ਚੋਰਾਂ ਨੇ ਕਰਤੀ ਪੰਜਾਬ ਦੀ ਸਭ ਤੋਂ ਵੱਡੀ ਚੋਰੀ.

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਕਿਵੇਂ ਪੰਜਾਬ ਸੂਬੇ ਵਿਚ ਚੋਰੀਆਂ ਦਾ ਇਹ ਮਾਮਲੇ ਸਾਹਮਣੇ ਆ ਰਹੇ ਹਨ.ਕਿਵੇਂ ਇਹ ਨਕਾਬਪੋਸ਼ ਚੋਰ ਦਿਨ ਦਿਹਾੜੇ ਲੁੱਟਾਂ ਖੋਹਾਂ ਕਰ ਰਹੇ ਹਨ ਅਤੇ ਕਿਵੇਂ ਚੋਰਾ ਰਾਤਾਂ ਦੇ ਹਨੇਰੇ ਵਿਚ ਇਕ ਨੇ ਚੋਰੀਆਂ ਕਰ ਰਹੇ ਹਨ

ਇਸ ਤੋਂ ਬਾਅਦ ਅਜਿਹੀ ਹੀ ਵਾਰਦਾਤ ਅੰਮ੍ਰਿਤਸਰ ਸ਼ਹਿਰ ਚੋਂ ਸਾਹਮਣੇ ਆਈ ਹੈ ਇਕ ਕੋਠੀ ਵਿਚ ਵੜ ਕੇ ਚੋਰਾਂ ਨੇ ਲੁੱਟ ਕੀਤੀ ਅਤੇ ਦੱਸਣ ਵਿੱਚ ਆਇਆ ਹੈ ਕਿ ਉਸ ਘਰ ਦੇ ਮਾਲਕ ਬੰਗਲੌਰ ਗਏ ਸਨ ਆਪਣੀ ਕੁੜੀ ਨੂੰ ਮਿਲਣ ਲਈ ਉਸ ਤੋਂ ਬਾਅਦ ਹੋਈ ਇਹ ਵਾਰਦਾਤ ਹੋਈ.ਪੁਲੀਸ ਅਧਿਕਾਰੀਆਂ ਵੱਲੋਂ ਇਸ ਚੋਰੀ ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਤੇ ਉਨ੍ਹਾਂ ਨਕਾਬਪੋਸ਼ਾਂ ਨੂੰ ਲੱਭਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

ਜੋ ਘਰ ਵਿੱਚੋਂ ਚੋਰੀ ਹੋਈ ਹੈ ਲੱਖਾਂ ਰੁਪਏ ਦਾ ਸੋਨਾ ਅਤੇ ਰਪਿਏ ਲੁੱਟ ਕੇ ਚੋਰ ਫਰਾਰ ਹੋ ਗਏ ਹਨ।ਇੱਥੋਂ ਤਕ ਵੀ ਬਾਥਰੂਮ ਦੀਆਂ ਟੂਟੀਆਂ ਵੀ ਚੋਰ ਪੁੱਟ ਕੇ ਲੈ ਗਏ ਹਨ ਅਤੇ ਸਾਰਾ ਕੁਝ ਘਰ ਦਾ ਸਾਫ ਕਰ ਦਿੱਤਾ ਗਿਆ ਹੈ.ਘਰ ਪਰਿਵਾਰ ਵਲੋਂ ਪ੍ਰਸ਼ਾਸਨ ਅੱਗੇ ਹੀ ਮੰਗ ਕੀਤੀ ਜਾ ਰਹੀ ਹੈ ਜਲਦ ਤੋਂ ਜਲਦ ਉਨ੍ਹਾਂ ਚੋਰਾਂ ਲੁਟੇਰਿਆਂ ਨੂੰ ਫਡ਼ਿਆ ਜਾਵੇ ਅਤੇ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇ. ਵਧੇਰੇ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਉ ੱਤੇ ਕਲਿੱਕ ਕਰੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *