ਅੱਜ ਦੀਆਂ ਹੀ ਤਾਜ਼ਾ ਅਹਿਮ ਖ਼ਬਰਾਂ ਅਸੀਂ ਜਿੱਥੇ ਗੱਲ ਕਰਾਂਗੇ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੀ ਪੰਜਾਬ ਲਈ ਖ਼ਤਰੇ ਦੀ ਘੰਟੀ 24% ਘੱਟ ਪਿਆ ਮੀਂਹ ਮਹੀਨੇ ਦੇ ਪਹਿਲੇ ਦਿਨ ਹੀ ਝਟਕਾ ਐਲ ਬੀ ਗੈਸ ਹੋਈ ਮਹਿੰਗੀ ਜਾਣੋ ਹੁਣ ਘਰੇਲੂ ਗੈਸ ਦੇ ਕੀ ਹੋਣਗੇ ਭਾਅ.ਸੀਐਮ ਨੂੰ ਤਲਬ ਕਰਨ ਤੇ ਬੋਲੇ ਰਵਨੀਤ ਸਿੰਘ ਬਿੱਟੂ ਜਣਾ ਖਣਾ ਬਣਿਆ ਫਿਰਦਾ ਹੈ ਅਕਾਲ ਤਖ਼ਤ ਦਾ ਜਥੇਦਾਰ.ਪਤੀ ਦੇ ਘਰ ਵਿੱਚ ਪਤਨੀ ਲੈ ਸਕਦੀ ਹੈ ਅਲੱਗ ਤੋਂ ਬਿਜਲੀ ਦਾ ਕੁਨੈਕਸ਼ਨ ਹਾਈ ਕੋਰਟ ਨੇ ਸੁਣਾਇਆ ਇਹ ਫ਼ੈਸਲਾ.ਮੋਦੀ ਸਰਕਾਰ ਨੇ ਕੀਤੇ ਅਗਸਤ ਮਹੀਨੇ ਵਿਚ ਮੁਲਾਜ਼ਮ ਖ਼ੁਸ਼ ਅਗਸਤ ਮਹੀਨੇ ਮਿਲਿਆ ਮੋਟਾ ਗੱਫਾ ਸਤੰਬਰ ਮਹੀਨੇ ਦੇ ਪਹਿਲੇ ਦਿਨ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਾਹਤ ਜਾਣ ਸਕਦੇ ਹੋ ਆਪਣੇ ਸ਼ਹਿਰਾਂ ਦੇ ਰੇਟ.ਕੈਪਟਨ ਸਰਕਾਰ ਵੀ ਤੁਰੀ ਮੋਦੀ ਸਰਕਾਰ ਦੇ ਰਾਹਾਂ ਤੇ ਹੁਣ ਨਿੱਜੀ ਹੱਥਾਂ ਵਿੱਚ ਸੌਂਪ ਰਹੀ ਹੈ ਜਾਇਦਾਦ
ਜੋ ਅੱਜ ਦੀਆਂ ਤਾਜ਼ਾ ਘਟਨਾਵਾਂ ਜਿਵੇਂ ਕਿ ਪੰਜਾਬ ਵਿਚ ਖਤਰੇ ਦੀ ਘੰਟੀ ਬਣੀ ਹੋਈ ਹੈ ਕਿਉਂਕਿ ਇਸ ਦਾ ਕਾਰਨ ਇਹੀ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਚੌਵੀ ਪ੍ਰਸੈਂਟ ਪਿਆ ਮੀਂਹ ਜੇਕਰ ਪੰਜਾਬ ਵਿੱਚ ਮੀਂਹਾਂ ਦੀ ਮਾਤਰਾ ਘਟਦੀ ਰਹੀ ਤਾਂ ਪੰਜਾਬੀ ਪਾਣੀ ਨੂੰ ਵੀ ਤਰਸਣਗੇ ਇਨ੍ਹਾਂ ਖ਼ਬਰਾਂ ਦੀ ਅਹਿਮ ਜਾਣਕਾਰੀ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ