ਜੁਗਾੜੀ ਪੇਂਡੂ ਮੁੰਡੇ ਨੇ ਕਰ ਦਿੱਤਾ,ਕਮਾਲ ਅਜਿਹਾ ਬਣਾਇਆ ਮੋਟਰਸਾਈਕਲ!

Uncategorized

ਜਿਵੇਂ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਤੁਹਾਨੂੰ ਵਧਾਈ ਹੈ ਕੁਝ ਅਨੋਖੇ ਅਜਿਹੇ ਨੌਜਵਾਨ ਬੁੱਧੀਮਾਨ ਹੁੰਦੇ ਹਨ ਜੋ ਕਿ ਆਪਣੀ ਮਿਹਨਤ ਅਤੇ ਲਗਨ ਅਤੇ ਦਿਮਾਗ ਦੇ ਨਾਲ ਅਜਿਹੀਆਂ ਚੀਜ਼ਾਂ ਬਣਾਉਂਦੇ ਹਨ ਜੋ ਕਿ ਇਕ ਮਿਸਾਲਯੋਗ ਹੁੰਦੀਆਂ ਹਨ ।ਅਜਿਹੀ ਇਕ ਤਾਜ਼ਾ ਖਬਰ ਸਾਹਮਣੇ ਨਿਕਲ ਗਈ ਜਿੱਥੇ ਕਿ ਮਾਨਸਾ ਜ਼ਿਲ੍ਹੇ ਵਿੱਚ ਇੱਕ ਵਰਕਸ਼ਾਪ ਤੇ ਕੰਮ ਕਰਨ ਵਾਲੇ ਨੌਜਵਾਨ ਨੇ ਆਪਣੇ ਦਿਮਾਗ ਨਾਲ ਇਕ ਇਕ ਸਮਾਨ ਇਕੱਠਾ ਕਰ ਕੇ ਇਕ ਅਜਿਹੀ ਮੋਟਰਸਾਈਕਲ ਬਣਾਇਆ।

ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਅਤੇ ਕਹਿੰਦੇ ਹਨ ਅਜਿਹੇ ਚੀਜ਼ ਬਣਾਈ ਹੈ ਜਿਸ ਨੂੰ ਕੋਈ ਛੇਤੀ ਬਣਾ ਹੀ ਨਹੀਂ ਸਕਦਾ।ਅਜਿਹੀ ਹੀ ਇਕ ਵੀਡੀਓ ਸਾਹਮਣੇ ਨਿਕਲ ਗਈ ਹੈ ਜਿੱਥੇ ਇੱਕ ਨੌਜਵਾਨ ਨੇ ਆਪਣੇ ਬਿਆਨ ਦਿੰਦੇ ਦੱਸਿਆ ਹੈ ਕਿ ਮੈਂ ਇਸ ਨੂੰ ਦੋ ਮਹੀਨਿਆਂ ਵਿੱਚ ਪੂਰਾ ਕੀਤਾ ਹੈ ਪਰ ਦੋ ਮਹੀਨੇ ਵੀ ਉਸਦਾ ਕਹਿਣਾ ਹੈਂ ਕੀ ਤਾਂ ਲੱਗ ਗਏ ਕਿ ਮੈਨੂੰ ਸਾਮਾਨ ਜੋ ਕਿ ਉਸ ਦੀਆਂ ਜ਼ਰੂਰੀ ਚੀਜ਼ਾਂ ਸੀ ਉਹ ਮੈਨੂੰ ਛੇਤੀ ਨਹੀਂ ਮਿਲੀਆਂ।ਪਰ ਉਸ ਨੇ ਆਪਣੀ ਮਿਹਨਤ ਨਾਲ ਅਧਿਆਪਕ ਦਿਮਾਗ਼ ਦੇ ਬਲਬੂਤੇ ਨਾਲ ਇਹ ਮੋਟਰਸਾਈਕਲ ਬਣਾਈ ਅਤੇ ਸਮਾਜ ਵਿਚ ਮਿਸਾਲ ਪੈਦਾ ਕੀਤੀ ਅਤੇ ਉਸ ਦਾ ਕਹਿਣਾ ਹੈ

ਕਿ ਜਦੋਂ ਮੈਂ ਬਾਜ਼ਾਰ ਵਿੱਚ ਦੀ ਇਸਨੂੰ ਲੈ ਕੇ ਲੰਘਦਾ ਹਾਂ ਤਾਂ ਲੋਕ ਦੇਖ ਕੇ ਹੱਕੇ ਬੱਕੇ ਰਹਿ ਜਾਂਦੇ ਹਨ ।ਅਤੇ ਜਦੋਂ ਮੈਨੂੰ ਕੋਈ ਆਪਣੇ ਤੋਂ ਵੱਡਾ ਮਿਲਦਾ ਹੈ ਅਤੇ ਜਦੋਂ ਹੋਸ਼ ਦੀ ਕਲਾ ਨੂੰ ਦੇਖਦਾ ਹੈ ਤਾਂ ਉਸ ਨੂੰ ਉਹ ਸ਼ਾਬਾਸ਼ੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਅਜਿਹੇ ਹੁਨਰ ਦੀ ਸਾਡੇ ਸਮਾਜ ਨੂੰ ਲੋੜ ਹੈ।

ਕਿਉਂਕਿ ਤੁਹਾਨੂੰ ਪਤਾ ਹੀ ਐ ਅੱਜਕੱਲ੍ਹ ਦੇ ਨੌਜਵਾਨ ਤਾਂ ਹੁਣ ਜ਼ਿਆਦਾਤਰ ਨਸ਼ਿਆਂ ਦੀ ਦਲਦਲ ਵਿੱਚ ਰਹਿ ਗਏ ਹਨ ਪਰ ਕੁਝ ਅਜਿਹੇ ਵੀ ਇਨਸਾਨ ਨੌਜਵਾਨ ਹੁੰਦੇ ਹਨ।ਜੋ ਕਿ ਆਪਣੀ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਅਜਿਹੀਆਂ ਅਨੋਖੀਆਂ ਚੀਜ਼ਾਂ ਬਣਾਉਂਦੇ ਹਨ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.