਸ਼ਲੀਲ ਵੀਡਿਓ ਗ਼ਲਤ ਵੀਡਿਓਜ਼ ਬਣਾਉਂਦਾ ਹਾਂ।ਮੈਂ ਉਹ ਨਹੀਂ ਮਨਾ ਮੰਗਿਆ ਅਤੇ ਮੈਂ ਉਨ੍ਹਾਂ ਸਿੰਘਾਂ ਨੂੰ ਇਹ ਵੀ ਪੁੱਛਣਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਉਤੇ ਕੁੱਟਮਾਰ ਕੀਤੀ ਸੀ ਕਿ ਉਹ ਵੀ ਹੋਰ ਮੀਡੀਆ ਦੇਖਣ ਜਿੱਥੇ ਅਸ਼ਲੀਲ ਵੀਡੀਓਜ਼ ਬਣਦੀਆਂ ਹਨ ਅਤੇ ਉਨ੍ਹਾਂ ਦੀ ਵੀ ਰੋਕਥਾਮ ਲਗਾਉਣ ਨਾਲ ਹੀ ਇਕੱਲੇ ਮੇਰੇ ਤੇ ਹੀ ਮੁੱਦੇ ਉੱਠਣ।
ਪ੍ਰੋਡਿਊਸਰ ਦਾ ਕਹਿਣਾ ਹੈ ਕਿ ਮੈਨੂੰ ਹੁਣ ਸਾਰੀ ਸਮਝ ਲੱਗ ਚੁੱਕੀ ਹੈ ਤੇ ਮੈਂ ਹੁਣ ਪਰਿਵਾਰਕ ਵੀਡੀਓ ਸਹੀ ਬਣਾਵਾਂਗਾ।ਅਤੇ ਮੈਂ ਕੋਈ ਅਜਿਹੀਆਂ ਗਾਲ੍ਹ ਦੀ ਵੀਡਿਓ ਚ ਨਹੀਂ ਬਣਾਵਾਂਗਾ ਜਿਸ ਨਾਲ ਮੇਰੇ ਉੱਪਰ ਸਵਾਲ ਉਠਾਏ ਜਾਂ ਕੋਈ ਹੋਰ ਸਿੱਖ ਜਥੇਬੰਦੀਆਂ।ਪ੍ਰੋਡਿਊਸਰ ਦੇ ਬਿਆਨ ਸਾਹਮਣੇ ਆਏ ਹਨ ਕਿ ਮੈਨੂੰ ਫੋਨ ਬਹੁਤ ਆਉਂਦੇ ਰਹਿੰਦੇ ਸਨ ਲੋਕਾਂ ਦੇ ਕੇ ਕਹਿੰਦੇ ਸਨ ਕਿ ਤੁਸੀਂ ਵੀਡੀਓ ਅਪਲੋਡ ਕਿਉਂ ਨਹੀਂ ਕਰਦੇ ਤੇ ਹੁਣ ਤੁਸੀਂ ਹੀ ਦੱਸੋ ਮੈਂ ਕੀ ਇਸ ਵਿੱਚ ਕਰਾਂ ਕਿ ਲੋਕ ਅਜਿਹੀ ਚੀਜ਼ ਨੂੰ ਹੀ ਦੇਖਣਾ ਪਸੰਦ ਕਰਦੇ ਹਨ ਤਾਂ ਕਰਕੇ ਮੈਂ ਇਹ ਆਪਣਾ ਕਿੱਤਾ ਬਣਾ ਲਿਆ ਸੀ।ਪਰ ਮੈਨੂੰ ਹੁਣ ਸਮਝ ਲੱਗ ਚੁੱਕੀ ਹੈ ਕਿ ਮੈਂ ਇਹ ਸਿਰਫ਼ ਹੁਣ ਪਰਿਵਾਰਕ ਵੀਡੀਓ ਹੀ ਬਣਾਇਆ ਕਰੇਂਗਾ।
ਅਜੇ ਪ੍ਰੋਡਿਊਸਰ ਦੇ ਪਿੰਡ ਦੇ ਸਰਪੰਚ ਨੇ ਵੀ ਮੁਆਫ਼ੀ ਮੰਗੀ ਕਿ ਮੈਂ ਸਮਝਦਾ ਹਾਂ ਕਿ ਜੋ ਪ੍ਰੋਡਿਊਸਰ ਕਰ ਰਿਹਾ ਸੀ ਉਹ ਠੀਕ ਨਹੀਂ ਹੈ ਕਿਉਂਕਿ ਉਸ ਦੀਆਂ ਵੀਡੀਓਜ਼ ਪਰਿਵਾਰਕ ਨਹੀਂ ਹੁੰਦੀਆਂ।ਅਤੇ ਪਿੰਡ ਦੇ ਸਰਪੰਚ ਨੇ ਇਹ ਵੀ ਬਿਆਨ ਆਏ ਹਨ ਕਿ ਜੇ ਪ੍ਰੋਡਿਊਸਰ ਅੱਜ ਤੋਂ ਬਾਅਦ ਕੋਈ ਅਜਿਹੀ ਵੀਡਿਓ ਬਣਾਏਗਾ ਤਾਂ ਉਹ ਉਸ ਦਾ ਆਪ ਜ਼ਿੰਮੇਵਾਰ ਹੋਵੇਗਾ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ