ਕੈਨੇਡਾ ਦਾ ਜਹਾਜ਼ ਚਡ਼੍ਹਨ ਤੋਂ 4 ਘੰਟੇ ਪਹਿਲਾਂ ਕੁੜੀ ਨਾਲ ਹੋਇਆ ਵੱਡਾ ਹਾਦਸਾ

Uncategorized

ਅੱਜ ਦੀ ਬਹੁਤ ਹੀ ਮੰਦਭਾਗੀ ਘਟਨਾ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕਪਰਸ ਨੂੰ ਚੋਰੀ ਕੀਤਾ ਗਿਆ ਉਸ ਪਰਸ ਤੇ ਵਿਚ ਉਸ ਲੜਕੀ ਦਾ ਪਾਸਪੋਰਟ ਸੀ ਤੇ ਪਾਸਪੋਰਟ ਦੇ ਉੱਤੇ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਸੀ ਲੜਕੀ ਰਸਤੇ ਵਿੱਚ ਜਾ ਰਹੀ ਸੀ ਅਤੇ ਸੁਲਤਾਨਪੁਰ ਲੋਧੀ ਵਿਖੇ ਅਤੇ ਉਥੇ ਦੋ ਚੋਰਾਂ ਵੱਲੋਂ ਉਸ ਲੜਕੀ ਦਾ ਪਰਸ ਚੋਰੀ ਕੀਤਾ ਗਿਆ ਅਤੇ ਉਸ ਲੜਕੀ ਦੀ ਫਲਾਈਟ ਵੀ ਰਾਤ ਦੇ ਸਮੇਂ ਸਨ

ਅਤੇ ਉਹ ਬਹੁਤ ਲੜਕੀ ਬਹੁਤ ਜ਼ਿਆਦਾ ਘਬਰਾ ਗਈ ਅਤੇ ਉਸਨੇ ਪੁਲਿਸ ਨੂੰ ਖਬਰ ਦਿੱਤੀ ਅਤੇ ਪੁਲਸ ਨੇ ਲੜਕੀ ਨੂੰ ਤੁਰੰਤ ਹੀ ਹੌਸਲਾ ਦਿਵਾਇਆ ਗਿਆ ਸੀ ਬਹੁਤੀ ਹੀ ਥੋੜ੍ਹੇ ਸਮੇਂ ਦੇ ਵਿਚ ਤੇਰੀ ਪਰਸ ਨੂੰ ਲੱਭ ਕੇ ਦੇਵਾਂਗੇ ਅਤੇ ਉਹ ਲੜਕੀ ਆਪਣੀ ਟਿਕਟ ਕੈਂਸਲ ਕਰਵਾਉਣ ਜਾ ਰਹੀ ਸੀ ਕਿਉਂਕਿ ਉਸ ਦਾ ਪਾਸਪੋਰਟ ਗਾਇਬ ਹੋ ਚੁੱਕਾ ਸੀ ਚੋਰੀ ਹੋ ਚੁੱਕਾ ਸੀ ਅਤੇ ਪੁਲਸ ਨੇ ਬਹੁਤੀ ਸੱਦ ਲਏ ਨਾਲ ਕੰਮ ਕੀਤਾ ਅਤੇ ਉਸ ਲੜਕੀ ਦਾ ਪਰਸ ਲੱਭ ਕੇ ਦਿੱਤਾ ਗਿਆ ਜਿਨ੍ਹਾਂ ਚੋਰਾਂ ਨੇ ਉਹ ਪਰਸ ਚੋਰੀ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਵੀ ਕਾਬੂ ਕੀਤਾ ਗਿਆ

ਅਤੇ ਉਨ੍ਹਾਂ ਉੱਤੇ ਹੁਣ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ ਉਸ ਲੜਕੀ ਨੇ ਉਸ ਰਾਤ ਨੂੰ ਹੀ ਕੈਨੇਡਾ ਜਾਣਾ ਸੀ ਜੋ ਕਿ ਰਿਸਰਚ ਸਟੂਡੈਂਟ ਵੀਜ਼ਾ ਲੱਗਿਆ ਹੋਇਆ ਸੀ ਅਤੇ ਬਹੁਤ ਸਾਰਾ ਪੈਸਾ ਵੀ ਲੱਗਿਆ ਹੋਇਆ ਸੀ ਪੁਲਸ ਨੇ ਪੂਰੇ ਆਪਣੇ ਹੌਂਸਲੇ ਦੇ ਜ਼ਰੀਏ ਉਸ ਪਰਸ ਨੂੰ ਲੱਭਿਆ ਤੇ ਪਾਸਪੋਰਟ ਵੀ ਲੱਭਿਆ ਜਿਸ ਦੇ ਸਦਕਾ ਉਹ ਕੁੜੀ ਹੁਣ ਕੈਨੇਡਾ ਜਾ ਸਕਦੀ ਹੈ ਤੁਹਾਡੇ ਪੰਜਾਬ ਪੁਲੀਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਕਰ ਦੇਵੋ ਜਿੱਥੇ ਕਿ ਇਹ ਪੁਲੀਸ ਵਾਲੇ ਇਸ ਵਕਤ ਰਹਿੰਦਿਆਂ ਅਤੇ ਕਈ ਪੁਲਸ ਵਾਲੇ ਆਪ ਤਸ਼ੱਦਦ ਦੇ ਨਾਲ ਕੰਮ ਕਰਦੇ ਹਨ ਅਤੇ ਉਨ੍ਹਾਂ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਜੋ ਅਜਿਹੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਸਨਮਾਨਤ ਵੀ ਕਰਨਾ ਚਾਹੀਦਾ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *