ਸਰਤਾਜ ਦਾ ਸਭ ਤੋਂ ਵੱਡਾ ਫੈਨ” ਸਰਤਾਜ ਦੀ ਫੋਟੋ ਦੇਖ ਕੇ ਚੜ੍ਹਦਾ ਹੈ ਇਸ ਨੌਜਵਾਨ ਦਾ ਦਿਨ

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੀ ਦੁਨੀਆ ਭਰ ਵਿਚ ਅਜਿਹੇ ਅਨੋਖੇ ਕਲਾਕਾਰ ਹੁੰਦੇ ਹਨ ਜਿਨ੍ਹਾਂ ਨੂੰ ਸੁਣ ਕੇ ਅਤੇ ਦੇਖ ਕੇ ਸਾਡੀ ਰੂਹ ਖਿੜ ਜਾਂਦੀ ਹੈ ਕਿਉਂਕਿ ਉਹ ਆਪਣੇ ਸੱਭਿਆਚਾਰ ਨਾਲ ਰਿਲੇਟਿਡ ਗੀਤ ਗਾਉਂਦੇ ਹਨ ਜਿਨ੍ਹਾਂ ਨੂੰ ਸੁਣਦੇ ਕਿ ਅਸੀਂ ਵਧੀਆ ਮਹਿਸੂਸ ਕਰਦੇ ਹਾਂ.ਅਤੇ ਉਹ ਵਧੀਆ ਵਿਚਾਰਾਂ ਵਾਲੇ ਹੁੰਦੇ ਹਨ ਤਾਂਹੀਓਂ ਉਨ੍ਹਾਂ ਨੂੰ ਲੋਕ ਇੰਨਾ ਪਿਆਰ ਕਰਦੇ ਹਨ.

ਅਜਿਹੀ ਹੀ ਖਬਰ ਸਾਹਮਣੇ ਨਿਕਲ ਗਈ ਹੈ ਜੋ ਕਿ ਇੱਕ ਫ਼ਿਰੋਜ਼ਪੁਰ ਤੋਂ ਨੌਜਵਾਨ ਸਤਿੰਦਰ ਸਰਤਾਜ ਦਾ ਇੰਨਾ ਵੱਡਾ ਫੈਨ ਹੈ।ਕਿਉਂ ਸਵੇਰੇ ਉੱਠਣਸਾਰ ਫੋਨ ਵਿਚ ਲੱਗੇ ਹੋਏ ਬਾਲ ਬਿਹਤਰ ਦੀ ਫ਼ੋਟੋ ਦੇਖਦਾ ਹੈ ਅਤੇ ਫੇਰ ਆਪਣੀ ਦੇਣ ਦੀ ਸ਼ੁਰੂਆਤ ਕਰਦਾ ਹੈ ਅਤੇ ਦੇਖਿਆ ਜਾਵੇ ਕਿ ਉਸ ਦੇ ਘਰ ਦੀਆਂ ਦੀਵਾਰਾਂ ਉੱਤੇ ਵੀ ਸਤਿੰਦਰ ਸਰਤਾਜ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਅਤੇ ਜੇ ਆਪਾਂ ਮੋਟਰਸਾੲੀਕਲ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਉੱਤੇ ਵੀ ਉਸ ਨੇ ਸਤਿੰਦਰ ਸਰਤਾਜ ਦੀਆਂ ਫੋਟੋਆਂ ਖੁਣਵਾਈਆਂ ਹਨ ਅਤੇ ਆਪਣੀ ਗਰਦਨ ਦੇ ਉੱਪਰ ਵੀ ਸਤਿੰਦਰ ਸਰਤਾਜ ਦਾ ਟੈਟੂ ਬਣਵਾਇਆ ਹੋਇਆ ਹੈ।ਸਾਡੀ ਦੁਨੀਆਂ ਦੇ ਵਿੱਚ ਅਜਿਹੇ ਵੀ ਅਨੋਖੀ ਇਨਸਾਨ ਹੁੰਦੇ ਹਨ ਜੋ ਕਿ ਕਿਸੇ ਕਲਾਕਾਰ ਫ਼ਨਕਾਰ ਨੂੰ ਇੰਨਾ ਜ਼ਿਆਦਾ ਪਿਆਰ ਅਤੇ ਪਸੰਦ ਕਰਦੇ ਹਨ।ਕੀ ਉਹ ਉਨ੍ਹਾਂ ਨੂੰ ਆਪਣਾ ਗੁਰੂ ਮੰਨ ਬੈਠਦੇ ਹਨ ਅਜਿਹਾ ਹੀ ਇਸ ਨੌਜਵਾਨ ਕਰ ਰਿਹਾ ਹੈ

ਜਿਵੇਂ ਕਿ ਸਤਿੰਦਰ ਸਰਤਾਜ ਨੂੰ ਉਹ ਆਪਣਾ ਸਭ ਕੁਝ ਮਾਣਦਾ ਹੈ ਅਤੇ ਪਰ ਗ਼ਰੀਬੀ ਦੇ ਕਾਰਨ ਉਸ ਨੌਜਵਾਨ ਦਾ ਮਿਲਣਾ ਸਤਿੰਦਰ ਸਰਤਾਜ ਨਾਲ ਕਿਸੇ ਕਾਰਨਾਂ ਕਰਕੇ ਨਹੀਂ ਹੋ ਸਕਿਆ ਅਤੇ ਉਹ ਨੌਜਵਾਨ ਚਾਹੁੰਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਸਤਿੰਦਰ ਸਰਤਾਜ ਨੂੰ ਮਿਲਣਾ ਅਤੇ ਮੈਂ ਉਨ੍ਹਾਂ ਨੂੰ ਵੇਖਣਾ ਚਾਹੁੰਦਾ।ਉਸ ਨੌਜਵਾਨ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਵਾਂਗ ਉਨ੍ਹਾਂ ਦੇ ਲਫ਼ਜ਼ਾਂ ਵਾਂਗ ਹੀ ਆਪ ਉਹ ਲਿਖਤ ਕਰਦਾ ਅਤੇ ਆਪ ਹੀ ਗਾਉਣਾ ਵੀਡੀਓ ਨੂੰ ਪੂਰੀ ਤਰ੍ਹਾਂ ਜਾਨਣ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਦਿਓ ਆਪਣੀ ਰਾਇ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.