ਸਬਜ਼ੀ ਵੇਚਦੇ ਨਜ਼ਰ ਆਇਆ ਆਈਏਐਸ ਅਫ਼ਸਰ,ਵੇਖੋ ਜੋ ਅੱਗੇ ਹੋਇਆ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹ ਸਾਡੇ ਸਮਾਜ ਸੰਸਾਰ ਵਿੱਚ ਅਜਿਹੇ ਵੀ ਚੰਗੇ ਇਨਸਾਨ ਹੁੰਦੇ ਹਨ ਜਿਨ੍ਹਾਂ ਦੀ ਤਾਰੀਫ਼ ਕਰਦੇ ਸੀ ਥੱਕਦੇ ਨਹੀਂ।ਅਤੇ ਇੰਨੇ ਨੇਕ ਵਿਚਾਰਾਂ ਵਾਲੇ ਇਨਸਾਨ ਦੁਨੀਆਂ ਵਿੱਚ ਘੱਟ ਹੀ ਮਿਲਦੇ ਹਨ ਅਜਿਹੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਸਬਜ਼ੀ ਵੇਚਦੇ ਨਜ਼ਰ ਆਇਆ ਇਕ ਆਈ ਏ ਐਸ ਅਧਿਕਾਰੀ ਸਾਦਗੀ ਦੇਖ ਕੇ ਲੋਕ ਹੋ ਗਏ ਇਸ ਅਫ਼ਸਰ ਦੇ ਫੈਨ ।ਦਰਅਸਲ ਇਹ ਆਈਏਐਸ ਅਧਿਕਾਰੀ ਉੱਤਰ ਪ੍ਰਦੇਸ਼ ਮੇਂ ਬਤੌਰ ਸੈਕਟਰੀ ਆਈਐੱਸ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਦਾ ਨਾਮ ਹੈ

ਅਖਿਲੇਸ਼ ਮਿਸ਼ਰਾ ਅਤੇ ਉਨ੍ਹਾਂ ਨੇ ਇਹ ਵੀਡੀਓ ਦੀ ਪੋਸਟ ਆਪਣੀ ਸੋਸ਼ਲ ਮੀਡੀਆ ਉੱਤੇ ਪਾਈ ਸੀ ਜੋ ਕਿ ਬਹੁਤ ਜਿਆਦਾ ਵਾਇਰਲ ਹੋ ਚੁੱਕੀ ਸੀ ਅਤੇ ਉਨ੍ਹਾਂ ਨੇ ਜਦੋਂ ਇਹ ਪੋਸਟ ਡਿਲੀਟ ਕੀਤੀ ਤਾਂ ਉਦੋਂ ਤਕ ਬਹੁਤ ਜ਼ਿਆਦਾ ਇਨ੍ਹਾਂ ਦੀਆਂ ਪੋਸਟਾਂ ਪੈ ਚੁੱਕੀਆਂ ਸਨ.ਜਦੋਂ ਇਨ੍ਹਾਂ ਦੇ ਬਿਆਨ ਸਾਹਮਣੇ ਆਏ ਤਾਂ ਇਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਸਬਜ਼ੀ ਮੰਡੀ ਸਬਜ਼ੀ ਲੈਣ ਗਿਆ ਸੀ ਤਾਂ ਉੱਥੋਂ ਦੀ ਸਬਜ਼ੀ ਵੇਚਣ ਵਾਲੀ ਔਰਤ ਉਸ ਦੀ ਇਕ ਬੱਚੀ ਉਸ ਦੀ ਦੁਕਾਨ ਤੋਂ ਬਹੁਤ ਦੂਰ ਚਲੀ ਗਈ ਸੀ

ਤੇ ਉਹ ਉਸ ਆਈਏਐਸ ਅਫ਼ਸਰ ਨੂੰ ਕਹਿਣ ਲੱਗੀ ਕਿ ਤੁਸੀਂ ਦੁਕਾਨ ਦਾ ਧਿਆਨ ਰੱਖਿਓ ਮੈਂ ਆਪਣੀ ਬੱਚੀ ਨੂੰ ਲੈ ਕੇ ਆਉਂਦੀ ਹਾਂ।ਇਹ ਅਫ਼ਸਰੋ ਇੰਨੇ ਨੇਕ ਦਿਲ ਸੀ ਕਿ ਉਹ ਉਸ ਦੀ ਦੁਕਾਨ ਦੀ ਦੇਖ ਰੇਖ ਕਰਨ ਲਈ ਉੱਥੇ ਬੈਠ ਗਏ।ਅਤੇ ਤੁਹਾਨੂੰ ਪਤਾ ਹੀ ਹੈ ਕਿ ਸਬਜ਼ੀ ਵਾਲੀ ਦੁਕਾਨ ਤੇ ਤਾਂ ਲੋਕ ਸਬਜ਼ੀ ਲੈਣ ਆਉਣਗੇ ਹੀ ਅਤੇ ੳੁਥੇ ਲੋਕ ਸਬਜ਼ੀ ਲੈਣ ਲਈ ਆ ਰਹੇ ਸਨ ਅਤੇ ਉਨ੍ਹਾਂ ਦੇ ਕਿਸੇ ਦੋਸਤ ਨੇ ਇਹ ਤਸਵੀਰ ਖਿੱਚ ਲਈ ਅਤੇ ਹਾਸੀ ਹਾਂਸੀ ਚ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਅਤੇ ਵਾਇਰਲ ਹੋ ਗਈ ਅਤੇ ਹੁਣ ਤੁਸੀਂ ਦੱਸੋ ਉਹ ਕਿੰਨੇ ਨੇਕਦਿਲ ਇਨਸਾਨ ਹੋਣਗੇ ਜੋ ਕਿ ਇਕ ਔਰਤ ਦੀ ਮਜਬੂਰੀ ਸਮਝੀ ਅਤੇ ਉਸਦੀ ਦੁਕਾਨ ਉੱਤੇ ਬੈਠ ਗਏ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *