ਗਰੀਬੀ ਚ ਰਹਿ ਕੇ ਵੀ ਇਸ ਬੱਚੀ ਨੇ ਕੀਤੇ ਵੱਡੇ-ਵੱਡੇ ਕਲਾਕਾਰ ਫੇਲ੍ਹ”

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈਏ ਜੋ ਕਿ ਇਕ ਲੜਕੀ ਅਜਿਹਾ ਗਾਉਂਦੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਜ਼ਿਲ੍ਹਾ ਮੁਕਤਸਰ ਦੇ ਛੋਟੇ ਜਿਹੇ ਪਿੰਡ ਚੜ੍ਹੇ ਬਾਣਾ ਹੈ ਜਿੱਥੋਂ ਦੀ ਇਹ ਲੜਕੀ ਇੰਨਾ ਸੋਹਣਾ ਲਾਉਂਦੀ ਹੈ ਕਿ ਵੱਡੇ ਵੱਡੇ ਸੰਕਟਾਂ ਨੂੰ ਮਾਤ ਪਾਉਂਦੀ ਹੈ ਇਸ ਲੜਕੀ ਦੀ ਏਨੀ ਮਿੱਠੀ ਆਵਾਜ਼ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ ਉਹ ਲੜਕੀ ਚਾਰ ਭਾਸ਼ਾਵਾਂ ਵਿਚ ਵੀ ਗੀਤ ਗਾ ਲੈਂਦੀ ਹੈ ਉਸ ਲੜਕੀ ਦਾ ਕਹਿਣਾ ਹੈ ਕਿ ਮੈਂ ਇਹੀ ਭਾਸ਼ਾਵਾਂ ਯੂ ਟਿਊਬ ਤੋਂ ਸਰਚ ਕਰ ਕੇ ਸਿੱਖੀਆਂ ਹਨ ਅਤੇ ਮੈਨੂੰ ਗੀਤ ਗਾਉਣ ਦਾ ਬਹੁਤ ਜ਼ਿਆਦਾ ਸ਼ੌਕ ਸੀ ਮੈਂ ਸਕੂਲ ਟੈਮ ਵੀ ਸਕੂਲ ਦੇ ਪ੍ਰੋਗਰਾਮਾਂ ਵਿੱਚ ਗੀਤ ਗਾਉਂਦੀ ਸੀ ਅਤੇ ਉੱਥੇ ਮੈਂ ਕਈ ਵਾਰ ਅਲੱਗ ਭਾਸ਼ਾਵਾਂ ਵਿਚ ਜਦੋਂ ਗੀਤ ਸੁਣਾਉਂਦੀ ਤਾਂ ਸਾਰੇ ਉਸ ਦਾ ਮਜ਼ਾਕ ਉਡਾਉਂਦੇ ਅਤੇ ਕਿਸ਼ਨ ਨੂੰ ਸਮਝ ਨਹੀਂ ਲੱਗਦੀ ਉਸ ਲੜਕੀ ਦਾ ਕਹਿਣਾ ਸੀ ਕਿ ਮੈਂ ਹੌਲੀਵੁੱਡ ਸਿੰਘ ਰਵਾਨਾ ਚਾਹੁੰਦੀ ਹਾਂ ਪਰ ਉਸ ਨੂੰ ਬਾਅਦ ਵਿਚ ਇਹ ਅਹਿਸਾਸ ਹੋਇਆ ਕਿ ਲੋਕਾਂ ਨੂੰ ਦੇਖਦੇ ਹੋਏ ਉਹ ਚਾਹੁੰਦੀ ਸੀ ਕਿ ਮੈਂ ਇੱਕ ਪੰਜਾਬੀ ਸਿੰਗਰ ਬਣਾ ਪਹਿਲਾਂ ਤਾਂ ਉਸਦੇ ਘਰਦੇ ਵੀ ਉਸ ਨੇ ਸੁਣ ਕੇ ਹੈਰਾਨ ਹੋ ਜਾਂਦੇ ਸਨ ਕਿ ਇਹ ਕੀ ਗਾ ਰਹੀ ਹੈ ਪਰ ਹੌਲੀ ਹੌਲੀ ਜਦੋਂ ਉਨ੍ਹਾਂ ਦੀ ਘਰ ਦਿਆਂ ਨੂੰ ਸਮਝ ਲੱਗੀ

ਤਾਂ ਉਹ ਸੁਣ ਕੇ ਹੈਰਾਨ ਰਹਿ ਗਏ ਅਤੇ ਉਹ ਉਸ ਨੂੰ ਹੌਸਲਾ ਅਫਜ਼ਾਈ ਦੇਣ ਲੱਗੇ ਕਿ ਜੇ ਤੇਰਾ ਦਿਲ ਕਰਦਾ ਹੈ ਤਾਂ ਤੂੰ ਖੁੱਲ੍ਹ ਕੇ ਗਾ ਉਸ ਲੜਕੀ ਦਾ ਕਹਿਣਾ ਹੈ ਕਿ ਮੈਂ ਉਦੋਂ ਪੰਜਵੀਂ ਕਲਾਸ ਵਿਚ ਹੁੰਦੀ ਸੀ ਜਦੋਂ ਮੈਂ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਮੈਨੂੰ ਸੌਂਕ ਸੀ ਕਿ ਮਾਈਕ ਸਿੰਗਰ ਬਣਾ ਸਾਡੇ ਪੰਜਾਬ ਵਿੱਚ ਵੀ ਅਜਿਹੇ ਅਨੋਖੇ ਹੀਰੇ ਛੁਪੇ ਹੋਏ ਹਨ ਜੋਗੀ ਗ਼ਰੀਬੀ ਕਾਰਨ ਦੱਬੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਅਜਿਹਾ ਹੀ ਇਸ ਕੁੜੀ ਦੇ ਹਾਲਾਤ ਹਨ ਉਹ ਇਕ ਨਾਰਮਲ ਪਰਿਵਾਰ ਨਾਲ ਸਬੰਧ ਰੱਖਦੀ ਹੈ ਉਸ ਦਾ ਪਰਿਵਾਰ ਉਸ ਦੀ ਸਪੋਰਟ ਵਿੱਚ ਖੜ੍ਹਾ ਹੈ ਲੜਕੀ ਦੇ ਮਿੱਠੇ ਬੋਲ ਸੁਣਨ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਵੇਖੋ ਵੀਡੀਓ ਕਿਵੇਂ ਉਹ ਲੜਕੀ ਇੰਨੀ ਮਿੱਠੀ ਆਵਾਜ਼ ਵਿੱਚ ਗਾ ਰਹੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *