ਮੁੰਡਾ ਨਹੀ ਸਗੋ ਕੁੜੀ ਲੈ ਗਈ ਮੁੰਡੇ ਦੇ ਘਰ ਬਰਾਤ, ਦੇਖੋ ਪੂਰੀ ਵੀਡੀਉ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੇ ਉਤੇ ਅੱਜ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਤੁਸੀਂ ਦੇਖ ਸਕਦੇ ਹੋ ਕਿ ਕੀ ਔਰਤ ਦੇ ਵਲੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਿਆਹ ਕੀਤਾ ਜਾਂਦਾ ਹੈ ਦੱਸਣਾ ਚਾਹੁੰਦੇ ਹਾਂ ਕਿ ਇਸ ਵਿਆਹ ਦੇ ਵਿੱਚ ਤੁਹਾਨੂੰ ਇੱਕ ਬਹੁਤ ਜ਼ਿਆਦਾ ਅਜੀਬ ਚੀਜ਼ ਲੱਗੇਗੀ ਪਰਿਵਾਰ ਦੇ ਵਿਚ ਸਿਰਫ਼ ਇਕ ਲੋਤੀ ਕੁੜੀ ਸੀ ਜਿਸ ਵਜਾਹ ਕਰਕੇ ਪਰਿਵਾਰ ਨੇ ਸੋਚਿਆ ਕਿ ਇਸ ਦਾ ਵਿਆਹ ਬਹੁਤ ਜ਼ਿਆਦਾ ਧੂਮਧਾਮ ਨਾਲ ਕੀਤਾ ਜਾਵੇਗਾ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਛੱਡੀ ਜਾਵੇਗੀ ਜਿਸ ਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਜਾਵੇ ਇਸ ਲਈ ਹਰ ਇੱਕ ਚੀਜ਼ ਪੂਰੀ ਕਰਨ ਦੀ ਉਨ੍ਹਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ

ਪਰ ਇਸਦੇ ਨਾਲ ਹੀ ਤੁਹਾਨੂੰ ਅਸੀ ਵੀ ਦੁੱਖ ਹੋਣਾ ਚਾਹੁੰਦੇ ਹਾਂ ਕਿ ਸੋਸਲ ਮੀਡੀਆ ਦੇ ਉੱਤੇ ਅੱਜ ਇੱਕ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਤੁਸੀਂ ਦੇਖੋਗੇ ਕਿ ਮਾਪਿਆਂ ਦੇ ਵੱਲੋਂ ਆਪਣੀ ਧੀ ਦੀ ਬਰਾਤ ਕੱਢੀ ਗਈ ਅਕਸਰ ਮੁੰਡੇ ਬਰਾਤ ਲੈ ਕੇ ਆਉਂਦੇ ਹਨ ਪਰ ਇਥੇ ਕੁੜੀ ਦੇ ਬਲਬ ਰਾਤ ਕੱਢੀ ਗਈ ਇਸ ਬਰਾਤ ਨੂੰ ਪੂਰੇ ਪਿੰਡ ਦੇ ਵਿਚ ਘੁੰਮਾਇਆ ਗਿਆ ਕੁੜੀ ਨੇ ਕਿਹਾ ਕਿ ਮੈਂ ਆਪਣੀ ਭੜਾਸ ਕੱਢਣਾ ਚਾਹੁੰਦੀ ਹਾਂ ਅਤੇ ਉਸੇ ਤਰੀਕੇ ਨਾਲ ਪੂਰਾ ਪ੍ਰਬੰਧ ਕੀਤਾ ਗਿਆ ਮਾਪਿਆਂ ਦੇ ਵੱਲੋਂ ਉਸ ਬੱਚੀ ਦਾ ਸੁਪਨਾ ਪੂਰਾ ਕੀਤਾ ਗਿਆ ਜੋ ਉਸ ਦਾ ਅਸਲ ਦੇ ਵਿਚ ਸੁਪਨਾ ਸੀ ਜੋ ਕਹਿੰਦੀ ਸੀ ਕਿ ਮੈਂ ਤਰੀਕੇ ਨਾਲ ਬਰਾਤ ਕੱਢਣਾ ਚਾਹੁੰਦੀ ਅਤੇ ਮਾਪਿਆਂ ਦੇ ਵੱਲੋਂ ਉਹ ਕੰਮ ਕੀਤਾ ਵੀ ਗਿਆ

ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਸਾਰੀਆਂ ਅਜਿਹੀਆਂ ਖੂਬੀਆਂ ਹੁੰਦੀਆਂ ਹਨ ਜੋ ਕਿ ਮਾਪਿਆਂ ਦੀਆਂ ਬਹੁਤ ਜ਼ਿਆਦਾ ਲਾਡਲੀਆਂ ਹੁੰਦੀਆਂ ਹਨ ਇਸ ਦੇ ਨਾਲ ਹੀ ਦੱਸਣਾ ਚਾਹੁੰਦੇ ਹਾਂ ਕਿ ਇਹ ਖਬਰ ਹੈ ਉੱਤਰ ਪ੍ਰਦੇਸ਼ ਮੁਜ਼ੱਫਰਗੜ੍ਹ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਮੁੰਡੇ ਵੱਲੋਂ ਨਹੀਂ ਸਗੋਂ ਕੁੜੀ ਵੱਲੋਂ ਰਾਤ ਨੂੰ ਕੱਢਿਆ ਗਿਆ ਭਰੇ ਬਰਾਤ ਪਿੰਡ ਦੇ ਵਿੱਚ ਹੀ ਕੱਢੀ ਗਈ ਪੂਰੇ ਪਿੰਡ ਦੇ ਵਿਚ ਬਰਾਤ ਨੂੰ ਘੁਮਾਇਆ ਗਿਆ ਪੂਰਾ ਪਿੰਡ ਸੁਬਰਾ ਦੇ ਵਿੱਚ ਸ਼ਾਮਲ ਹੋਇਆ ਸੀ ਪੂਰੇ ਪਿੰਡ ਦੇ ਲੋਕ ਮੌਜੂਦ ਸੀ ਅਤੇ ਪਿੰਡ ਵਾਲਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਅਨੰਦ ਮਾਣਿਆ ਗਿਆ ਅਤੇ ਪਿੰਡ ਵਾਲਿਆਂ ਦੇ ਵੱਲੋਂ ਕਿਹਾ ਗਿਆ ਕਿ ਪਹਿਲੀ ਵਾਰ ਇਹੋ ਜਿਹਾ ਕੰਮ ਹੋਇਆ ਹੈ ਜਿਸ ਵਜ੍ਹਾ ਕਰਕੇ ਪਿੰਡ ਵਾਲੇ ਵੀ ਬਹੁਤ ਖੁਸ਼ ਸੀ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *