ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਅੱਜ ਦੇ ਦਿਨ ਦੀਆਂ ਪ੍ਰਾਈਮ ਟਾਈਮ ਖਾਵਣਾ ਜਿੱਥੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਬਾਰੇ।ਮਹੀਨੇ ਚ ਦੂਜੀ ਵਾਰ ਘਟੀਆ ਡੀਜ਼ਲ ਦੀਆਂ ਕੀਮਤਾਂ ਜਾਣੋ ਅੱਜ ਪੈਟਰੋਲ ਡੀਜ਼ਲ ਦੀਅਾਂ ਕੀਮਤਾਂ ਕਿੱਥੇ ਪਹੁੰਚੀਆਂ,
ਦੇਸ਼ ਵਿੱਚ ਕਰੁਣਾ ਦੀ ਤੀਜੀ ਲਹਿਰ ਦੀ ਐਂਟਰੀ ਸਰਕਾਰ ਨੇ ਦਿੱਤਾ ਕਰਫਿਊ ਦਾ ਐਲਾਨ,ਆਈਐੱਮਡੀ ਨੇ ਜਾਰੀ ਕੀਤੀ ਪੰਜਾਬ ਉੱਤਰਾਖੰਡ ਛੱਤੀਸਗੜ੍ਹ ਵਿੱਚ ਮੀਂਹ ਦੀ ਚਿਤਾਵਨੀ ਜਾਣੋ ਦੇਸ਼ ਭਰ ਦੇ ਮੌਸਮ ਦਾ ਹਾਲ,ਖੇਤੀ ਕਾਨੂੰਨਾਂ ਤੇ ਮੋੜਾ ਕਸੂਤਾ ਘਿਰਿਆ ਅਕਾਲੀ ਦਲ ਪੁੱਠਾ ਪਿਆ ਸੁਖਬੀਰ ਬਾਦਲ ਦਾ ਪੈਂਤੜਾ।ਕਿਸਾਨ ਜਥੇਬੰਦੀਆਂ ਨੇ ਨਵੀਂ ਦਿੱਲੀ ਜੰਕਸ਼ਨ ਰੇਲ ਜਾਮ ਕਰਨ ਦੀ ਦਿੱਤੀ ਚਿਤਾਵਨੀ ,ਦੋ ਕਰੋਡ਼ ਕਿਸਾਨਾਂ ਦੀ ਪੇਮੈਂਟ ਰੁਕੀ ਜਾਣੋ ਕਿਸ਼ਤ ਜਾਰੀ ਕਰਵਾਉਣ ਦਾ ਆਸਾਨ ਤਰੀਕਾ ,
ਪੰਜਾਬ ਦੇ ਅੱਸੀਵਿਆਂ ਅਧਿਆਪਕ ਹੋਣਗੇ ਸਟੇਟ ਐਵਾਰਡ ਨਾਲ ਸਨਮਾਨਤ ਸਿੱਖਿਆ ਵਿਭਾਗ ਨੇ ਜਾਰੀ ਕੀਤੀ ਸੂਚੀ।ਰੇਲ ਯਾਤਰੀਆਂ ਲਈ ਬਹੁਤ ਵੱਡਾ ਝਟਕਾ ਹੁਣ ਰੇਲ ਯਾਤਰਾ ਸਮੇਂ ਨਹੀਂ ਮਿਲੇਗੀ ਵੱਡੀ ਸਹੂਲਤ ਦਿੱਤੀ ਸਰਕਾਰ ਨੇ ਜਾਣਕਾਰੀ,ਪੰਜਾਬ ਵਿੱਚ ਖਸਖਸ ਦੀ ਖੇਤੀ ਕਰਨ ਦੇ ਮੁੱਦਿਆਂ ਤੇ ਪ੍ਰਧਾਨ ਨੇ ਕੀਤੀ ਵਕਾਲਤ ਇਨ੍ਹਾਂ ਅਹਿਮ ਖ਼ਬਰਾਂ ਬਾਰੇ ਹੋਰ ਵਧੇਰੇ ਜਾਣਨ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ