ਵੱਡੀ ਖਬਰ “ਕੋਰੋਨਾ ਨੂੰ ਹਲਕੇ ਚ ਲੈਣ ਵਾਲੇ ਜ਼ਰੂਰ ਸੁਣੋ, ਮੁਲਕਾਂ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 4 ਕਰੋਡ਼ ਤੋਂ ਟੱਪੀ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਸੰਸਾਰ ਵਿੱਚ ਇਹ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਹੈ।ਅਤੇ ਕਈ ਦੇਸ਼ਾਂ ਦੀਆਂ ਸਟੇਟਾਂ ਸੂਬੇ ਇਸ ਦੀ ਗ੍ਰਿਫ਼ਤ ਵਿੱਚ ਆ ਰਹੇ ਹਨ।ਅਜਿਹਾ ਹੀ ਅਮਰੀਕਾ ਦੇ ਹੀ ਛੋਹ ਰਿਹਾ ਹੈ ਅਮਰੀਕਾ ਦੇ ਹੀ ਕੁਝ ਅਜਿਹੀ ਸਟੇਟਾਂ ਹਨ ਜਿਨ੍ਹਾਂ ਵਿੱਚ ਕਰੁਣਾ ਦੀ ਮਹਾਂਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ ਅਤੇ ਹਰ ਇੱਕ 55ਸਕਿੰਟ ਬਾਅਦ ਕੋਰੋਨਾ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ ਮਰੀਜ਼ ਅਜੇ ਕੋਰੂਨਾ ਬੀਮਾਰੀ ਉੱਤੇ ਕੋਈ ਵੀ ਅਜਿਹੀ ਚੀਜ਼ ਨਹੀਂ ਬਣੀ ਕਿ ਜਿਹੜੀ ਕਿ ਇਸ ਨੂੰ ਰੋਕਿਆ ਜਾਵੇ।

ਅਮਰੀਕਾ ਵਿੱਚ ਕੁਝ ਪਲ ਪਲ ਗੁਜ਼ਰਨ ਤੋਂ ਬਾਅਦ ਹੋਰ ਨਵੇਂ ਵੀ ਕੇਸ ਸਾਹਮਣੇ ਆ ਰਹੇ ਹਨ।ਅਤੇ ਕੁੱਲ ਗਿਣਤੀ ਚਾਰ ਕਰੋੜ ਤੋਂ ਟੱਪ ਚੁੱਕੀ ਹੈ ।ਇਸ ਕੋਰੋਨਾ ਮਹਾਂਮਾਰੀ ਤੇ ਨੱਥ ਪਾਉਣ ਲਈ ਸਨ ਕੜੇ ਤੋਂ ਕਰੜੇ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਤੁਹਾਨੂੰ ਪਤਾ ਈ ਐ ਕਿ ਸਾਡੇ ਸਾਰਿਆਂ ਦੀਆਂ ਕੋਸ਼ਿਸ਼ਾਂ ਨਾਲ ਹੀ ਇਹ ਸੰਭਵ ਹੋ ਸਕਦਾ ਹੈ ਦੱਸਿਆ ਗਿਆ ਹੈ ਕਿ ਦੇਸ਼ ਭਰ ਦੇ ਹਾਸਲ ਕਾਰਨ ਮੁੜ ਫੇਰ ਭਰ ਰਹੇ ਹਨ,ਅਤੇ ਆਕਸੀਜਨ ਦੀ ਕਮੀ ਦਾ ਖ਼ਤਰਾ ਮੰਡਰਾ ਰਿਹਾ ਹੈ!ਅਤੇ ਅਗਸਤ ਵਿੱਚ ਹੀ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਅਮਰੀਕਾ ਵਿੱਚ ਮਾਰਚ ਤੋਂ ਹੁਣ ਤਕ ਡੇਢ ਕਰੋੜ ਤੋਂ ਜ਼ਿਆਦਾ ਡੋਜ਼ ਬਰਬਾਦ ਹੋ ਚੁੱਕੀ ਹੈ

ਏਨੀ ਡੋਜ਼ ਨਾਲ ਕਿਸੇ ਅਜਿਹੇ ਦੇਸ਼ ਵਿੱਚ ਵਰਤੀ ਜਾ ਸਕਦੀ ਸੀ ਜਿਥੇ ਦੀ ਆਬਾਦੀ ਘੱਟ ਸੀ ਅਤੇ ਪੂਰੇ ਦੇਸ਼ ਨੂੰ ਵੈਕਸੀਨ ਕੀਤਾ ਜਾ ਸਕਦਾ ਸੀ ਇਸ ਵਧਦੀ ਹੋਈ ਮਹਾਂਮਾਰੀ ਕਾਰਨ ਹੀ ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਪੈਣਗੇ ਕੀ ਪੂਰੀ ਜਾਣਕਾਰੀ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *