ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨਾਂ ਉਪਰ ਕਰਨਾਲ ਵਿੱਚ ਲਾਠੀਚਾਰਜ ਕੀਤਾ ਗਿਆ ਚਾਹੇ ਉਹ ਪੰਜਾਬ ਹੋਵੇ ਚਾਹੇ ਕਰਨਾਲ ਕਿਸਾਨਾਂ ਦੀ ਹਾਲਤ ਇਕੋ ਜਿਹੀ ਹੀ ਹੈ.ਕਿਉਂਕਿ ਕਿਸਾਮਾਂ ਉੱਪਰ ਜ਼ਬਰਦਸਤੀ ਅਤੇ ਧੱਕਾ ਧੂੜ ਵਾਲੇ ਪੁਲਿਸ ਵੱਲੋਂ ਕੰਮ ਕੀਤੇ ਜਾ ਰਹੇ ਹਨ ਅਤੇ ਬੇਕਸੂਰ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ
ਕਿ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਵਿੱਚ ਸਾਹਮਣੇ ਆਈ ਸੀ ਕਿ ਉਹ ਸੌ ਦਿਨਾਂ ਦੀ ਯਾਤਰਾ ਤੇ ਹਨ ਅਤੇ ਅਤੇ ਮੋਗਾ ਵਿੱਚ ਜਦੋਂ ਉਹ ਆਪਣੀ ਯਾਤਰਾ ਤੇ ਆ ਰਹੇ ਸਨ ਤੇ ਕਿਸਾਨਾਂ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਗਿਆ.ਅਤੇ ਕਿਸਾਨਾਂ ਉਪਰ ਲਾਠੀਚਾਰਜ ਵੀ ਕਰਨਾ ਪਿਆ ਰਜਾਈ ਵਿੱਚ ਆਇਆ ਹੈ ਕਿ ਬਹੁਤ ਵੱਡੀ ਗਿਣਤੀ ਚ ਪਹੁੰਚ ਕੇ ਕਿਸਾਨਾਂ ਵੱਲੋਂ ਇਨ੍ਹਾਂ ਪਾਰਟੀਆਂ ਦਾ ਵਿਰੋਧ ਕੀਤਾ ਗਿਆ.
ਕਿਉਂਕਿ ਬਹੁਤ ਲੰਮੇ ਸਮੇਂ ਤੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਧਰਨੇ ਤੇ ਬੈਠੀਆਂ ਹਨ ਪਰ ਸੁਣਵਾਈ ਹੋਰ ਕੋਈ ਨਹੀਂ ਹੋ ਰਹੀ ਆਪੋ ਆਪਣੀਆਂ ਪਾਰਟੀਆਂ ਆਪਣੇ ਪ੍ਰਚਾਰ ਦਿੰਦੀਆਂ ਫਿਰਦੀਆਂ ਹਨ ਪਰ ਇਨ੍ਹਾਂ ਕਿਸਾਨਾਂ ਵੱਲ ਕੋਈ ਨਜ਼ਰ ਹੀ ਨਹੀਂ ਮਾਰਿਆ ਕਿਵੇਂ ਰੁਲਦੇ ਫਿਰਦੇ ਹਨ ਸੜਕਾਂ ਤੇ ਅਤੇ ਇਨ੍ਹਾਂ ਕਾਰਨਾਂ ਕਰਕੇ ਹੀ ਪੰਜਾਬ ਦੇ ਵਿੱਚ ਹੋਵੇ ਚਾਹੇ ਹਰਿਆਣੇ ਵਿਚ ਕਿਸੇ ਵੀ ਲੀਡਰਾਂ ਨੂੰ ਪ੍ਰਚਾਰ ਕਰਨਾ ਨਹੀਂ ਦਿੱਤਾ ਜਾ ਰਿਹਾ ਵਧੇਰੇ ਜਾਣਕਾਰੀ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਵੇਖੋ ਕੀ ਕੁੱਝ ਹੋ ਰਿਹਾ ਹੈ ਕਿਸਾਨਾਂ ਨਾਲ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ