ਹੈਲਮਟ ਲਾ ਕੇ ਜਾ ਰਿਹਾ ਸੀ ਨੌਜਵਾਨ”ਪਿੱਛੇ ਪਏ ਦੋ ਕੁੱਤੇ

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਗਈ ਹੈ ਜੋ ਕਿ ਇਕ ਵਿਅਕਤੀ ਹੈਲਮਟ ਲੈ ਕੇ ਖੜ੍ਹਾ ਸੀ ਅਤੇ ਕੁੱਤਾ ਉਸ ਨੂੰ ਵੇਖ ਕੇ ਘਬਰਾ ਗਿਆ ਤੇ ਉਸ ਨੂੰ ਭੌਂਕਣ ਲੱਗ ਪਿਆ ਇਹ ਗੱਲ ਦਾ ਸੀ ਜਾਣਦੇ ਹਾਂ ਕਿ ਕੁੱਤੇ ਹਮੇਸ਼ਾ ਇਨਸਾਨ ਦੇ ਇੱਕ ਵਧੀਆ ਦੋਸਤ ਅਤੇ ਵਫ਼ਾਦਾਰ ਰਹਿੰਦੇ ਹਨ ਪਰ ਅਜਿਹੀ ਵੀ ਘਟਨਾਵਾਂ ਹੋ ਜਾਂਦੀਆਂ ਹਨ ਕਦੇ ਕਦੇ ਕੀ ਕੁੱਤੇ ਇਨਸਾਨ ਦੀ ਜਾਨ ਦੇ ਦੁਸ਼ਮਣ ਬਣ ਬੈਠਦੇ ਹਨ ਅਜਿਹੀ ਹੀ ਇਹ ਵੀਡੀਓ ਵਾਇਰਲ ਹੋ ਰਹੀ ਹੈ

ਜਿੱਥੇ ਕਿ ਇਕ ਦੁਕਾਨ ਦੇ ਬਾਹਰ ਇਕ ਇਨਸਾਨ ਮੋਟਰਸਾਈਕਲ ਤੋਂ ਉਤਰਦਾ ਹੈ ਅਤੇ ਉਸ ਇਨਸਾਨ ਦੇ ਹੈਲਮਟ ਪਾਇਆ ਹੁੰਦਾ ਹੈ ਅਤੇ ਇਕ ਕੁੱਤਾ ਉਸ ਨੂੰ ਦੇਖ ਕੇ ਘਬਰਾ ਜਾਂਦਾ ਹੈ ਅਤੇ ਉਸ ਨੂੰ ਭੌਂਕਣ ਲੱਗ ਪੈਂਦਾ ਹੈ ਅਤੇ ਉਹ ਹੈਲਮੈਟ ਲੈ ਕੇ ਖੜ੍ਹਾ ਵਿਅਕਤੀ ਵੀਹ ਕੁੱਤੇ ਤੋਂ ਡਰ ਜਾਂਦਾ ਹੈ ਅਤੇ ਉਸ ਨੂੰ ਦਿਖਾਵੇ ਕਰਨ ਲੱਗ ਜਾਂਦਾ ਹੈ ਕਿ ਮੈਂ ਉਸ ਦੇ ਕੁਝ ਮਾਰਾਂਗਾ ਅਤੇ ਅਤੇ ਕੁੱਤਾ ਉਸ ਤੋਂ ਡਰ ਕੇ ਭੱਜ ਜਾਂਦਾ ਹੈ ਅਜਿਹੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ

ਜੋ ਕਿ ਆਵਾਰਾ ਕੁੱਤੇ ਇਕ ਅਜਿਹੀ ਚੀਜ਼ ਵੱਲ ਆਕਰਸ਼ਤ ਹੋ ਜਾਂਦੇ ਹਨ ਜਿਸ ਨੂੰ ਉਹ ਭੌਂਕਣ ਲੱਗ ਜਾਂਦੇ ਹਨ ਅਤੇ ਕਈ ਵਾਰ ਉਹ ਉਨ੍ਹਾਂ ਦੀ ਜਾਨ ਮਾਲ ਦੇ ਨੁਕਸਾਨ ਵੀ ਕਰ ਦਿੰਦੇ ਹਨ ਅਜਿਹੀ ਹੀ ਵੀਡੀਓ ਇਹ ਸਾਹਮਣੇ ਆਈ ਹੈ ਜੋ ਇਨਸਾਨ ਉਸ ਕੁੱਤੇ ਨੂੰ ਦੇਖ ਕੇ ਘਬਰਾ ਜਾਂਦਾ ਹੈ ਅਤੇ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦਾ ਹੈ ਇਸ ਵੀਡੀਓ ਦੀ ਪੂਰੀ ਜਾਣਕਾਰੀ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਦੇਖੋ ਕੀ ਹੋਇਆ ਉਸ ਇਨਸਾਨ ਨਾਲ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.