ਕਿਵੇਂ ਲੜੀ ਔਰਤ ਲੁਟੇਰੇ ਨਾਲ,ਬਦਮਾਸ਼ ਤੇ ਭਾਰੀ ਪਈ ਔਰਤ

Uncategorized

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕੇ ਅੱਜ ਦੇ ਸਮੇਂ ਵਿਚ ਚੋਰ ਲੁਟੇਰੇ ਖੁੱਲ੍ਹੇਆਮ ਘੁੰਮ ਰਹੇ ਹਨ ਅਜਿਹੀ ਹੀ ਵੀਡੀਓ ਇੱਕ ਸਾਹਮਣੇ ਆਈ ਹੈ ਇਹ ਵਾਰਦਾਤ ਦਿੱਲੀ ਦੇ ਬਵਾਨਾ ਦਾ ਇਲਾਕਾ ਹੈ ਜਿੱਥੇ ਕਿ ਇਕ ਲੁਟੇਰਾ ਮੂੰਹ ਤੇ ਮਾਸਕ ਲਗਾ ਕੇ ਘੁੰਮ ਰਿਹਾ ਹੈ ਇਹ ਕਰੀਬ ਤਿੰਨ ਵਜੇ ਦੀ ਗੱਲ ਹੈ ਇਕ ਮਹਿਲਾ ਆਪਣੇ ਹੱਥ ਵਿਚ ਇਕ ਪੈਕੇਟ ਲੈ ਕੇ ਆਪਣੇ ਘਰ ਵੱਲ ਆ ਰਹੀ ਸੀ ਪਿੱਛੇ ਹੀ ਇਕ ਨਕਾਬਪੋਸ਼ ਜਿਸਦੇ ਮਾਸਕ ਲੱਗਿਆ ਸੀ

ਉਹ ਉਸ ਔਰਤ ਦੇ ਪਿੱਛੇ ਪਿੱਛੇ ਆ ਰਿਹਾ ਸੀ ਤਾਂ ਉਸ ਨੇ ਇਕਦਮ ਉਸ ਔਰਤ ਕੋਲੋਂ ਪੈਕੇਟ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਅੌਰਤ ਨੇ ਆਪਣੇ ਹੱਥਾਂ ਦੀ ਪਕੜ ਮਜ਼ਬੂਤ ਰੱਖੀ ਤੇ ਉਹ ਪੈਕੇਟ ਨਹੀਂ ਛੱਡਿਆ ਅਤੇ ਕੁਝ ਸਮੇਂ ਲਈ ਉਨ੍ਹਾਂ ਵਿੱਚ ਜੱਦੋਜਹਿਦ ਚਲਦੀ ਦਿਖਾਈ ਦੇ ਰਹੀ ਹੈ ਇਸ ਜੱਦੋਜਹਿਦ ਵਿੱਚ ਚੋਰ ਨੂੰ ਉਸ ਅੌਰਤ ਨੇ ਲੱਤ ਮਾਰ ਕੇ ਪਰ੍ਹਾਂ ਸੁੱਟ ਦਿੱਤਾ ਅਤੇ ਚੋਰ ਚੋਰ ਕਹਿ ਕੇ ਉੱਚੀ ਉੱਚੀ ਆਵਾਜ਼ਾਂ ਮਾਰ ਰਹੀ ਸੀ ਤਾਂ ਕਿ ਮੁਹੱਲੇ ਦੇ ਹੋਰ ਵੀ ਲੋਕ ਉਸ ਦੀ ਆਵਾਜ਼ ਸੁਣ ਸਕਣ ਅਤੇ ਉਸ ਚੋਰ ਨੂੰ ਫਡ਼ਿਆ ਜਾਵੇ ਅਤੇ ਇੱਕ ਵਾਰ ਫੇਰ ਉਸ ਚੋਰ ਨੇ ਉਸ ਪੈਕਟ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਅੌਰਤ ਨੇ ਨਹੀਂ ਛੱਡਿਆ

ਅਤੇ ਉਸ ਚੋਰ ਨੂੰ ਲੱਗਣ ਲੱਗਿਆ ਕਿ ਮਾਇਆ ਫੜਿਆ ਨਾ ਜਾਵਾਂ ਤਾਂ ਉਸ ਨੇ ਕਾਹਲੀ ਕਾਹਲੀ ਚ ਜੋ ਵੀ ਉਸ ਦੇ ਹੱਥ ਆਇਆ ਉਹ ਉਥੋਂ ਲੈ ਕੇ ਭੱਜ ਗਿਆ ਦੇਖਣ ਵਿੱਚ ਆਇਆ ਹੈ ਕਿ ਉਸ ਮਹਿਲਾ ਪਿੱਛੇ ਉਹ ਚੋਰ ਇਸ ਕਰਕੇ ਲੱਗਿਆ ਸੀ ਕਿ ਉਹ ਔਰਤ ਬੈਂਕ ਵਿੱਚੋਂ ਢਾਈ ਲੱਖ ਰੁਪਏ ਕਢਵਾ ਕੇ ਲੈ ਕੇ ਆਈ ਸੀ ਇਸ ਕਾਰਨ ਹੀ ਉਸ ਚੋਰ ਨੇ ਉਸ ਔਰਤ ਨਾਲ ਹੱਥੋਪਾਈ ਕੀਤੀ ਉਹ ਪੈਸੇ ਖੋਹਣ ਦੀ ਪੂਰੀ ਕੋਸ਼ਿਸ਼ ਕਰ ਚੁੱਕੇ ਸੀ ਪਰ ਉਸ ਔਰਤ ਦੀ ਹਿੰਮਤ ਨਾਲ ਉਹ ਕੁਝ ਵੀ ਨਹੀਂ ਲਿਜਾ ਸਕਿਆ ਪ੍ਰਸ਼ਾਸਨ ਅੱਗੇ ਹੀ ਮੰਗ ਕੀਤੀ ਜਾਂਦੀ ਹੈ ਕਿ ਇਨ੍ਹਾਂ ਚੋਰਾਂ ਤੇ ਕਾਬੂ ਪਾਇਆ ਜਾਵੇ ਅਜਿਹੇ ਚੋਰ ਲੁਟੇਰੇ ਖੁੱਲ੍ਹੇਆਮ ਘੁੰਮ ਰਹੇ ਹਨ ਇਸ ਵੀਡੀਓ ਦੀ ਪੂਰੀ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਉ ੱਤੇ ਕਲਿੱਕ ਕਰੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *