ਰਿਕਸ਼ੇ ਵਾਲੇ ਨਾਲ ਹੋਈ ਅਜਿਹੀ ਗੰਦੀ ਕਰਤੂਤ.

Uncategorized

ਅੱਜ ਦੀ ਇਹ ਤਾਜ਼ਾ ਖਾਵਣ ਸਾਹਮਣੇ ਨਿਕਲ ਕੇ ਆਈ ਹੈ ਜੋ ਕਿ ਇਸ ਵੀਡੀਓ ਵਿੱਚ ਇਕ ਸੀਨ ਵਿਚ ਇਕ ਵਿਅਕਤੀ ਬੜੀ ਹੀ ਗੁੱਸੇ ਵਿੱਚ ਨਜ਼ਰ ਆ ਰਿਹਾ ਹੈ ਉਹ ਪੁਲੀਸ ਮੁਲਾਜ਼ਮ ਅਤੇ ਇਕ ਹੋਰ ਵਿਅਕਤੀ ਨੂੰ ਧੱਕੇ ਮਾਰ ਕਿ ਆਪਣਾ ਸਿਰ ਜ਼ਮੀਨ ਤੇ ਜ਼ੋਰ ਜ਼ੋਰ ਦੀ ਮਾਰ ਰਿਹਾ ਹੈ ਅਤੇ ਦੂਜੇ ਪਾਸੇ ਇਕੱਠੀ ਹੋਈ ਭੀੜ ਲੋਕਾਂ ਨੂੰ ਭਜਾ ਭਜਾ ਕੇ ਮਾਰ ਰਹੀ ਹੈ ਇਹ ਸਮਝ ਨਹੀਂ ਲੱਗ ਰਹੀ ਕਿ ਇਹ ਹੋ ਕੀ ਰਿਹਾ ਹੈ ਇਕ ਪਾਸੇ ਤਾਂ ਇੱਕ ਵਿਅਕਤੀ ਆਪਣਾ ਸਿਰ ਜ਼ਮੀਨ ਤੇ ਮਾਰ ਰਿਹਾ ਹੈ ਦੂਜੇ ਪਾਸੇ ਲੋਕਾਂ ਦੀ ਭੀੜ ਪਿੱਛੇ ਲੋਕਾਂ ਨੂੰ ਮਾਰ ਰਹੇ ਹਨ ਇਹ ਸਮਝ ਨਹੀਂ ਲੱਗ ਰਿਹਾ

ਕਿ ਹੋ ਕੀ ਰਿਹਾ ਹੈ ਇਹ ਸਾਰੀਆਂ ਗੱਲਾਂ ਦਾ ਕਾਰਨ ਹੈ ਕੋਰੋਨਾ ਦਾ ਏਦਾਂ ਦੀ ਗੱਲ ਨਹੀਂ ਕਿ ਕੋਰੋਨਾ ਦੀ ਬਿਮਾਰੀ ਕਾਰਨ ਸਾਰਿਆਂ ਨੂੰ ਭੱਜ ਦੌੜ ਮਚੀ ਹੋਈ ਹੈ ਇਸ ਦਾ ਇਹੀ ਕਾਰਨ ਹੈ ਕਿ ਪੁਲਸ ਨਾਕਾ ਲਗਾ ਕੇ ਹਰ ਇੱਕ ਦਾ ਕੋਰੋਨਾ ਟੈਸਟ ਕਰ ਰਹੀ ਸੀ ਅਤੇ ਓਥੇ ਕੋਰੋਨਾ ਦਾ ਟੈਸਟ ਕਰਨ ਲਈ ਡਾਕਟਰਾਂ ਦੀ ਟੀਮ ਬੈਠੀ ਹੋਈ ਸੀ ਅਤੇ ਉਥੋਂ ਦੀ ਇੱਕ ਰਿਸਕੇ ਵਾਲਾ ਲੰਘ ਰਿਹਾ ਸੀ ਮਾਸਕ ਨਾ ਪਾਉਣ ਕਰਕੇ ਉਸ ਨੂੰ ਪੁਲਸ ਨੇ ਰੋਕ ਲਿਆ ਅਤੇ ਡਾਕਟਰਾਂ ਕੋਲ ਲਿਜਾਣ ਲੱਗੇ ਫਿਰ ਜੋ ਉਥੇ ਸਾਰਾ ਕੁਝ ਹੋਇਆ ਵੀਡੀਓ ਵਿੱਚ ਰਿਕਸ਼ੇ ਵਾਲੇ ਦੇ ਮੂੰਹੋਂ ਸੋਹਣਿਓ ਅਤੇ ਸਾਰਾ ਕੁਝ ਵੇਖਣ ਲਈ ਥੱਲੇ ਵੀਡੀਓ ਦੇ ਲਿੰਕ ਉੱਤੇ ਕਲਿੱਕ ਕਰੋ ਅਤੇ ਅੱਜ ਆਪਣੇ ਵਿਚਾਰ ਦੇਵੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *