ਰਿਸ਼ਵਤਖੋਰ ਥਾਣੇਦਾਰ ਆਇਆ ਕਾਬੂ, ਜੇਬ ਵਿੱਚੋਂ ਕੱਢੇ ਦੋ-ਦੋ ਹਜ਼ਾਰ ਦੇ ਨੋਟ

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਹੈ.ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਤੇ ਮੋਗਾ ਦੇ ਹਲਕਾ ਬਾਘਾਪੁਰਾਣਾ ਦੇ ਥਾਣੇਦਾਰ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਉੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਰਿਸ਼ਵਤ ਕਰਦਿਆਂ ਨੰਗੇ ਹੱਥੀਂ ਫੜ ਲਿਆ ਗਿਆ।ਅਤੇ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਘੇਰਾ ਪਾ ਰੱਖਿਆ ਹੈ ਅਤੇ ਵਿੱਚੋਂ ਹੋਰ ਬੰਦੀਆਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਕਿ ਜਿੰਨੇ ਵੀ ਪੈਸੇ ਹਨ

ਜੇਬ ਵਿੱਚ ਬਾਹਰ ਕੱਢ ਦਿਓ ਜੇਬ ਚੋਂ ਅਤੇ ਜਦੋਂ ਥਾਣੇਦਾਰ ਜੇਬ ਵਿੱਚੋਂ ਪੈਸੇ ਕੱਢਣ ਲਈ ਤਿਆਰ ਨਹੀਂ ਹੁੰਦਾ ਤਾਂ ਹੋਰ ਵਿਅਕਤੀ ਆ ਕੇ ਉਥੇ ਉਸ ਦੇ ਜੇਬ ਵਿੱਚੋਂ ਪੈਸੇ ਕੱਢ ਲੈਂਦਾ ਹੈ ਦੋ ਦੋ ਹਜ਼ਾਰ ਦੇ ਨੋਟ ਅਤੇ ਦੇਖਣ ਲੱਗਦੇ ਹਨ ਪੈਸੇ ਲੈਣ ਦਾ ਕੀ ਕਾਰਨ ਹੈ ਅਜਿਹੇ ਅਜੇ ਕੁਝ ਲੋਕਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਕਿ ਹੇ ਕੀ ਹੋ ਰਿਹਾ ਹੈ.ਅਤੇ ਕੀ ਕਾਰਨ ਹੈ ਇਸ ਰਿਸ਼ਵਤਖੋਰੀ ਦਾ ਅਤੇ ਲੋਕ ਜਿਨ੍ਹਾਂ ਨੇ ਉਸ ਥਾਣੇਦਾਰ ਨੂੰ ਪਕੜਿਆ ਹੋਇਆ ਹੈ ਉਸ ਨੂੰ ਵਾਰ ਵਾਰ ਕਹਿ ਰਹੇ ਹਨ ਕਿ ਜੇਬ ਵਿੱਚੋਂ ਪੈਸੇ ਕੱਢ ਤੇ ਨਹੀਂ ਤਾਂ ਅਸੀਂ ਧੱਕੇ ਨਾਲ ਕਢਵਾ ਲਵਾਂਗੇ.ਅਤੇ ਮੋਗਾ ਤੋਂ ਸੀਨੀਅਰ ਪੱਤਰਕਾਰ ਮੁਨੀਸ਼ ਜਿੰਦਲ ਨੇ ਵੀ ਆਪਣੇ ਬਿਆਨ ਦਿੱਤੇ ਹਨ

ਕਿ ਉਹ ਜਿਹੜੇ ਲੋਕ ਥਾਣੇਦਾਰ ਦੀ ਬਾਂਹ ਫੜੀ ਖੜ੍ਹੇ ਹਨ ਉਹ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਹਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਜੇ ਕੁਝ ਨਹੀਂ ਪਤਾ ਚੱਲ ਰਿਹਾ ਹੈ ਕੀ ਇਸ ਦਾ ਕੀ ਕਾਰਨ ਸੀ ਕਿ ਨਹੀਂ ਕਿ ਵੀਹ ਹਜ਼ਾਰ ਪੀਆ ਲਿਆ ਗਿਆ ਹੈ .ਪੁਲਸ ਵਲੋਂ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਉਥੋਂ ਦੇ ਥਾਣਾ ਸਦਰ ਇੰਚਾਰਜ ਨੇ ਇਹ ਵੀ ਬਿਆਨ ਦਿੱਤੇ ਹਨ ਕਿ ਅਜੇ ਸਾਡੇ ਕੋਲ ਲਿਖਤੀ ਰੂਪ ਵਿੱਚ ਕੋਈ ਵੀ ਰਿਪੋਰਟ ਨਹੀਂ ਆਈ ਹੈ ਅਤੇ ਰਿਪੋਰਟ ਆਉਣ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਦਿਓ ਆਪਣੀ ਰਾਇ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *