ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਹੈ ਸੁਮੇਧ ਸਿੰਘ ਸੈਣੀ ਦਾ ਮਾਮਲਾ ਕਿਉਂਕਿ ਇਹ ਮੌਜੂਦਾ ਸਿਆਸਤ ਨੂੰ ਅਤੇ ਪੰਜਾਬ ਦੇ ਭਵਿੱਖ ਦੀ ਸਿਆਸਤ ਨੂੰ ਪੀਡੇ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ ਇਸ ਬਾਰੇ ਚਰਚਾ ਕਰਨਾ ਹੈ ਕਿ ਪਟੀਸ਼ਨ ਇੱਕ ਪੁਰਾਣੀ ਰੱਦ ਕੀਤੀ ਹੈਕਨ ਨਵੀਂਆ ਜਿਹੜੀਆਂ ਸੁਮੇਧ ਸੈਣੀ ਨੇ ਪਾਈਆਂ ਸਨ ਉਹ ਵਾਪਸ ਲੈ ਲਈਆਂ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਖਤਰਾ ਸੀ
ਕਿ ਇਹ ਵੀਕ ਨਾ ਕਿਤੇ ਰੱਦ ਹੋ ਜਾਣ ਅਤੇ ਨਾਲ ਦੀ ਨਾਲ ਇਹ ਵੀ ਗੱਲ ਕਰਾਂਗਾ ਕਿ ਅਸੀਂ ਇਤਿਹਾਸ ਨੂੰ ਕਿਵੇਂ ਬੰਦੂਕ ਦੀ ਗੋਲੀ ਨਾਲ ਵੰਡ ਰਹੇ ਹਾਂ ਜਿਵੇਂ ਕਿ ਜਲ੍ਹਿਆਂਵਾਲੇ ਬਾਗ ਦੀਆਂ ਨਵੀਂਆਂ ਨਵੀਨ ਕਾਰਨ ਕੀਤੀਆਂ ਗਈਆਂ ਹਨ ਵੀਹ ਕਰੋੜ ਖਰਚ ਕੇ ਗੇੜਨ ਨਵੀਨੀਕਰਨ ਕੀਤਾ ਹੈ ਉਹ ਸੱਚਮੁੱਚ ਹੀ ਨਵੀਨੀਕਰਨ ਹੈ ਜਾਂ ਇਤਿਹਾਸ ਉੱਪਰ ਪੋਚਾ ਫੇਰਨ ਦਾ ਕਦਮ ਸਾਬਤ ਹੋਇਆ ਸੀਨੀਅਰ ਪੱਤਰਕਾਰਾਂ ਦੇ ਵਿਚਾਰ ਇਹ ਹਨ
ਕਿ ਪਾਲ ਸਿੰਘ ਦੇ ਬਿਆਨ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਦੱਸਿਆ ਕਿ ਹਾਈ ਕੋਰਟ ਨੇ ਜਿਹੜੇ ਆਰਡਰ ਦਿੱਤੇ ਸਨ ਸੁਮੇਧ ਸੈਣੀ ਨੂੰ ਕੇ ਵਿਜੀਲੈਂਸ ਦੇ ਨਾਲ ਤੁਸੀਂ ਸਾਥ ਦਿਓ ਅਤੇ ਇਹ ਸੁਮੇਧ ਸੈਣੀ ਵਰਗੇ ਹੀ ਸਾਰੇ ਪੁਲਸ ਦੇ ਸਿਸਟਮ ਨੂੰ ਸਮਝਦੇ ਹਨ ਤਾਂਹੀਓਂ ਇੱਦਾਂ ਦੀਆਂ ਗੱਲਾਂ ਕਰਦੇ ਹਨ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ