ਕਾਰ ਹੇਠਾਂ ਆ ਗਿਆ ਗਊ ਦਾ ਬੱਚਾ, ਗਊ ਆਪਣੇ ਬੱਚੇ ਨੂੰ ਬਚਾਉਣ ਲਈ ਉੱਚੀ-ਉੱਚੀ ਲੱਗੀ ਆਵਾਜ ਲਗਾਉਣ

Uncategorized

ਮਿਲੀ ਜਾਣਕਾਰੀ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮਾਂ ਦੀ ਮਮਤਾ ਤੋਂ ਪਰ ਕੋਈ ਵੀ ਚੀਜ਼ ਨਹੀਂ ਹੁੰਦੀ ਆ ਜਾਣਾ ਚਾਹੁੰਦੇ ਹਾਂ ਕਿ ਗਊ ਅਤੇ ਉਸ ਦਾ ਬੱਚਾ ਸੜਕ ਪਾਰ ਕਰ ਰਹੇ ਸੀ ਹਨੇਰੇ ਵਿਚ ਹੀ ਇਕ ਤੇਜ਼ ਰਫਤਾਰ ਦੇ ਵਿੱਚ ਇੱਕ ਗੱਡੀ ਆਉਂਦੀ ਹੈ ਅਤੇ ਉਸ ਗੱਡੀ ਦੇ ਵੱਲੋਂ ਉਸ ਬੱਚੇ ਦੇ ਉਤੇ ਲਗਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਜ਼ਿੰਮੇ ਉਸ ਬੱਚੇ ਦੇ ਉੱਤੇ ਉਹ ਗੱਡੀ ਲੰਘਾਈ ਜਾਂਦੀ ਹੈ ਤਾਂ ਗਊ ਦੇ ਵੱਲੋਂ ਜ਼ੋਰ ਜ਼ੋਰ ਦੇ ਨਾਲ ਆਵਾਜ਼ਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਉਸਦੀਆਂ ਅੱਖਾਂ ਦੇ ਵਿਚ ਅੱਥਰੂ ਆ ਗਏ ਸਨ ਇਹ ਸਭ ਦੇਖਣ ਤੋਂ ਬਾਅਦ ਆਲੇ-ਦੁਆਲੇ ਦੇ ਜਿੰਨੇ ਵੀ ਆਧਾਰ ਹੁੰਦੇ ਹਨ ਉਨ੍ਹਾਂ ਦੇ ਵੱਲੋਂ ਮੌਕੇ ਤੇ ਉਥੇ ਆ ਕੇ ਉਸ ਗੱਡੀ ਨੂੰ ਚੱਕ ਲਿਆ ਜਾਂਦਾ ਹੈ

ਅਤੇ ਇਸ ਮਾਸੂਮ ਬੱਚੇ ਨੂੰ ਹੀ ਚੋਂ ਕੱਢ ਲਿਆ ਜਾਂਦਾ ਹੈ ਬੇਸ਼ਕ ਇਸ ਬੱਚੇ ਦੇ ਕਾਫੀ ਸੱਟਾਂ ਲੱਗੀਆਂ ਹਨ ਪਰ ਇਸ ਮਾਂ ਦੀ ਮਮਤਾ ਦੇ ਬਾਰੇ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਸ ਮਾਂ ਦੀਆਂ ਅੱਖਾਂ ਦੇ ਵਿਚ ਅੱਥਰੂ ਆ ਗਏ ਸੀ ਜਦੋਂ ਉਸ ਦਾ ਇਕ ਬੱਚਾ ਜੋ ਕਿ ਗੱਡੀ ਦੇ ਹੇਠਾਂ ਆ ਗਿਆ ਸੀ ਇਸ ਲਈ ਅਸੀਂ ਹਮੇਸ਼ਾ ਹੀ ਲੋਕਾਂ ਨੂੰ ਇਸ ਗੱਲ ਦੇ ਬਾਰੇ ਜਾਣੂ ਕਰਵਾਉਂਦੇ ਹਾਂ ਕਿ ਜਦੋਂ ਵੀ ਤੁਸੀਂ ਡ੍ਰਾਈਵਿੰਗ ਕਰਦੇ ਹੋ ਤਾਂ ਦੇਖ ਕੇ ਚਲਾਉਣੀ ਚਾਹੀਦੀ ਹੈ ਕਿਉਂ ਕਿ ਜਾਨਵਰਾਂ ਨੂੰ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਪਤਾ ਹੁੰਦਾ ਹੈ ਉਹ ਰੋਡ ਕਰੋਸ ਕਰਦੇ ਹਨ ਤਾਂ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਸੜਕ ਤੇ ਚੱਲਣਾ ਹੈ

ਜਿਸ ਵਜ੍ਹਾ ਕਰਕੇ ਉਨ੍ਹਾਂ ਦੇ ਵੱਲੋਂ ਸੜਕ ਦੇ ਉੱਤੇ ਬੇਫਿਕਰੀ ਦੇ ਨਾਲ ਚਲਿਆ ਜਾਂਦਾ ਹੈ ਪਰ ਕੁਝ ਸਾਡੇ ਭਾਰਤ ਦੇਸ਼ ਦੇ ਵਿਚ ਸਤਰਾਂ ਦੇ ਡਰਾਈਵਰ ਹਨ ਜਿਨ੍ਹਾਂ ਦੇ ਵੱਲੋਂ ਬਿਨਾਂ ਦੇਖੇ ਇਨਾਂ ਜਾਨਵਰਾਂ ਦੇ ਉੱਤੇ ਚੜ੍ਹਾ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਜ਼ਿਆਦਾ ਮਾੜੀ ਗੱਲ ਹੈ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਕਿ ਸਾਡੇ ਜਿੰਨੇ ਵੀ ਵੀ ਹਨ ਉਨ੍ਹਾਂ ਨੂੰ ਇਸ ਗੱਲ ਬਾਰੇ ਸਮਝਣਾ ਚਾਹੀਦਾ ਹੈ ਕਿ ਜੇਕਰ ਤੁਹਾਡਾ ਪਰਿਵਾਰ ਇਨ੍ਹਾਂ ਜਾਨਵਰਾਂ ਦਾ ਵੀ ਪਰਿਵਾਰ ਹੁੰਦਾ ਹੈ ਜੇਕਰ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਹੀ ਚਲਾ ਜਾਵੇ ਤਾਂ ਉਨ੍ਹਾਂ ਨੂੰ ਵੀ ਓਨਾ ਹੀ ਤਲਾਕ ਦਾ ਹੈ ਇਨਸਾਨ ਨੂੰ ਲੱਗਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *