ਅੱਜ ਦੀ ਤਾਜ਼ਾ ਖਬਰ ਤੁਹਾਨੂੰ ਸਭ ਨੂੰ ਪਤਾ ਹੀ ਕੀ ਅੱਜਕੱਲ੍ਹ ਹਰ ਇੱਕ ਬੱਚੇ ਦੇ ਕੋਲ ਮੋਬਾਇਲ ਫੋਨ ਹੈ ਅਤੇ ਉਹ ਮੋਬਾਇਲ ਫੋਨ ਦੀ ਵਰਤੋਂ ਆਪਣੀ ਪੜ੍ਹਾਈ ਦੇ ਕੰਮਾਂ ਲਈ ਵੀ ਕਰਦੇ ਹਨ ਅਤੇ ਪੜ੍ਹਾਈ ਤੋਂ ਬਾਅਦ ਉਹ ਉਸ ਮੋਬਾਇਲ ਫੋਨ ਨੂੰ ਆਪਣੀ ਗੇਮ ਦੇ ਤੌਰ ਤੇ ਵੀ ਵਰਤਦੇ ਹਨ ਇਸੇ ਤਰ੍ਹਾਂ ਦੀ ਇਕ ਬੱਚੀ ਦੀ ਬੀੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਅਾ ੳੁੱਤੇ ਅਤੇ ਉਸ ਬੱਚੇ ਨੇ ਆਪਣੇ ਫੋਨ ਦੇ ਉੱਤੇ ਪਬਜੀ ਖੇਡਣ ਦੇ ਲਈ ਆਪਣੇ ਮਾਂ ਦੇ ਖਾਤੇ ਨੂੰ ਜੁਆਇਨ ਕੀਤਾ
ਅਤੇ ਉਸਦੇ ਵਿੱਚ ਦੱਸ ਲੱਖ ਰੁਪਏ ਉਡਾਏ ਦਿੱਤੇ ਹਨ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਜਿੱਥੇ ਇਸ ਲੜਕੇ ਨੇ ਆਪਣੀ ਮਾਂ ਦੇ ਖਾਤੇ ਵਿੱਚੋਂ ਦੱਸ ਲੱਖ ਰੁਪਿਆ ਉਡਾਇਆ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹਾਂ ਇਹ ਖ਼ਬਰ ਇੱਕ ਅਜਿਹੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਬੱਚੇ ਅੱਜਕੱਲ੍ਹ ਇੰਡੀਆ ਦੇ ਵਿੱਚ ਬਹੁਤੀ ਜ਼ਿਆਦਾ ਪਬਜੀ ਖੇਡਦੇ ਹਨ ਅਤੇ ਉਨ੍ਹਾਂ ਦੇ ਵਿੱਚੋਂ ਹੀ ਇੱਕ ਬੱਚੇ ਨੇ ਪਬਜੀ ਖੇਡਣ ਦੇ ਲਈ ਅਤੇ ਹੋਰ ਚੀਜ਼ਾਂ ਖਰੀਦਣ ਲਈ ਪਬਜੀ ਵਿਚੋਂ ਤਾਂ ਉਸਨੇ ਆਪਣੀ ਮਾਂ ਦੇ ਖਾਤੇ ਨੂੰ ਜੋੜ ਲਿਆ ਦੀ ਖਾਤੇ ਵਿੱਚ ਦਸ ਲੱਖ ਰੁਪਏ ਉਡਾ ਦਿੱਤਾ
ਜਦੋਂ ਉਨ੍ਹਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉਸ ਦੇ ਮਾਂ ਬਾਪ ਨੇ ਉਨ੍ਹਾਂ ਨੂੰ ਬਹੁਤ ਡਾਂਟਿਆ ਅਤੇ ਕੁੱਟਮਾਰ ਵੀ ਕੀਤੀ ਅਤੇ ਕੁੱਟਮਾਰ ਤੋਂ ਬਾਅਦ ਉਹ ਬੱਚਾ ਘਰ ਛੱਡ ਕੇ ਚਲਾ ਗਿਆ ਅਤੇ ਉਹ ਘਰ ਦੇ ਵਿੱਚ ਇੱਕੋ ਨੋਟਸ ਵੀ ਦੇ ਕੇ ਗਿਆ ਅਤੇ ਉਸ ਦੇ ਉੱਤੇ ਲਿਖਿਆ ਹੋਇਆ ਸੀ ਕਿ ਮੈਂ ਕਦੇ ਵੀ ਵਾਪਸ ਨਹੀਂ ਆਵੇਗਾ ਅਤੇ ਇਸ ਘਰ ਨੂੰ ਛੱਡ ਕੇ ਜਾ ਰਿਹਾ ਹਾਂ ਅਤੇ ਉਸ ਦੇ ਮਾਂ ਬਾਪ ਆਪਣੇ ਉਹ ਰਿਪੋਰਟ ਪੁਲੀਸ ਨੂੰ ਦਿੱਤੀ ਅਤੇ ਹੁਣ ਉਸਦੀ ਭਾਲ ਜਾਰੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਹੁਤ ਸਾਰੇ ਮਾਂ ਬਾਪ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੋ ਸਕਣ ਅਤੇ ਇਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਵੀ ਇੱਕ ਵਾਰ ਜ਼ਰੂਰ ਦਿਓ ਕੀ ਇਸ ਤਰ੍ਹਾਂ ਉਸ ਬੱਚੀ ਨੂੰ ਕਰਨਾ ਚਾਹੀਦਾ ਸੀ ਜਾਂ ਨਾ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ