29 ਅਗਸਤ 2021ਦੀਆਂ ਅਹਿਮ ਖ਼ਬਰਾਂ.ਵੇਖੋ ਪੂਰੀ ਵੀਡੀਓ

Uncategorized

ਅੱਜ ਫਿਰ ਤੁਹਾਡੇ ਸਾਹਮਣੇ 29 ਅਗਸਤ ਦੀਆਂ ਤਾਜ਼ਾ ਖ਼ਬਰਾਂ ਲੈ ਕੇ ਹਾਜ਼ਰ ਹੋਏ ਹਾਂ ਅਤੇ ਗੱਲ ਕਰਾਂਗੇ ਦੇਸ਼ ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੀ ਇੱਕ ਵਾਰ ਨਜ਼ਰ ਮਾਰ ਲਈ ਇਨ੍ਹਾਂ ਤਾਜ਼ਾ ਖ਼ਬਰਾਂ ਤੇ 1ਸਤੰਬਰ ਤੋਂ ਹੋ ਰਹੇ ਨੇ ਇਹ ਵੱਡੇ ਬਦਲਾਅ ਤੁਹਾਡੀ ਜੇਬ ਤੇ ਪਵੇਗਾ ਕਿੰਨਾ ਅਸਰ , ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸੁੱਟੀ ਜੁੱਤੀ,ਅਨਿਲ ਜੋਸ਼ੀ ਦੇ ਪ੍ਰੋਗਰਾਮ ਵਰਤੀ ਇਹ ਘਟਨਾ ਅਤੇ ਮੱਚੀ ਹਫੜਾ ਦਫੜੀ.ਭਗਵੰਤ ਮਾਨ ਨਹੀਂ ਆਮ ਆਦਮੀ ਪਾਰਟੀ ਨਵੇਂ ਲੀਡਰ ਮੁੱਖ ਮੰਤਰੀ ਦਾ ਚਿਹਰਾ.ਖੁਸ਼ਖਬਰੀ ਪੀ ਐੱਮ ਕਿਸਾਨ ਯੋਜਨਾ ਤਹਿਤ ਹੁਣ 6000 ਦੀ ਜਗ੍ਹਾ ਮਿਲਣਗੇ 12000 ਰੁਪਏ ਜਲਦੀ ਕਰ ਲਓ ਇਹ ਕੰਮ ,ਨਵਜੋਤ ਸਿੱਧੂ ਦਾ ਵੱਡਾ ਕਦਮ ਕਾਰਜਕਾਰੀ ਪ੍ਰਧਾਨਾਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ ਹਰਿਆਣਾ ਚ ਲਾਠੀਚਾਰਜ ਮਗਰੋਂ ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ ਅੱਜ ਹੋਵੇਗਾ ਪੂਰੇ ਸੂਬੇ ਵਿੱਚ ਵੱਡਾ ਐਕਸ਼ਨ ‘ਪੈਟਰੋਲ ਅਤੇ ਡੀਜ਼ਲ ਦੇ ਹੋਏ ਨਵੇਂ ਰੇਟ ਜਾਰੀ ਜਾਣੋ ਤੁਹਾਡੇ ਸ਼ਹਿਰ ਦੇ ਰੇਟ.1ਸਤੰਬਰ ਆਉਣ ਵਾਲੀ ਹੈ

ਇਸ ਦੇ ਨਾਲ ਹੀ fy 22 ਦੀ ਦੂਸਰੀ ਤਿਮਾਹੀ ਵੀ ਸ਼ੁਰੂ ਹੋ ਜਾਵੇਗੀ ਇਸ ਤਰੀਕ ਨੂੰ ਬੈਂਕ ਖਾਤਿਆਂ ਵਿੱਚ fy22 ਦੀ ਪੂਰੀ ਤਿਮਾਹੀ ਦਾ ਵਿਆਜ ਵੀ ਮਿਲੇਗਾ.2 ਅੰਮ੍ਰਿਤਸਰ ਵਿੱਚ ਸ਼ਾਮ ਨੂੰ ਇੱਕ ਵਿਅਕਤੀ ਨੇ ਅਕਾਲੀ ਦਲ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉੱਤੇ ਸੁੱਟੀ ਜੁੱਤੀ ਇਹ ਘਟਨਾ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਆਯੋਜਿਤ ਕੀਤੇ ਗਏ ਇਕ ਪ੍ਰੋਗਰਾਮ ਫਤਹਿਗਡ਼੍ਹ ਚੂਡ਼ੀਆਂ ਜੋ ਕਿ ਰਿਜ਼ਾਰਟ ਵਿਚ ਵਰਤੀ ਇਹ ਘਟਨਾ ਇਨ੍ਹਾਂ ਸਾਰੀਆਂ ਖ਼ਬਰਾਂ ਬਾਰੇ ਤੁਸੀਂ ਜਾਨਣ ਲਈ ਥੱਲੇ ਇਕ ਵੀਡਿਓ ਦਿੱਤੀ ਗਈ ਹੈ ਜਿਸ ਵਿਚ ਇਨ੍ਹਾਂ ਸਾਰੀਆਂ ਖਬਰਾਂ ਬਾਰੇ ਇਕ ਵੀਡੀਓ ਵੀ ਦਿੱਤੀ ਗਈ ਹੈ ਇਸ ਵੀਡੀਓ ਉ ੱਤੇ ਕਲਿੱਕ ਕਰੋ ਅਤੇ ਜਾਣੋ ਅੱਜ ਦੀਆਂ ਤਾਜ਼ਾ ਖ਼ਬਰਾਂ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.