ਅੱਜ ਦੀ ਇਹ ਮੰਦਭਾਗੀ ਘਟਨਾ ਸਾਹਮਣੇ ਨਿਕਲ ਗਈ ਹੈ ਜੋ ਕਿ ਤੁਸੀਂ ਅੱਜਕੱਲ੍ਹ ਦੇ ਸਮੇਂ ਵਿੱਚ ਸੁਣਿਆ ਹੀ ਹੈ ਕਿ ਡਾਕਟਰ ਨੂੰ ਇਕ ਆਪਣੇ ਸਮਾਜ ਵਿੱਚ ਅਹਿਮ ਰੁਤਬਾ ਦਿੱਤਾ ਜਾਂਦਾ ਹੈ ਕਿਉਂਕਿ ਡਾਕਟਰ ਨੂੰ ਪ੍ਰਮਾਤਮਾ ਦੇ ਸਾਮਾਨ ਸਮਝਿਆ ਜਾਂਦਾ ਹੈ।ਪਰ ਫ਼ਰੀਦਕੋਟ ਦੀ ਲੇਡੀਜ਼ ਡਾਕਟਰ ਵੱਲੋਂ ਇਕ ਹੈਰਾਨ ਕਰਨ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ ਅਤੇ ਓਸ ਲੇਡੀਜ਼ ਡਾਕਟਰ ਵੱਲੋਂ ਇਕ ਮਰੀਜ਼ ਦਾ ਅਪਰੇਸ਼ਨ ਕੀਤਾ ਜਾ ਰਿਹਾ ਸੀ ਪਰ ਉਸ ਦੇ ਜ਼ਖ਼ਮਾਂ ਵਿੱਚ ਪੱਟੀ ਛੱਡ ਕੇ ਅਤੇ ਠੀਕ ਢੰਗ ਨਾਲ ਟਾਂਕੇ ਨਾ ਲਗਾਉਣ ਤੇ ਉਸ ਮਰੀਜ਼ ਨੂੰ ਕੁਝ ਸਮੇਂ ਬਾਅਦ ਇਨਫੈਕਸ਼ਨ ਹੋ ਜਾਂਦੀ ਹੈ
ਅਤੇ ਜਦੋਂ ਮਰੀਜ਼ ਦੁਬਾਰਾ ਉਸ ਲੇਡੀ ਡਾਕਟਰ ਨਾਲ ਗੱਲਬਾਤ ਕਰਦੇ ਹਨ ਕਿ ਉਨ੍ਹਾਂ ਦੇ ਟਾਂਕੇ ਸਹਿਲ ਨਹੀਂ ਲੱਗੇ ਹਨ ਅਤੇ ਉਨ੍ਹਾਂ ਨੂੰ ਇਸ ਨਾਲ ਪ੍ਰਭਾਵ ਨੂੰ ਹੋ ਰਹੀ ਹੈ ਤੇ ਅੱਗੋਂ ਉਸ ਲੇਡੀਜ਼ ਡਾਕਟਰ ਦਾ ਜਵਾਬ ਆਉਂਦਾ ਹੈ ਕਿ ਜੇ ਸੋਨੂੰ ਘਰ ਵਿਚ ਕੱਪੜੇ ਸਿਉਣੇ ਆਉਂਦੇ ਹਨ ਤਾਂ ਸੂਈ ਧਾਗਾ ਚੱਕੋ ਤਾਂ ਆਪਣੇ ਟਾਂਕੇ ਆਪ ਖੁਦ ਲਗਾ ਲਵੋ ਉਸ ਲੇਡੀਜ਼ ਡਾਕਟਰ ਨੇ ਗੱਲਬਾਤ ਕਰਦਿਆਂ ਇਹ ਕੁੱਝ ਕਿਹਾ ਉਨ੍ਹਾਂ ਮਰੀਜ਼ ਨੂੰ ਉਂਜ ਤਾਂ ਸਾਡੇ ਸਮਾਜ ਵਿੱਚ ਡਾਕਟਰ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇਕ ਪ੍ਰਮਾਤਮਾ ਤਾਂ ਸਾਨੂੰ ਜਾਣ ਦਿੰਦਾ ਹੈ ਅਤੇ ਦੂਜਾ ਡਾਕਟਰ ਹੁੰਦਾ ਹੈ ਜੋ ਪ੍ਰਮਾਤਮਾ ਦੇ ਰੂਪ ਵਿੱਚ ਸਾਡੀ ਜਾਨ ਬਚਾਉਂਦਾ ਹੈ।
ਪਰ ਇਸ ਕਲਯੁੱਗ ਦੇ ਸਮੇਂ ਵਿਚ ਡਾ ਪੈਸਿਆਂ ਦੇ ਲਾਲਚ ਵਿੱਚ ਇੰਨੇ ਅੰਨ੍ਹੇ ਹੋ ਚੁੱਕੇ ਹਨ ਕਿ ਉਹ ਆਪਣੇ ਕੰਮ ਨੂੰ ਸਹੀ ਢੰਗ ਤਰੀਕੇ ਨਾਲ ਨਹੀਂ ਕਰਦੇ।ਅਤੇ ਅਜਿਹੀਆਂ ਵਾਰਦਾਤਾਂ ਕਰ ਦੇਂਦੇ ਹਨ ਜਿਨ੍ਹਾਂ ਨਾਲ ਮਰੀਜ਼ ਨੂੰ ਸਾਰੀ ਉਮਰ ਦਾ ਰੋਗ ਲੱਗ ਜਾਂਦਾ ਹੈ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ