ਸ਼ਰਾਬੀਆਂ ਨਾਲ ਪੰਗਾ ਦੇਖ ਕੇ ਲੈਣਾ ਚਾਹੀਦਾ ਐ,ਆਹ ਦੇਖੋ ਥਾਣੇਦਾਰ ਤੇ ਉਸ ਦੀ ਜਵਾਨ ਧੀ ਨਾਲ ਕੀ ਹੋਇਆ

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਯੇ ਜ਼ਿੰਦਗੀ ਤੁਹਾਨੂੰ ਵਧਾਏ ਕਿ ਸਾਡੇ ਆਸ ਪਾਸ ਦੇ ਲੋਕ ਹਮੇਸ਼ਾ ਦਾਰੂ ਪੀਂਦੇ ਅਜਿਹੇ ਸ਼ਰਾਬੀਆਂ ਨਾਲ ਸਾਨੂੰ ਉਲਝਣਾ ਨਹੀਂ ਚਾਹੀਦਾ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਉਹ ਬੇਵਜ੍ਹਾ ਹੀ ਝਗੜਦੇ ਰਹਿੰਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ

ਅੰਮ੍ਰਿਤਸਰ ਦੀ ਜਿੱਥੇ ਕਿ ਇੱਕ ਥਾਣੇਦਾਰ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਵੀਡੀਓ ਵਿਚ ਇਹ ਦਿਖ ਰਿਹਾ ਹੈ ਕਿ ਥਾਣੇਦਾਰ ਲੋਕਾਂ ਦੇ ਘਰਾਂ ਮੂਹਰੇ ਜਾ ਕੀ ਗਾਲ੍ਹਾਂ ਕੱਢ ਰਿਹਾ ਹੈ ਪਰ ਅਸਲ ਸੱਚ ਨਹੀਂ ਹੈ ਦੱਸਿਆ ਗਿਆ ਹੈ ਕਿ ਥਾਣੇਦਾਰ ਦੀ ਇਕ ਛੋਟੀ ਬੱਚੀ ਸੀ ਉਸ ਦੇ ਸਾਹਮਣੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਗਾਲ੍ਹਾਂ ਕੱਢ ਰਹੇ ਸਨ ਥਾਣੇਦਾਰ ਨੇ ਗੁੱਸੇ ਵਿੱਚ ਆ ਕੇ ਇਹ ਸਭ ਕੁਝ ਕੀਤਾ ਅਤੇ ਥਾਣੇਦਾਰ ਨੇ ਕੰਟਰੋਲ ਰੂਹ ਨੂੰ ਵੀ ਸੂਚਿਤ ਕੀਤਾ ਕਿ ਮੇਰੇ ਨਾਲ ਅਜਿਹਾ ਹੋ ਰਿਹਾ ਹੈ

ਕਿਉਂਕਿ ਉਹ ਲੋਕ ਠਾਣੇਦਾਰ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਰਹੇ ਸਨ ਅਤੇ ਗਾਲ੍ਹਾਂ ਕੱਢ ਰਹੇ ਸਨ ਇਸ ਵਾਰਦਾਤ ਨੂੰ ਅੰਜਾਮ ਦਿੰਦਿਆਂ ਹੋਇਆਂ ਲੋਕਾਂ ਉਸ ਥਾਣੇਦਾਰ ਨੂੰ ਨਾਲ ਕੁੱਟਮਾਰ ਵੀ ਕੀਤੀ ਗਈ ਆਦੇਸ਼ ਦਾ ਇਹੀ ਕਾਰਨ ਸੀ ਕਿ ਥਾਣੇਦਾਰ ਆਪਣੀ ਪਲੇਅਰ ਬੱਚੀ ਨੂੰ ਲੈ ਕੇ ਜਿਸ ਦੀ ਉਂਗਲ ਤੇ ਸੱਟ ਲੱਗੀ ਸੀ ਡਾਕਟਰ ਨੂੰ ਦਿਖਾਉਣ ਲਈ ਜਾ ਰਹੇ ਅਤੇ ਰਸਤੇ ਵਿਚ ਸ਼ਰਾਬ ਪੀ ਕੇ ਖਡ਼੍ਹੇ ਵਿਅਕਤੀ ਜੋ ਕਿ ਰਾਹ ਰੋਕੀ ਖੜ੍ਹੇ ਸਨ ਅਤੇ ਥਾਣੇਦਾਰ ਨੇ ਜਦੋਂ ਉਨ੍ਹਾਂ ਨੂੰ ਕਿਹਾ ਕਿ ਰਾਸਤਾ ਦੇ ਦੋ ਤੋਂ ਅੱਗੋਂ ਉਹ ਉਸ ਨੂੰ ਬੁਰਾ ਭਲਾ ਬੋਲਣ ਲੱਗੇ ਫਿਰ ਕੀ ਹੋਇਆ ਤੁਰੀ ਅੱਗੇ ਵੀਡੀਓ ਚ ਦੇਖ ਸਕਦੇ ਹੋ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਦੇਵ ਆਪਣੀ ਰਾਇ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *