ਸਵੇਰੇ ਸਵੇਰੇ ਮਲੇਰਕੋਟਲਾ ਤੋਂ ਐਮੀ ਵਿਰਕ ਲਈ ਵੱਡੀ ਖ਼ਬਰ

Uncategorized

ਤੁਹਾਨੂੰ ਪਤਾ ਹੀ ਹੈ ਕਿ ਐਮੀ ਵਿਰਕ ਜੋ ਕਿ ਆਪਣੀ ਇਕ ਪੰਜਾਬੀ ਕਲਾਕਾਰ ਹਨ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਉਥੇ ਕੁਝ ਵਿਵਾਦ ਖਡ਼੍ਹੇ ਹੋ ਰਹੇ ਹਨ ਬੀਤੇ ਕੁਝ ਦਿਨ ਪਹਿਲਾਂ ਹੀ ਐਮੀ ਵਿਰਕ ਵੱਲੋਂ ਮਾਡਲਿੰਗ ਤੇ ਮੁਸਲਿਮ ਭਾਈਚਾਰੇ ਵੱਲੋਂ ਕਰੜਾ ਵਿਰੋਧ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਚਾਹੇ ਲੁਧਿਆਣੇ ਦੀ ਗੱਲ ਹੋਵੇ ਚਾਹੇ ਪਟਿਆਲੇ ਦੀ ਚਾਹੇ ਮਲੇਰਕੋਟਲੇ ਦੇ ਮੁਸਲਮਾਨਾਂ ਦੀ ਗੱਲ ਹੋਵੇ।ਜਿਵੇਂ ਕਿ ਤੁਹਾਨੂੰ ਵਧਾਏਗੀ ਐਮੀ ਵਿਰਕ ਦੀ ਨਵੀਂ ਪੰਜਾਬੀ ਫ਼ਿਲਮ ਸੁਪਨਾ ਟੂ ਵਿਚ ਇਕ ਗੀਤ ਹੈ

ਉਸ ਵਿੱਚ ਇੱਕ ਗੀਤ ਆਉਂਦਾ ਜੋ ਕਿ ਅੱਲ੍ਹਾ ਪਾਕ ਅਤੇ ਹਜ਼ਰਤ ਮੁਹੰਮਦ ਦੀ ਸ਼ਾਨ ਵਿਚ ਬੋਲੇ ਗਏ ਹਨ ।ਇਨ੍ਹਾਂ ਬੋਲਾਂ ਨੂੰ ਲੈ ਕੇ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਸਾਰੇ ਵਿਵਾਦ ਖੜ੍ਹੇ ਹੋਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਇਹ ਗੀਤ ਸੁਣਿਆ ਤੇ ਉਨ੍ਹਾਂ ਦੇ ਆਖ਼ਰੀ ਬੋਲਾਂ ਵਿੱਚ ਅੱਲ੍ਹਾ ਪਾਕ ਬਾਰੇ ਕੁਝ ਬੋਲ ਸਾਹਮਣੇ ਆਏ ਸਨ ਉਨ੍ਹਾਂ ਦਾ ਕਹਿਣਾ ਹੈ

ਕਿ ਮੇਰੇ ਦਿਲ ਨੂੰ ਕੁਝ ਹੋਰ ਹੀ ਜਾਣ ਲੱਗਿਆ ਅਤੇ ਉਨ੍ਹਾਂ ਨੇ ਫਿਰ ਬੈਕ ਕਰ ਕੇ ਉਹ ਸੌਂਗਾ ਵੀਹ ਪੱਚੀ ਵਾਰ ਸੁਣਿਆ।ਅਸੀਂ ਇਨ੍ਹਾਂ ਬੋਲਾਂ ਕਰਕੇ ਐਮੀ ਵਿਰਕ ਉੱਤੇ ਬਹੁਤ ਸਾਰੇ ਵਿਵਾਦ ਖੜ੍ਹੇ ਹੋਏ ਹਨ ਇਸ ਵੀਡੀਓ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

 

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.