ਨਵੀਂ ਵਿਆਹੀ ਮੁਟਿਆਰ ਨਾਲ ਇਹ ਕੀ ਹੋ ਗਿਆ !

Uncategorized

ਨਵੀਂ ਵਿਆਹੀ ਮੁਟਿਆਰ ਨਾਲ ਇਹ ਕੀ ਹੋ ਗਿਆ !

ਅਮਨਦੀਪ ਕੌਰ ਦਾ ਵਿਆਹ ਬੀਤੇ ਕੁਝ ਸਮੇਂ ਪਹਿਲਾਂ ਹੀ ਹੋਇਆ ਹੱਥਾਂ ਦੇ ਵਿੱਚ ਚੂੜਾ ਪਾ ਕੇ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਜਿਸ ਦਿਨ ਦਾ ਹੋਰ ਇੰਤਜ਼ਾਰ ਪੂਰੀ ਜ਼ਿੰਦਗੀ ਭਰ ਕਰਦੀ ਰਹੀ ਉਹੀ ਦਿਨ ਉਸਦੇ ਲਈ ਕਾਲ ਬਣ ਕੇ ਆਵੇਗਾ ਇਸ ਕੁੜੀ ਦਾ ਵਿਆਹ ਹਾਲੇ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਪਰ ਹੁਣ ਪਤਾ ਚੱਲਿਆ ਕਿ ਸਹੁਰੇ ਪਰਿਵਾਰ ਤੇ ਵੱਲੋਂ ਇਸ ਦੀ ਜਾਨ ਲਈ ਗਈ ਹੈ ਇਹ ਸਾਰੇ ਦੋਸ਼ ਪੇਕੇ ਪਰਿਵਾਰ ਨੇ ਲਗਾਈ ਨੇ ਜਿਨ੍ਹਾਂ ਦਾ ਕਹਿਣਾ ਸੀ

ਕਿ ਸਾਡੀ ਕੁੜੀ ਨੂੰ ਇੰਨਾ ਸਾਦਾ ਤੰਗ ਪ੍ਰੇਸ਼ਾਨ ਕਰਦੇ ਸੀ ਕੁੱਟਦੇ ਮਾਰਦੇ ਸੀ ਅਤੇ ਪੈਸੇ ਦੀ ਮੰਗ ਕਰਦੇ ਸੀ ਪਰ ੳੁਸ ਨੇ ਅਾਪਣੀ ਜ਼ਿੰਦਗੀ ਇਸ ਕਦਰ ਖ਼ਤਮ ਕਰ ਦਿੱਤੀ ਘਰਦਿਆਂ ਦਾ ਕਹਿਣਾ ਸੀ ਕਿ ਸਾਡੇ ਆਉਣ ਤੋਂ ਪਹਿਲਾਂ ਉਸ ਨੂੰ ਖਤਮ ਕਰ ਕੇ ਬੈੱਡ ਤੇ ਪਾਇਆ ਸੀ ਅਤੇ ਸਾਨੂੰ ਝੂਠੀ ਕਹਾਣੀ ਬਣਾ ਕੇ ਦੱਸਿਆ ਗਿਆ ਕਿ ਤੁਹਾਡੀ ਕੁੜੀ ਖ਼ੁਦ ਇਸ ਦੁਨੀਆਂ ਤੋਂ ਚਲੀ ਗਈ ਇਹ ਖ਼ਬਰ ਬਰਨਾਲਾ ਤੋਂ ਸਾਹਮਣੇ ਆਈ ਜਿੱਥੇ ਪਤਾ ਲੱਗਿਆ ਕਿ ਸਹੁਰੇ ਪਰਿਵਾਰ ਤੇ ਵੱਲੋਂ ਨਵ

ਵਿਆਹੀ ਕੁੜੀ ਜਿਸਤ ਇਹ ਹੱਥਾਂ ਦੇ ਵਿੱਚ ਹਾਲੇ ਚੂੜਾ ਸੀ ਉਸ ਨੂੰ ਖ਼ਤਮ ਕਰ ਦਿੱਤਾ ਗਿਆ ਦਰਅਸਲ ਇਹ ਸਾਰੇ ਦੋਸ਼ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ ਤਿੱਨ ਚ ਉਸ ਦੇ ਪਰਿਵਾਰ ਨੂੰ ਬੀਤੇ ਕੁਝ ਸਮੇਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਇੰਨਾ ਹੀ ਨਹੀਂ ਇਸ ਪੇਕੇ ਪਰਿਵਾਰ ਨੇ ਆਪਣੇ ਜਵਾਈ ਨੂੰ ਬਾਹਰ ਭੇਜਣ ਦੇ ਲਈ ਲੱਖਾਂ ਰੁਪਏ ਤਕ ਦੇਣ ਦਾ ਦਾਅਵਾ ਕੀਤਾ ਹੈ ਉਨ੍ਹਾਂ ਕਿਹਾ ਕਿ ਸੀ ਮੁੰਡੀ ਨੂੰ ਇਟਲੀ ਭੇਜਣ ਦੇ ਲਈ

ਕਾਗਜ਼ਾਤ ਤਕ ਲਗਾਏ ਹੋਏ ਸਨ ਪਰ ਫਿਰ ਵੀ ਇਸ ਪਰਿਵਾਰ ਨੇ ਏਡਾ ਵੱਡਾ ਧੋਖਾ ਕੀਤਾ ਜਿਨ੍ਹਾਂ ਦੀ ਫੁੱਲਾਂ ਵਰਗੀ ਕੁੜੀ ਦੀ ਜਾਨ ਲੈ ਇਹ ਸਾਰੇ ਦੋਸ਼ ਲੱਗਣ ਤੋਂ ਬਾਅਦ ਪੁਲੀਸ ਦਾ ਕਹਿਣਾ ਹੈ ਕਿ ਫਿਲਹਾਲ ਹੀ ਸਾਰਾ ਮਾਮਲਾ ਤਫਤੀਸ਼ ਦਾ ਬਣਿਆ ਹੋਇਆ ਹੈ ਜਾਂਚ ਪੜਤਾਲ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *