ਪੁਲੀਸ ਵਾਲੇ ਨੇ ਤਾਂ ਸ਼ਰਮ ਹੀ ਲਾ ਲਈ, ਬਗਾਨੀ ਔਰਤ ਦੇ ਘਰ ਜਾ ਫੜ ਲਈ ਫਿਰ ਦੇਖੋ ਕੀ ਹੋਇਆ

Uncategorized

ਕੁਝ ਪੁਲੀਸ ਵਾਲੇ ਇੰਨੇ ਜ਼ਿਆਦਾ ਭ੍ਰਿਸ਼ਟ ਹੁੰਦੇ ਹਨ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਫੈਲਾਉਣ ਦਾ ਜ਼ਿੰਮਾ ਸਮਾਇਆ ਹੁੰਦਾ ਹੈ ਉਨ੍ਹਾਂ ਦੀ ਜ਼ਿੰਦਗੀ ਬਸ ਇਹੀ ਹੈ ਕਿ ਉਨ੍ਹਾਂ ਦੇ ਵੱਲੋਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਫੈਲਾਉਣਾ ਹੈ ਉਨ੍ਹਾਂ ਦੇ ਵੱਲੋਂ ਲੋਕਾਂ ਦੇ ਕੋਲੋਂ ਇੰਨੇ ਜ਼ਿਆਦਾ ਪੈਸੇ ਲੁੱਟੇ ਜਾਂਦੇ ਹਨ ਜਿਸ ਦਾ ਕੋਈ ਹਿਸਾਬ ਨਹੀਂ ਅਤੇ ਦੂਜੇ ਡਿਪਾਰਟਮੈਂਟ ਨੂੰ ਵੀ ਬਹੁਤ ਜ਼ਿਆਦਾ ਬਦਨਾਮ ਕਰਦਾ ਹੈ ਪੁਲਿਸ ਦੇ ਵਿਚ ਹੋਰ ਵੀ ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਹਨ ਪੁਲੀਸ ਅਫ਼ਸਰ ਹੁੰਦੇ ਹਨ ਜੋ ਕਿ ਬਹੁਤ ਜ਼ਿਆਦਾ ਈਮਾਨਦਾਰ ਹੁੰਦੇ ਹਨ ਉਨ੍ਹਾਂ ਦੇ ਨਾਮ ਤੇ ਵੀ ਇਹ ਬਹੁਤ ਵੱਡਾ ਧੱਬਾ ਲਗਾ ਦਿੰਦੇ ਹਨ ਰਿਸ਼ਵਤ ਲੈਂਦੇ ਤਾਂ ਤੁਸੀਂ ਆਮ ਹੀ ਨਾ ਪੁਲੀਸ ਵਾਲਿਆਂ ਨੂੰ ਵੇਖਿਆ ਹੋਵੇਗਾ ਅਤੇ ਇਹ ਪੁਲੀਸ ਵਾਲੇ ਰਿਸ਼ਵਤ ਲੈਣ ਲੱਗੇ ਬਿਲਕੁੱਲ ਵੀ ਡਰਦੇ ਨਹੀ

ਸਭ ਤੋਂ ਵੱਡੀ ਗੱਲ ਇਥੇ ਇਹ ਨਿਕਲ ਕੇ ਆਉਂਦੀ ਹੈ ਕਿ ਇੱਕ ਪੁਲੀਸ ਕਰਮਚਾਰੀ ਜੋ ਕਿ ਦਾਰੂ ਪੀ ਕੇ ਨਸ਼ੇ ਦੀ ਹਾਲਤ ਵਿਚ ਕਿਸੇ ਬਿਗਾਨੇ ਘਰ ਦੇ ਵਿੱਚ ਚਲਾ ਜਾਂਦਾ ਬਿਗਾਨੇ ਘਰ ਵਿੱਚ ਜਾਣ ਤੋਂ ਬਾਅਦ ਉਥੇ ਇੱਕ ਔਰਤ ਨੂੰ ਜਾ ਕੇ ਫੜ ਲੈਂਦਾ ਹੈ ਉਸ ਨੂੰ ਫੜ ਕੇ ਉਸਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਇੰਨੇ ਦੇ ਵਿੱਚ ਔਰਤ ਦੇ ਵੱਲੋਂ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਆਲੇ ਦੁਆਲੇ ਦੇ ਵਿੱਚੋਂ ਕਾਫ਼ੀ ਲੋਕ ਨਿਕਲ ਕੇ ਆ ਜਾਂਦੇ ਹਨ ਉਸ ਪੁਲੀਸ ਵਾਲੇ ਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਜਿਵੇਂ ਹੀ ਉਸ ਨੂੰ ਦਰੱਖਤ ਨਾਲ ਬੰਨ੍ਹਿਆ ਜਾਂਦਾ ਹੈ ਤਾਂ ਪਿੰਡਾਂ ਦੇ ਲੋਕਾਂ ਦੇ ਵੱਲੋਂ ਆ ਕੇ ਉਸ ਔਰਤ ਨੂੰ ਕਿਹਾ ਜਾਂਦਾ ਹੈ ਕਿ ਇਸ ਪੁਲਿਸ ਵਾਲੇ ਦੇ ਜਿੰਨੇ ਥੱਪੜ ਮਾਰ ਸਕਦੀਆਂ ਮਾਰ

ਕਿਉਂਕਿ ਕਿਸੇ ਬੇਗਾਨੀ ਔਰਤ ਦੇ ਘਰ ਦੇ ਵਿਚ ਬਿਨਾਂ ਪੁੱਛੇ ਬਿਨਾਂ ਕਿਸੇ ਆਗਿਆ ਦੇ ਅਚਾਨਕ ਦਾਰੂ ਦੇ ਨਸ਼ੇ ਵਿਚ ਤੁਸੀਂ ਜਾ ਕੇ ਵੜ ਜਾਉਂਗੇ ਅਤੇ ਉਸ ਔਰਤ ਨੂੰ ਜਾ ਕੇ ਫੜ ਲਵੋਗੇ ਤਾਂ ਬਹੁਤ ਜ਼ਿਆਦਾ ਦੇਸ਼ ਦੇ ਲਈ ਬਹੁਤ ਸ਼ਰਮਸਾਰ ਕਰਨ ਵਾਲੀ ਗੱਲ ਹੈ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਇਹ ਹੈ ਕਿ ਉਸ ਵਿਅਕਤੀ ਦੀ ਵੱਲੋਂ ਕਰਨਾ ਜੋ ਇਨਸਾਨ ਸਰਕਾਰ ਦੇ ਅੰਦਰ ਹੈ ਅਤੇ ਸਰਕਾਰ ਦੇ ਵਿਚ ਕੰਮ ਕਰ ਰਿਹਾ ਹੈ ਜਿਸਨੂੰ ਹਮੇਸ਼ਾਂ ਇਹੀ ਸਿਖਾਇਆ ਜਾਂਦਾ ਹੈ ਕਿ ਔਰਤ ਦੀ ਹਮੇਸ਼ਾਂ ੲਿੱਜ਼ਤ ਕਰਨੀ ਹੈ ਔਰਤ ਦੀ ਇੱਜ਼ਤ ਬਚਾਉਣੀ ਹੈ ਅਤੇ ਦੇਸ਼ ਦੇ ਵਿੱਚ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਜਿਹੀ ਚੀਜ਼ ਨਹੀਂ ਹੋਣ ਦੇਣੀ ਜਿਸਦੇ ਨਾਲ ਸਮਾਜ ਦੇ ਵਿੱਚ ਹਾਲਾਤ ਗ਼ਲਤ ਪੈਦਾ ਹੋਣ ਪਰ ਜਦੋਂ ਇਸ ਤਰ੍ਹਾਂ ਦੇ ਪੁਲਿਸ ਦੇ ਵਿਚ ਰਹਿ ਕੇ ਹੀ ਇਹੋ ਜਿਹੇ ਕੰਮ ਕਰਨ ਤਾਂ ਫਿਰ ਕੀ ਕਹਿ ਸਕਦੇ ਹਾਂ ਤੁਸੀਂ ਵੀ ਦੇਖੋ ਇਸ ਵਾਇਰਲ ਹੋਈ ਵੀਡੀਓ ਨੂੰ ਅਤੇ ਦੋ ਆਪਣੀ ਰਾਇ

Leave a Reply

Your email address will not be published. Required fields are marked *