3 ਸਤੰਬਰ 2021 ਸੁਬ੍ਹਾ ਦੀਆਂ ਤਾਜ਼ਾ ਖ਼ਬਰਾਂ

Uncategorized

ਅੱਜ 3 ਸਤੰਬਰ ਦੀਆਂ ਕੁਝ ਅਹਿਮ ਖ਼ਬਰਾਂ ੳੁੱਤੇ ਗੱਲਬਾਤ ਕਰਾਂਗੇ. ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਕ ਨਿੱਕੀ ਜਿਹੀ ਨਜ਼ਰ ਮਾਰ ਲਈਏ ਅੱਜ ਦੀਆਂ ਚੋਣਵੀਆਂ ਖ਼ਬਰਾਂ ਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਜ਼ੀਫ਼ਾ ਸਕੀਮ ਹੇਠ ਅਪਲਾਈ ਕਰਨ ਦੀ ਆਖ਼ਰੀ ਮਿਤੀ ਚ 16ਸਤੰਬਰ ਤਕ ਵਾਧਾ.ਜੇ ਪੀ ਐੱਮ ਕਿਸਾਨ ਦੇ ਖਾਤੇ ਵਿੱਚ 2000ਰੁਪਏ ਨਹੀਂ ਆਏ ਤਾਂ ਇਸ ਨੰਬਰ ਦੇ ਕਰੋ ਸ਼ਿਕਾਇਤ ਜਲਦ ਮਿਲੇਗਾ ਲਾਭ, ਕਰੁਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤੇ ਨਵੇਂ ਨਿਰਦੇਸ਼ ਜਾਰੀ

“ਧਰਤੀ ਤੇ ਆਵੇਗਾ ਸੂਰਜੀ ਤੂਫਾਨ ਪੂਰੀ ਦੁਨੀਆਂ ਚ ਇੰਟਰਨੈੱਟ ਬੰਦ ਹੋ ਜਾਵੇਗਾ ਵਿਗਿਆਨੀਆ ਨੂੰ ਡਰ-ਅਸੀਂ ਤਿਆਰ ਨਹੀਂ ਹਾਂ.ਹੁਣ ਈਪੀਐਫ ਤੇ ਵੀ ਲੱਗੇਗਾ ਟੈਕਸ ਵਿਸਥਾਰ ਨਾਲ ਪੜ੍ਹੋ ਖ਼ਬਰ.ਕਿਸਾਨੀ ਅੰਦੋਲਨ ਨੂੰ ਦੇਖ ਪੰਜਾਬ ਵਿੱਚੋਂ ਭੱਜਣ ਲੱਗੇ ਵੱਡੇ ਕਾਰਪੋਰੇਟ ਅਡਾਨੀ ਗਰੁੱਪ ਵਾਲਾ ਸਾਇਲੋ ਪਲਾਂਟ ਵੀ ਫ਼ਿਰੋਜ਼ਪੁਰ ਵਿੱਚ ਬੰਦ.ਮੌਕੇ ਤੋਂ ਮੱਖਣ ਬਰਾੜ ਉਮੀਦਵਾਰ ਐਲਾਨਦਿਆਂ ਕਿਹਾ ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਆਉਂਦਿਆਂ ਹੀ ਦਸ ਰੁਪਏ ਸਸਤਾ ਹੋਵੇਗਾ ਡੀਜ਼ਲ.ਦੇਸ਼ ਚ ਕੋਰੂਨਾ ਸੰਕਟ ਵਧਿਆ24ਘੰਟਿਆਂ ਵਿਚ 47000 ਕੇਸ ਸਾਹਮਣੇ ਆਏ.ਭਾਰਤ ਚ ਦੋ ਮਹੀਨਿਆਂ ਬਾਅਦ ਆਏ ਸਭ ਤੋਂ ਵੱਧ ਕੇਸ।ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਖ ਵੱਖ ਵਜ਼ੀਫ਼ਾ ਸਕੀਮ ਅਧੀਨ ਅਪਲਾਈ ਕਰਨ ਦੀ ਮਿਤੀ ਸੋਲ਼ਾਂ ਸਤੰਬਰ ਤਕ ਵਾਧਾ ਕਰ ਦਿੱਤਾ ਗਿਆ ਹੈ

ਇਸ ਦੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਹਿੱਤਾਂ ਲਈ ਕੁਝ ਅਜਿਹੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅੱਜ ਦੀਆਂ ਇਨ੍ਹਾਂ ਅਹਿਮ ਖ਼ਬਰਾਂ ਨੂੰ ਬਿਆਨਣ ਲਈ ਥੱਲੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਦੇਖੋ ਅੱਜ ਦੀਆਂ ਤਾਜ਼ਾ ਖ਼ਬਰਾਂ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *