ਕੈਨੇਡਾ ਦੀਆਂ ਵੱਡੀਆਂ ਖ਼ਬਰਾਂ”ਟਰੂਡੋ ਦਾ ਵੱਡਾ ਐਲਾਨ

Uncategorized

ਅੱਜ ਦੀਆਂ ਇਹ ਤਾਜ਼ਾ ਖ਼ਬਰਾਂ ਕੈਨੇਡਾ ਤੋਂ ਸਾਹਮਣੇ ਨਿਕਲ ਕੇ ਆਈਆਂ ਹਨ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖ਼ਬਰਾਂ ਉੱਤੇ ਬਾਰਡਰ ਬੰਦ ਰੱਖਣ ਕਾਰਨ ਯਾਤਰੀਆਂ ਚ ਵਧਿਆ ਗੁੱਸਾ ਕੈਨੇਡਾ ਦੇ ਯਾਤਰੀ ਪੁੱਛ ਰਹੇ ਹਨ ਅਮਰੀਕਾ ਨੂੰ ਸਵਾਲ ਇਕ ਬੋਲ ਵਿਚ ਲਿਬਰਲ ਪਾਰਟੀ ਹੋਈ ਪਿੱਛੇ ਬਾਕੀ ਪਾਰਟੀਆਂ ਆਈਆਂ ਅੱਗੇ ਪ੍ਰਧਾਨ ਮੰਤਰੀ ਟਰੂਡੋ ਦਾ ਅੈਲਾਨ ਹੌਸਪਿਟਲ ਨੂੰ ਦਿੱਤੀ ਜਾਵੇਗੀ ਫੰਡਿੰਗ ਓ ਟੂਲ ਦਾ ਵੱਡਾ ਐਲਾਨ ਬਜਟ ਬਾਰੇ ਕੀਤਾ ਐਲਾਨ ਅਗਸਤ ਮਹੀਨੇ ਕੀ ਰਿਹਾ ਇਮੀਗ੍ਰੇਸ਼ਨ ਦਾ ਹਾਲ ਕਿੰਨੇ ਯਾਤਰੀਆਂ ਨੂੰ ਦਿੱਤੇ ਗਏ

ਸੱਦੇ ਕੈਨੇਡਾ ਵੱਲੋਂ ਅਮਰੀਕੀਆਂ ਲਈ ਵੋਟਰ ਖੋਲ੍ਹ ਦਿੱਤਾ ਗਿਆ ਹੈ ਪਰ ਅਮਰੀਕਾ ਵੱਲੋਂ ਅਜੇ ਅਜਿਹੀ ਕਾਰਵਾਈ ਕੋਈ ਨਹੀਂ ਕੀਤੀ ਗਈ ਕਿ ਕਨੇਡਾ ਦੇ ਯਾਤਰੀ ਅਮਰੀਕਾ ਆਉਣਾ ਇਸ ਨਾਲ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਹਨ ਕਿ ਅਮਰੀਕਾ ਵਿਚ ਐਂਟਰ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ ਯਾਤਰੀਆਂ ਨੂੰ ਅਤੇ ਅਮਰੀਕਾ ਵੱਲੋਂ ਬਾਰਡਰ ਨਹੀਂ ਖੋਲ੍ਹਿਆ ਜਾ ਰਿਹਾ ਪਰ ਹਵਾਈ ਯਾਤਰਾ ਨਾਲ ਅਮਰੀਕਾ ਵਿਚ ਪਹੁੰਚਣ ਦੀ ਇਜਾਜ਼ਤ ਦੇ ਦਿੱਤੀ ਜਾ ਰਹੀ ਹੈ

ਪਰ ਯਾਤਰੀਆਂ ਦਾ ਇਹ ਸਵਾਲ ਖਡ਼੍ਹੇ ਹੋ ਰਹੇ ਹਨ ਕਿ ਉਨ੍ਹਾਂ ਨੂੰ ਬਾਰਡਰ ਰਾਹੀਂ ਕਿਉਂ ਨਹੀਂ ਐਂਟਰੀ ਦਿੱਤੀ ਜਾ ਰਹੀ ਦੱਸਿਆ ਗਿਆ ਹੈ ਕਿ ਕੈਨੇਡਾ ਵੱਲੋਂ ਤਾਂ ਬਾਰਡਰ ਖੋਲ੍ਹ ਦਿੱਤਾ ਗਿਆ ਹੈ ਪਰ ਅਮਰੀਕਾ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਸ ਨਾਲ ਬਾਰਡਰ ਤੇ ਐਂਟਰੀ ਕਰਨ ਵਾਲੇ ਯਾਤਰੀਆਂ ਨੂੰ ਅਮਰੀਕਾ ਮੌਕਾ ਮਿਲੇ ਇਸ ਵਜ੍ਹਾ ਨਾਲ ਯਾਤਰੀ ਬਹੁਤ ਗੁੱਸੇ ਵਿਚ ਆ ਰਹੇ ਹਨ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਜਾਨਣ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.