ਕੁੜੀ ਦਾ ਆਇਆ ਕੈਨੇਡਾ ਦਾ ਸਟੱਡੀ ਵੀਜ਼ਾ ਲੱਗੀ ਕਰਨ ਤਿਆਰੀ,2 ਦਿਨਾਂ ਬਾਅਦ ਜਿੱਥੇ ਚੜ੍ਹਨਾ ਸੀ ਜਹਾਜ਼.ਪੁੱਜੀ ਥਾਣੇ

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਸਮਾਜ ਵਿੱਚ ਅਜਿਹੇ ਨਕਾਬਪੋਸ਼ ਚੋਰ ਖੁਲ੍ਹੇਆਮ ਘੁੰਮਦੇ ਫਿਰਦੇ ਹਨ ਅਤੇ ਉਹ ਨਸ਼ੇ ਕਰਨ ਦੇ ਚੱਕਰਾਂ ਵਿੱਚ ਚੋਰੀਆਂ ਕਰਨ ਦੀ ਫਿਰਾਕ ਵਿਚ ਇਧਰ ਉਧਰ ਘੁੰਮਦੇ ਫਿਰਦੇ ਰਹਿੰਦੇ ਹਨ.ਅਤੇ ਅਜਿਹੀ ਹੀ ਘਟਨਾ ਸਾਹਮਣੇ ਨਿਕਲ ਕੇ ਆਈ ਹੈ ਇਕ ਨੌਜਵਾਨ ਲੜਕੀ ਜਿਸ ਨੇ ਕੈਨੇਡਾ ਸਟੱਡੀ ਬੇਸ ਤੇ ਜਾਣਾ ਸੀ ਅਤੇ ਉਹ ਆਪਣੀ ਡਾਕੂਮੈਂਟਾਂ ਦਾ ਕੰਮ ਕਰਾਉਣ ਲਈ ਸ਼ਹਿਰ ਵਿਚ ਆਈ ਹੋਈ ਸੀ

ਅਤੇ ਉਸ ਲੜਕੀ ਦਾ ਕਹਿਣਾ ਹੈ ਕਿ ਅਸੀਂ ਟਿਕਟ ਬੁੱਕ ਕਰਵਾਉਣ ਸ਼ਹਿਰ ਲਈ ਆਏ ਤਾਂ ਅਸੀਂ ਰਸਤੇ ਵਿੱਚ ਜਾ ਰਹੇ ਸੀ ਅਤੇ ਦੋ ਨੌਜਵਾਨਾ ਨਕਾਬਪੋਸ਼ ਮੋਟਰਸਾਈਕਲ ਤੇ ਆਏ ਅਤੇ ਉਨ੍ਹਾਂ ਕੋਲੋਂ ਉਨ੍ਹਾਂ ਦਾ ਪਰਸ ਖੋਹ ਕੇ ਲੈ ਗਏ ਜਿਸ ਵਿਚ ਜ਼ਰੂਰੀ ਡਾਕੂਮੈਂਟ ਅਤੇ ਉਸ ਦਾ ਪਾਸਪੋਰਟ ਸੀ।ਫਤਿਹ ਉਸ ਲੜਕੀ ਦਾ ਕਹਿਣਾ ਹੈ ਕਿ ਅਸੀਂ ਜਲਦੀ ਜਲਦੀ ਜਾ ਕੇ ਸਿਟੀ ਥਾਣਾ ਵਿਚ ਰਿਪੋਰਟ ਦਰਜ ਕਰਵਾਈ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਇਹ ਕਾਰਵਾਈ.

ਕੀ ਅਸੀਂ ਸਾਰਾ ਦਿਨ ਸ਼ਹਿਰ ਵਿਚ ਇੱਧਰੋਂ ਉੱਧਰੋਂ ਤਲਾਸ਼ ਕਰਦੇ ਰਹੇ ਪਰ ਸਾਡੀਆਂ ਆਸਾਂ ਉਮੀਦਾਂ ਮੁੱਕ ਚੁੱਕੀਆਂ ਸਨ ਅਤੇ ਅਸੀਂ ਸੋਚਿਆ ਕਿ ਹੁਣ ਉਹ ਬਾਹਰ ਨਹੀਂ ਜਾ ਸਕਦੀ ਕਿਉਂਕਿ ਉਸ ਦਾ ਪਾਸਪੋਰਟ ਹੀ ਗੁੰਮ ਗਿਆ ਅਤੇ ਉਨ੍ਹਾਂ ਨੇ ਸੋਚਿਆ ਕਿ ਹੁਣ ਟਿਕਟ ਕੈਂਸਲ ਹੀ ਕਰਵਾਉਣੇ ਹਾਂ ਤੇ ਪਰ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਇਹ ਕਾਰਵਾਈ ਅਤੇ ਪੁਲਸ ਮੁਲਾਜ਼ਮ ਨੇ ਕਿਹਾ ਕਿ ਨਹੀਂ ਤੁਸੀਂ ਬੇਟ ਕਰੋ ਅਸੀਂ ਤੁਹਾਨੂੰ ਤੁਹਾਡਾ ਪਾਸਪੋਰਟ 24ਘੰਟਿਆਂ ਵਿੱਚ ਲੱਭ ਕੇ ਦੇਵਾਂਗੇ.ਅਤੇ ਪੁਲਸ ਮੁਲਾਜ਼ਮਾਂ ਨੇ ਕਿਹਾ ਤੁਸੀਂ ਬੇਝਿਜਕ ਹੋ ਕੇ ਘਰੇ ਜਾਓ ਅਤੇ ਤੁਹਾਨੂੰ ਅਸੀਂ ਤੁਹਾਡਾ ਪਾਸਪੋਰਟ ਜ਼ਰੂਰ ਲੱਭ ਕੇ ਦੇਵਾਂਗੇ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਤਫ਼ਤੀਸ਼ ਕਰਕੇ ਪਾਸਪੋਰਟ ਪੁਲਸ ਮੁਲਾਜ਼ਮਾਂ ਨੇ ਚੌਵੀ ਘੰਟਿਆਂ ਵਿੱਚ ਲੱਭ ਕੇ ਉਸ ਕੁੜੀ ਨੂੰ ਦਿੱਤਾ

ਜਿਸ ਦੀ ਅੱਜ ਰਾਤ ਨੂੰ ਕੈਨੇਡਾ ਦੀ ਫਲਾਈਟ ਸੀ.ਅਤੇ ਉਸ ਕੁੜੀ ਨੂੰ ਪਾਸਪੋਰਟ ਮਿਲਣ ਤੇ ਉਸ ਕੁੜੀ ਨੇ ਪੁਲਸ ਮੁਲਾਜ਼ਮਾਂ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ.ਅਤੇ ਉਹ ਲੜਕੀ ਬਹੁਤ ਖ਼ੁਸ਼ ਸੀ.ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਅਤੇ ਉਸ ਉੱਤੇ ਕਲਿੱਕ ਕਰੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published.