ਮਿਲੋ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਨੂੰ”ਇਸ ਕੋਲ ਹਨ 700ਸਾਲ ਪੁਰਾਣੀਆਂ ਚੀਜ਼ਾਂ

Uncategorized

ਅੱਜ ਦੀ ਤਾਜ਼ਾ ਖ਼ਬਰ ਹੀ ਸਾਹਮਣੇ ਨਿਕਲ ਕੇ ਆਈ ਐ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਸੰਸਾਰ ਵਿੱਚ ਅਜਿਹੀਆਂ ਕਾਲਪਨਿਕ ਚੀਜ਼ਾਂ ਪਾਈਆਂ ਜਾਂਦੀਆਂ ਹਨ ਅਜਿਹਾ ਸੱਭਿਆਚਾਰ ਪਾਇਆ ਜਾਂਦਾ ਹੈ ਜਿਸ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ.ਕਿਉਂਕਿ ਪੁਰਾਣੀਆਂ ਕਾਪਰਨਿਕ ਚੀਜ਼ਾਂ ਹੁਣ ਦੇ ਸਮੇਂ ਵਿੱਚ ਘੱਟ ਹੀ ਮਿਲਦੀਆਂ ਹਨ ਅਤੇ ਦੁਨੀਆਂ ਵਿਚ ਕੁਝ ਅਜਿਹੇ ਵੀ ਸ਼ਖ਼ਸ ਹੁੰਦੇ ਹਨ

ਜੋ ਇਨ੍ਹਾਂ ਉੱਤੇ ਕੰਮ ਕਰਦੇ ਹਨ ਅਤੇ ਧਿਆਨਪੂਰਵਕ ਰੱਖਦੇ ਹਨ ਕੀ ਸੀ ਸਾਡੇ ਸੱਭਿਆਚਾਰ ਵਿੱਚ ਅਤੇ ਸਾਡੇ ਤੋਂ ਪਹਿਲਾਂ ਦਾ ਮੁਨੱਖ ਕੀ ਕਰਦਾ ਸੀ ਅਤੇ ਕਿਹੋ ਜਿਹੇ ਹਥਿਆਰ ਲਾ ਲਓ ਜਾਂ ਹੋਰ ਤਰ੍ਹਾਂ ਦੇ ਕੰਮ ਕਰਨ ਵਾਲੇ ਔਜ਼ਾਰ ਅਜਿਹੇ ਹੀ ਸ਼ਖ਼ਸ ਸਾਹਮਣੇ ਅਨੇਕਾਂ ਕੇ ਆਏ ਹਨ ਜਿਨ੍ਹਾਂ ਕੋਲ ਸੱਤ ਸੌ ਸਾਲ ਪੁਰਾਣੀਆਂ ਚੀਜ਼ਾਂ ਕਾਲਪਨਿਕ ਚੀਜ਼ਾਂ ਰੱਖੀਆਂ ਹੋਈਆਂ ਹਨ ਸੰਭਾਲ ਕੇ ਸਾਡੇ ਸਮਾਜ ਵਿੱਚ ਅਜਿਹੇ ਲੋਕ ਘੱਟ ਹੀ ਹੁੰਦੇ ਹਨ ਜਿਹੜੇ ਕਿ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਅਤੇ ਸਾਡੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ ਇਹ ਪਟਿਆਲਾ ਸ਼ਹਿਰ ਵਿਚ ਮਿਊਜ਼ੀਅਮ ਬਣਿਆ ਹੋਇਆ ਹੈ ਜਿੱਥੇ ਕਿ ਕੱਲਾ ਭਾਰਤ ਨਹੀਂ ਸਗੋਂ ਸਾਰੇ ਸੰਸਾਰ ਹਰੇਕ ਦੇਸ਼ ਦੀਆਂ ਉਹ ਪੁਰਾਤਨ ਅਤੇ ਕਾਲਪਨਿਕ ਚੀਜ਼ਾਂ ਹਨ

ਜਿਹੜੀਆਂ ਕਿ ਇੱਥੇ ਮੌਜੂਦ ਨੇ ਉਹ ਸ਼ਖਸ ਨੇ ਜਿਹਨਾਂ ਨੇ ਹੀ ਸੰਭਾਲ ਕੇ ਰੱਖੀਆਂ ਹਨ ਆਦਿ ਇਸ ਮਿਊਜ਼ੀਅਮ ਦੇ ਜੋ ਮਾਲਕ ਹਨ ਉਨ੍ਹਾਂ ਦਾ ਨਾਮ ਹੈ ਕਮਲਜੀਤ ਸਿੰਘ ਸੇਖੋਂ ਉਹਨਾਂ ਨੇ ਉਹ ਹਰ ਇੱਕ ਚੀਜ਼ ਸੰਭਾਲ ਕੇ ਰੱਖੀ ਹੋਈ ਹੈ ਜਿਹੜੀ ਕਿ ਉਨ੍ਹਾਂ ਨੂੰ ਕਿਤੇ ਸਾਡੇ ਬਜ਼ੁਰਗਾਂ ਸੱਭਿਆਚਾਰ ਨਾਲ ਸਬੰਧਤ ਹੈ ਅਜਿਹੇ ਲੋਕ ਘੱਟ ਹੀ ਮਿਲਦੇ ਹਨ ਜੋ ਆਪਣੇ ਪੁਰਾਣੇ ਸਮੇਂ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਨਵਿਆਂ ਨੂੰ ਇਹ ਯਾਦ ਦਿਵਾਉਂਦੇ ਹਨ ਕਿ ਦੇਖੋ ਸਾਡਾ ਕੀ ਸੀ ਪੁਰਾਣਾ ਪੁਰਾਤਨ.ਵਧੇਰੇ ਜਾਣਕਾਰੀ ਵੀ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਦਿਓ ਆਪਣੀ ਰਾਇ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.