ਕੈਨੇਡਾ ਚ 4ਸਾਲ ਟੈਕਸੀ ਚਲਾ ਕੇ ਦੇਬੀ ਕਿਵੇਂ ਬਣਿਆ ਟੌਪ ਦਾ ਸਿੰਗਰ ਦੇਖੋ ਅਸਲ ਸੱਚਾਈ

Uncategorized

ਤੁਹਾਨੂੰ ਪਤਾ ਹੀ ਹੈ ਕਿ ਸਾਡੀ ਸਮਾਜ ਦੁਨੀਆਂ ਦੇ ਵਿੱਚ ਅਜਿਹੇ ਕਲਾਕਾਰ ਫ਼ਨਕਾਰ ਵੀ ਹੁੰਦੇ ਹਨ ਜੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਅਤੇ ਉਨ੍ਹਾਂ ਦੀ ਏਨੀ ਮਿੱਠੀ ਆਵਾਜ਼ ਅਤੇ ਕਲਮ ਹੁੰਦੀ ਹੈ ਜੋ ਕਿ ਲੋਕਾਂ ਨੂੰ ਕੀਲ ਕੇ ਰੱਖ ਦਿੰਦੇ ਹਨ ਅਜਿਹੇ ਹੀ ਕਲਾਕਾਰਾਂ ਜਿਹੜੇ ਕਿ ਦੇਬੀ ਮਹਿਸੂਸ ਪੁਰੀ ਨੇ ਆਪਣੀ ਗੀਤਾਂ ਦੀ ਕਲਾਕਾਰੀ ਨਾਲ ਦੁਨੀਆ ਭਰ ਦੇ ਦਿਲਾਂ ਨੂੰ ਜਿੱਤਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕੁਝ ਵੀ ਜੋ ਵੀ ਲਿਖਦਾ ਹਾਂ ਮੈਂ ਕਦੇ ਕਾਪੀ ਉੱਪਰ ਨਹੀਂ ਲਿਖਿਆ ਮੈਨੂੰ ਏਦਾਂ ਹੀ ਯਾਦ ਰਹਿੰਦਾ ਹੈ ਮੈਂ ਕਦੇ ਵੀ ਏਦਾਂ ਨਹੀਂ ਹੋਇਆ ਕਿ ਮੈਂ ਕੁਝ ਵੀ ਕਾਪੀ ਤੇ ਲਿਖਿਆ ਹੋਵੇ ਅਤੇ ਮੈਂ ਫੇਰ ਉਸ ਨੂੰ ਕਾਪੀ ਕੀਤਾ ਹੋਵੇ

.ਦੇਬੀ ਮਹਿਸੂਸ ਪੁਰੀ ਦੇ ਵਿਚਾਰ ਸਾਹਮਣੇ ਆਏ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਮਿਹਨਤ ਅਤੇ ਲਗਨ ਨਾਲ ਹੀ ਇਸ ਮੁਕਾਮ ਤੇ ਪਹੁੰਚਿਆ ਹਾਂ।ਉਨ੍ਹਾਂ ਦਾ ਕਹਿਣਾ ਹੈ ਕਿ ਲਗਨ ਅਤੇ ਤੋਂ ਤਾਂ ਸਾਰੇ ਹੀ ਕਰਦੇ ਹਨ ਪਰ ਜੋ ਮੈਂ ਅੱਜ ਤਕ ਆਪਣੀ ਸਾਰੀ ਜ਼ਿੰਦਗੀ ਵਿਚ ਮਿਹਨਤ ਕੀਤੀ ਹੈ ਉਹ ਸਿਰਫ਼ ਮੈਂ ਅਤੇ ਮੇਰਾ ਪ੍ਰਮਾਤਮਾ ਹੀ ਜਾਣਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕੈਨੇਡਾ ਵਿੱਚ ਵੀ ਬਹੁਤ ਸਮੇਂ ਲਈ ਕੰਮ ਕੀਤਾ ਅਤੇ ਮੈਂ ਉੱਥੇ ਦਿਨ ਰਾਤ ਸ਼ਿਫਟਾਂ ਲਗਾ ਕੇ ਆਪਣਾ ਗੁਜ਼ਾਰਾ ਕੀਤਾ

ਉਨ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਹਨ ਕਿ ਮੈਂ ਚਾਰ ਸਾਲ ਲਈ ਟੈਕਸੀ ਵੀ ਚਲਾਈ ਏਨੀਆਂ ਮੁਸ਼ਕਲਾਂ ਝੱਲਣ ਤੋਂ ਬਾਅਦ ਮੈਂ ਗੀਤਕਾਰੀ ਦੇ ਵਿਚ ਆਇਆ ਅਤੇ ਮੈਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ।ਬਸ ਪਰਮਾਤਮਾ ਅੱਗੇ ਇਹੀ ਦੁਆ ਕਰਦਾ ਹਾਂ ਕਿ ਏਦਾਂ ਹੀ ਵਧੀਆ ਤਰੀਕੇ ਨਾਲ ਜ਼ਿੰਦਗੀ ਚਲਦੀ ਰਹੀ ਅੱਧੇ ਏਦਾਂ ਹੀ ਆਪਣੇ ਸਮਾਜ ਦੇ ਲੋਕਾਂ ਲਈ ਵਧੀਆ ਗੀਤਕਾਰੀ ਲੈ ਕੇ ਆਈਏ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *