ਮਲੇਰਕੋਟਲਾ ਸ਼ਹਿਰ ਦਾ ਇਹ ਡਾਕਟਰ ਦੰਦੀਆਂ ਨਾਲ ਕਰ ਰਿਹਾ ,,ਲੋਕਾਂ ਦੀ ਫ੍ਰੀ ਇਲਾਜ

Uncategorized

ਅੱਜ ਦੀ ਤਾਜ਼ਾ ਖ਼ਬਰ ਜ਼ਿਮੀਂ ਕੀ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਸਮਾਜ ਦੁਨੀਆਂ ਵਿਚ ਅਜਿਹੇ ਅਨੋਖੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਦੇ ਹੱਥਾਂ ਵਿੱਚ ਕਰਾਮਾਤ ਹੁੰਦੀ ਹੈ ਉਨ੍ਹਾਂ ਨੂੰ ਪਰਮਾਤਮਾ ਵੱਲੋਂ ਹੀ ਸ਼ੁਰੂ ਤੋਂ ਵੱਖ ਹੁੰਦੀ ਹੈ ਅਜਿਹੀ ਹੀ ਇਹ ਇਨਸਾਨ ਹਨ ਜੋ ਕਿ ਮਲੇਰਕੋਟਲਾ ਦੇ ਪਿੰਡ ਹੱਥਾਂ ਦੇ ਰਹਿਣ ਵਾਲੇ ਹਨ ਅਤੇ ਉਹ ਟੁੱਟੀਆਂ ਹੱਡੀਆਂ ਦਾ ਇਲਾਜ ਕਰਦੇ ਹਨ

ਅਤੇ ਆਮ ਦੇਖਿਆ ਗਿਆ ਹੈ ਕਿਉਂਕਿ ਉਹ ਟੁੱਟੇ ਗੋਡੇ ਮੋਢੇ ਦਾ ਇਲਾਜ ਦੰਦੀਆਂ ਵੱਢ ਕੇ ਅਤੇ ਹੋਰ ਕਈ ਢੰਗ ਤਰੀਕਿਆਂ ਨਾਲ ਇਲਾਜ ਕਰਦੇ ਹਨ।ਉਸ ਡਾਕਟਰ ਦਾ ਕਹਿਣਾ ਹੈ ਕਿ ਮੈਨੂੰ ਇਹ ਸ਼ੁਰੂ ਤੋਂ ਹੀ ਬਾਕਸ ਹੈ ਪਰਮਾਤਮਾ ਵੱਲੋਂ ਅਤੇ ਮੈਂ ਇਕ ਸ਼ਖਸ ਨੂੰ ਮਿਲਿਆ ਸੀ ਜੋ ਕਿ ਉਨ੍ਹਾਂ ਨੀਂ ਮੈਨੂੰ ਇਹ ਬਖ਼ਸ਼ ਦਿੱਤੀ ਅਤੇ ਮੈਂ ਅੱਜ ਇੱਥੇ ਤਕ ਪਹੁੰਚਿਆ।ਉਸ ਇਨਸਾਨ ਦਾ ਕਹਿਣਾ ਹੈ ਕਿ ਮੈਂ ਸਵੇਰੇ ਪੰਜ ਵਜੇ ਤੋਂ ਆਪਣਾ ਕੰਮ ਸ਼ੁਰੂ ਕਰ ਦਿੰਦਾ ਹਾਂ ਡਾਕਟਰੀ ਦਾ ਅਤੇ ਮੈਨੂੰ ਸ਼ਾਮ ਦੇ ਛੇ ਵਜ ਜਾਦੇ ਹਨ

ਅਤੇ ਮਰੀਜ਼ ਲਗਾਤਾਰ ਆਉਂਦੇ ਰਹਿੰਦੇ ਹਨ ਅਤੇ ਮੈਂ ਆਪਣੀ ਸੇਵਾ ਨਿਭਾ ਰਿਹਾ ਹਾਂ ।ਉਸ ਡਾਕਟਰ ਦਾ ਕਹਿਣਾ ਹੈ ਕਿ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਮੈਨੂੰ ਕਿਸੇ ਦਾ ਵੀ ਗ਼ਰੀਬ ਦਾ ਬੁਰਾ ਨਾ ਹੋਵੇ ਅਤੇ ਮੈਂ ਏਦਾਂ ਹੀ ਲੋਕਾਂ ਦੀ ਸੇਵਾ ਕਰਦਾ ਰਹਾਂ।ਜਿਵੇਂ ਕਿ ਵੀਡਿਓ ਬਚਦੀ ਹੈ ਜੋਗੀ ਇਨਸਾਨ ਉਸ ਕੋਲ ਖਡ਼੍ਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇੱਥੇ ਗੱਡੀ ਤੇ ਆਇਆ ਸੀ ਮੈਂ ਤੁਰ ਫਿਰ ਨਹੀਂ ਸੀ ਸਕਦਾ ਪਰ ਅੱਜ ਮੈਂ ਆਪਣੀਆਂ ਲੱਤਾਂ ਆਪਣੇ ਪੈਰਾਂ ਤੇ ਖੜ੍ਹਾ ਹਾਂ।ਉਸ ਡਾਕਟਰ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਦੱਸਿਆ ਕਿ ਗ਼ਰੀਬਾਂ ਲਈ ਮੈਂ ਹਮੇਸ਼ਾ ਖੜ੍ਹਾ ਹਾਂ ਅਤੇ ਜਿਸ ਗੋਲਾ ਬੀ ਪੈਸਿਆਂ ਦੀ ਕਮੀ ਹੈ ਤੇ ਉਹ ਆਪਣਾ ਇਲਾਜ ਨਹੀਂ ਕਰਾ ਸਕਦੇ ਉਨ੍ਹਾਂ ਲਈ ਮੈਂ ਹਮੇਸ਼ਾਂ ਤਿਆਰ ਖੜ੍ਹਾ ਹਾਂ ਕੋਈ ਉਨ੍ਹਾਂ ਤੋਂ ਪੈਸਾ ਨਹੀਂ ਲਿਆ ਜਾਏਗਾ ਫਰੀ ਵਿਚ ਇਲਾਜ ਕੀਤਾ ਜਾਵੇਗਾ।

ਸਾਡੇ ਸਮਾਜ ਵਿੱਚ ਡਾਕਟਰ ਨੂੰ ਰੱਬ ਦਾ ਦੂਜਾ ਨਾਮ ਦਿੱਤਾ ਜਾਂਦਾ ਹੈ ਅਜਿਹੇ ਹੀ ਸ਼ਖਸ ਹਨ ਦੁਨੀਆਂ ਵਿੱਚ ਅਜਿਹੇ ਇਨਸਾਨ ਘੱਟ ਹੀ ਮਿਲਦੇ ਹਨ।ਜੋ ਕਿ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਹਨ।ਇਸ ਵੀਡੀਓ ਦਾ ਲਿੰਕ ਅਸਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.