ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਗੁਰਦਵਾਰਿਆਂ ਵਿੱਚ ਵੀ ਕਾਫ਼ੀ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਜਿਥੇ ਕਿ ਉਹ ਪਰਮਾਤਮਾ ਦੇ ਵਿਚ ਬਹੁਤ ਜਿਆਦਾ ਜਕੀਨ ਕਰਦੇ ਹਨ ਇਸੇ ਤਰਾਂ ਹੀ ਇਕ ਵੀਡੀਓ ਤੁਹਾਡੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਡਾਕਟਰ ਜਿਹੜਾ ਕਿ ਸਿੱਖੀ ਨੂੰ ਕਾਫੀ ਜ਼ਿਆਦਾ ਪਿਆਰ ਕਰਦਾ ਸੀ
ਉਥੇ ਹੀ ਉਹ ਆਪਣੇ ਬੱਚੇ ਨੂੰ ਗੁਰਸਿੱਖ ਬਣਾਉਣ ਦਾ ਹੈ ਜਿੱਥੇ ਕਿ ਉਹ ਆਪਣੇ ਬੱਚੇ ਦੇ ਕੇਸ ਰੱਖਦਾ ਹੈ ਅਤੇ ਉਥੇ ਹੀ ਉਹ ਆਪਣੇ ਬੱਚੇ ਨੂੰ ਜਦੋਂ ਉਹ ਥੋੜ੍ਹਾ ਵੱਡਾ ਹੁੰਦਾ ਹੈ ਅਤੇ ਦਿੱਲੀ ਪੜਨ ਦੇ ਲਈ ਭੇਜ ਦਿੰਦਾ ਹੈ ਉੱਥੇ ਹੀ ਉਸ ਦਾ ਬੱਚਾ ਗਲਤ ਸੰਗਤ ਵਿੱਚ ਪੈ ਗਿਆ ਹੈ ਜਿੱਥੇ ਕਿ ਬਾਅਦ ਵਿੱਚ ਉਸ ਦਾ ਬੱਚਾ ਘਰ ਆ ਕੇ ਕਹਿੰਦਾ ਹੈ ਕਿ ਉਹ ਆਪਣੇ ਕੇਸ ਕਤਲ ਕਰਵਾਉਣਾ ਚਾਹੁੰਦਾ ਹੈ ਤਾਂ ਉਸਦਾ ਪਿਤਾ ਉਸਨੂੰ ਮਨਾ ਕਰ ਦਿੰਦਾ ਹੈ
ਅਤੇ ਉਥੇ ਹੀ ਉਹ ਆਪਣੇ ਪਿਤਾ ਨਾਲ ਕਾਫੀ ਜ਼ਿਆਦਾ ਬਹਿਸਬਾਜ਼ੀ ਵੀ ਕਰਦਾ ਹੈ ਫਿਰ ਉਸ ਦਾ ਪਿਤਾ ਕਹਿੰਦਾ ਹੈ ਕਿ ਉਹ ਇੱਕ ਵਾਰ ਦਰਬਾਰ ਸਾਹਿਬ ਜ਼ਰੂਰ ਜਾ ਕੇ ਉਸਨੇ ਆਪਣੇ ਵਾਲ ਕਟਾ ਸਕਦਾ ਹੈ ਇਸੇ ਤਰ੍ਹਾਂ ਸੀ ਉਹ ਆਪਣੇ ਪਿਤਾ ਦੀ ਗੱਲ ਮੰਨ ਕੇ ਦਰਬਾਰ ਸਾਹਿਬ ਜਾਂਦਾ ਹੈ ਜਿੱਥੇ ਜਾ ਕੇ ਉਹ ਮੱਥਾ ਟੇਕਦਾ ਤੇ ਅਰਦਾਸ ਕਰਦਾ ਹੈ ਉਥੇ ਹੀ ਜਦੋਂ ਉਹ ਅਰਦਾਸ ਕਰ ਰਿਹਾ ਹੁੰਦਾ ਹੈ ਤਾਂ ਉਸਦੇ ਕੋਲ ਇੱਕ ਛੋਟਾ ਜਿਹਾ ਬੱਚਾ ਆਉਂਦਾ ਹੈ
ਜਿਥੇ ਕਿ ਉਹ ਛੋਟਾ ਜਿਹਾ ਬੱਚਾ ਉਸਨੂੰ ਕਹਿੰਦਾ ਹੈ ਕਿ ਉਸਨੂੰ ਉਸਦੀ ਪੱਗ ਬਹੁਤ ਹੀ ਸੋਹਣੀ ਲਗਦੀ ਹੈ ਉਹ ਵੀ ਪੱਗ ਬੰਨਣੀ ਸਿਖਣਾ ਚਾਹੁੰਦਾ ਹੈ ਜਿੱਥੇ ਕਿ ਤੁਹਾਨੂੰ ਪਤਾ ਹੈ ਕਿ ਉਹ ਉਸ ਨੂੰ ਪੱਗ ਬੰਨਣੀ ਸਿਖਾ ਦੇਵੇਗਾ ਉਥੇ ਹੀ ਉਸ ਨੌਜਵਾਨ ਨੂੰ ਕਾਫੀ ਜ਼ਿਆਦਾ ਮਹਿਸੂਸ ਹੁੰਦਾ ਹੈ ਜਿੱਥੇ ਕਿ ਹੈ ਉਸਨੂੰ ਲੱਗਦਾ ਹੈ ਕਿ ਬੱਚਾ ਉਸਦੀ ਪੱਗ ਨਾਲ ਕਿੰਨਾ ਪਿਆਰ ਕਰਦਾ ਹੈ ਅਤੇ ਉਹ ਆਪਣੇ ਕੇਸ ਕਤਲ ਕਰਵਾਉਣਾ ਚਾਹੁੰਦਾ ਸੀ ਕੇ ਬਾਅਦ ਵਿੱਚ ਉਹ ਅਜਾਇਬ ਘਰ ਜਾਂਦਾ ਹੈ
ਜਿੱਥੇ ਜਾ ਕੇ ਉਹ ਦੇਖਦਾ ਹੈ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਸੀਸ ਦਿੱਤੇ ਹਨ ਉਥੇ ਹੀ ਉਸ ਨੇ ਦੇਖਿਆ ਕਿ ਸਾਡੇ ਗੁਰੂਆਂ ਨੇ ਕੇਸ ਕਤਲ ਨਹੀਂ ਕਰਵਾਇਆ ਸਗੋਂ ਸਖਤ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਫਿਰ ਵੀ ਉਹ ਆਪਣੇ ਸਿੱਖੀ-ਸਿਦਕ ਤੋਂ ਨਹੀਂ ਡੋਲੇ ਜਿੱਥੇ ਕਿ ਉਹ ਨੌਜਵਾਨ ਬਿਲਕੁਲ ਹੀ ਸਮਝ ਚੁੱਕਾ ਸੀ ਉੱਥੇ ਹੀ ਉਸ ਨੌਜਵਾਨ ਨੇ ਵਾਹਿਗੁਰੂ ਬੋਲ ਮੱਥਾ ਟੇਕਿਆ ਤੇ ਕੇ
ਉਸ ਨੇ ਘਰ ਵਿੱਚ ਆ ਕੇ ਆਪਣੇ ਪਿਤਾ ਤੋਂ ਮਾਫੀ ਮੰਗੀ ਤੇ ਉਹ ਸਮਝ ਚੁੱਕਾ ਸੀ ਕਿ ਸਾਡੇ ਗੁਰੂਆਂ ਨੇ ਇਸ ਸਿੱਖੀ ਦੇ ਲਈ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਵਾਰ ਦਿੱਤਾ ਹੈ ਇਸ ਤਰਾਂ ਹੀ ਉਹ ਨੌਜਵਾਨ ਕੇਸ ਨਾ ਕੱਟਣ ਦਾ ਫੈਸਲਾ ਕੀਤਾ ਇਸ ਤਰ੍ਹਾਂ ਹੀ ਇਹ ਵੱਡਾ ਚਮਤਕਾਰ ਉਸਦੇ ਨਾਲ ਹੋਇਆ ਜਿੱਥੇ ਕਿ ਉਹ ਪਹਿਲਾ ਹੋਰ ਇਰਾਦੇ ਨਾਲ ਆਇਆ ਸੀ ਅਤੇ ਹੁਣ ਉਹ ਬਿਲਕੁਲ ਹੀ ਚੁੱਪ ਹੋ ਚੁੱਕਾ ਸੀ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ