ਵੇਖੋ ਲੀਡਰ ਦੇ ਮੁੰਡੇ ਨੇ ਕਰਤੀ ਦੀ ਗੰਦੀ ਕਰਤੂਤ,ਵੇਖੋ ਅਸਲ ਸੱਚ

Uncategorized

ਅੱਜ ਦੀ ਇਸ ਵੀਡੀਓ ਵਿੱਚ ਵੇਖਿਆ ਗਿਆ ਹੈ ਕਿ ਵੀਡੀਓ ਚ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਕੋਈ ਫਿਲਮ ਦਾ ਸੀਨ ਨਹੀਂ ਬਲਕਿ ਇਕ ਚੱਕਵਾਂ ਜਿਹਾ ਗਾਣਾ ਲਗਾ ਕੇ ਅਤੇ ਇਹ ਨੌਜਵਾਨ ਸ਼ਰ੍ਹੇਆਮ ਹੱਥਾਂ ਵਿੱਚ ਬੰਦੂਕ ਫੜ ਕੇ ਗੋਲੀਆਂ ਚਲਾ ਰਿਹਾ ਹੈ ਇਹ ਹਥਿਆਰ ਵੀ ਅਸਲੀ ਹਨ ਅਤੇ ਫਾਇਰਿੰਗ ਦੌਰਾਨ ਚੱਲ ਰਹੀਆਂ ਗੋਲੀਆਂ ਵੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲੀ ਹੋਈ ਹੈ ਆਖਿਰ ਕੀ ਮਕਸਦ ਹੈ ਇਸ ਨੌਜਵਾਨ ਦਾ ਕੀ ਕਾਰਨ ਹੈ ਸ਼ਰ੍ਹੇਆਮ ਹੱਥਾਂ ਵਿੱਚ ਫੜ ਕੇ ਹਥਿਆਰ ਲੈ ਕੇ ਘੁੰਮਣ ਦਾ ਅਸਲ ਵਿਚ ਇਹ ਮਾਮਲਾ ਹੈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਦੀ ਹਲਕਾ ਝੁਨੀਰ ਬਲਾਕ ਦੇ ਪਿੰਡ ਸਨ੍ਹੇਰ ਦਾ ਜਿਸ ਵਿਚ ਇਸ ਵੀਡੀਓ ਬਾਰੇ ਜੋ ਕਿ ਇਕ ਨੌਜਵਾਨ ਨੇ ਸ਼ਰੇਆਮ ਖ਼ੈਰ ਕੀਤੇ ਹਨ ਪਿੰਡ ਵਾਲੇ ਦੱਸ ਰਹੇ ਹਨ ਆਪਣੀ ਬਿਆਨਾਂ ਬਾਜ਼ੀ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਪਿੰਡ ਵਾਸੀਆਂ ਨੇ ਇਹ ਚੰਡੀਗੜ੍ਹ ਰਹਿੰਦਾ ਹੈ ਅਤੇ ਹਫ਼ਤੇ ਬਾਅਦ ਪਿੰਡ ਆ ਕੇ ਸ਼ਰੇਆਮ ਫਾਇਰਿੰਗ ਕਰਦਾ ਹੈ ਇਸ ਦਾ ਇਹੀ ਕਾਰਨ ਹੈ

ਕਿ ਐਸਸੀ ਕੋਟੇ ਦੀ ਜ਼ਮੀਨ ਦਾ ਰੌਲਾ ਚੱਲ ਰਿਹਾ ਸੀ ਜਿਸ ਕਾਰਨ ਇਹ ਖੁੱਲ੍ਹੇਆਮ ਇਹ ਕੰਮ ਕਰਦਾ ਹੈ ਅਤੇ ਆਪਣੇ ਘਰ ਵਿਚ ਫਾਇਰਿੰਗ ਕਰਦਾ ਹੈ ਅਤੇ ਪਿੰਡ ਵਾਸੀਆਂ ਨੂੰ ਧਮਕਾਉਂਦਾ ਹੈ ਅਤੇ ਪਿੰਡ ਵਾਸੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਹਨ ਕਿ ਪ੍ਰਸ਼ਾਸਨ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਵੇ ਅਤੇ ਇਸ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਪਿੰਡ ਵਾਸੀ ਇਸ ਤੋਂ ਤੰਗ ਨਾ ਹੋਣ ਅਤੇ ਆਪਣੀ ਆਰਾਮ ਦੀ ਨੀਂਦ ਸੌਂ ਸਕਣ ਕਿਉਂਕਿ ਉਹ ਨੌਜਵਾਨ ਸ਼ਰ੍ਹੇਆਮ ਹੱਥਾਂ ਵਿਚ ਅਸਲਾ ਚੁੱਕ ਕੇ ਫਾਇਰਿੰਗ ਕਰਦਾ ਹੈ ਇਸ ਨਾਲ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ ਇਸ ਸਾਰੀ ਵੀਡਿਓ ਬਾਰੇ ਜਾਨਣ ਲਈ ਥੱਲੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *