ਮੋਟਰਸਾਈਕਲ ਤੇ ਸਵਾਰ ਦਾ ਹੋਇਆ ਬੁਰਾ ਹਾਲ ,ਤੇਜ਼ ਸਪੀਡ ਨਾਲ ਹੋਈ ਵੱਡੀ ਦੁਰਘਟਨਾ,

Uncategorized

ਅੱਜ ਦੀ ਤਾਜ਼ਾ ਖਬਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਵੀਡੀਓ ਦੇ ਵਾਇਰਲ ਹੁੰਦੇ ਹੀ ਕਾਰਨ ਹੈ ਕਿ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਧਿਆਨ ਨਾਲ ਨਹੀਂ ਕਰਦੇ ਉਸ ਦੇ ਨਾਲ ਹੋਰ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪੈ ਸਕਦਾ ਹੈ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਚੁੱਕੇ ਇਕ ਇਨਸਾਨ ਦੀ ਗਲਤੀ ਕਾਰਨ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਹੈ

ਤਾਂ ਤੁਸੀਂ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਇਸ ਵਿੱਚ ਇੱਕ ਗੱਡੀ ਵਾਲਾ ਜਦੋਂ ਮੁੜ ਤੋਂ ਟਰਨ ਲੈ ਰਿਹਾ ਸੀ ਤਾਂ ਉਸ ਨੇ ਪਿੱਛੇ ਨਹੀਂ ਦੇਖਿਆ ਅਤੇ ਇੱਕ ਬਾਈਕ ਵਾਲਾ ਇਸ ਦੇ ਪਿੱਛੇ ਆ ਕੇ ਟਕਰਾ ਗਿਆ ਅਤੇ ਗੱਡੀ ਦਾ ਬੈਲੇਂਸ ਵਿਗੜਨ ਕਾਰਨ ਉਹ ਗੱਡੀ ਦੂਸਰੀ ਗੱਡੀ ਵਿੱਚ ਟਕਰਾ ਗਈ ਅਤੇ ਗੱਡੀ ਨੇ ਕਈ ਹੋਰ ਲੋਕਾਂ ਦੇ ਵੀ ਸੱਟਾਂ ਮਾਰੀਆਂ ਇੱਥੇ ਉਹ ਗੱਲ ਬਣਦੀ ਹੈ ਜਿਵੇਂ ਕਿ ਅਸੀਂ ਕਹਿ ਦਿੰਦੇ ਹਾਂ

ਕਿ ਇਕ ਦੀ ਦੁਰਘਟਨਾ ਕਾਰਨ ਬਹੁਤ ਸਾਰੇ ਲੋਕਾਂ ਨੂੰ ਹਰਜਾਨਾ ਭੁਗਤਣਾ ਪਿਆ ਹੈ ਇਸ ਲਈ ਅਸੀਂ ਆਪ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਈਕ ਜਾਂ ਗੱਡੀ ਚਲਾਉਣ ਦਾ ਪੂਰਾ ਧਿਆਨ ਰੱਖਿਆ ਕਰੋ ਤਾਂ ਕਿ ਤੁਹਾਡੀ ਗਲਤੀ ਨਾਲ ਹੋਰ ਕਈ ਲੋਕਾਂ ਨੂੰ ਵੀ ਇਸ ਦਾ ਹਰਜਾਨਾ ਭੁਗਤਣਾ ਪੈ ਸਕਦਾ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਵੀ ਜ਼ਰੂਰ ਦਿਓ ਕਿ ਤੁਹਾਡੇ ਜ਼ਰੀਏ ਕਿਸਦੀ ਗਲਤੀ ਹੈ ਅਤੇ ਕਿਹੋ ਜਿਹੀ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ

Leave a Reply

Your email address will not be published. Required fields are marked *