ਅਜਿਹਾ ਕਰ ਕੇ ਕੁੜੀਆਂ ਨੂੰ ਕਿਉਂ ਨਹੀਂ ਆਉਂਦੀ ਸ਼ਰਮ !
ਇਸ ਨੌਜਵਾਨ ਮੁੰਡੇ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਉੱਪਰ ਸਭ ਕੁਝ ਲੁਟਾ ਦਿੱਤਾ ਇੱਥੋਂ ਤੱਕ ਕਿ ਉਸ ਦੇ ਕਹਿਣ ਤੇ ਪਹਿਲਾਂ ਹੀ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਅਤੇ ਰਿਟਾਇਰਮੇਂਟ ਤੋਂ ਮਿਲੇ ਪੈਸੇ ਵੀ ਉਸ ਨੇ ਆਪਣੀ ਪਤਨੀ ਨੂੰ ਵੀ ਦੇਸ਼ ਦੇ ਵਿੱਚ ਭੇਜ ਦਿੱਤੇ ਘਰ ਦੇ ਵਿੱਚ ਬੈਠਾ ਹਾਂ ਆਪਣੀ ਪਤਨੀ ਦੇ ਵੱਲੋਂ ਤੋਂ ਵੀਜ਼ੇ ਦਾ ਇੰਤਜ਼ਾਰ ਕਰਨ ਲੱਗਿਆ ਪਰ ਪਤਨੀ ਦੇ ਵੱਲੋਂ ਵੀਜ਼ੇ ਦੀ ਥਾਂ ਤੇ ਤਲਾਕ ਦੇ ਕਾਗਜ਼ ਸਾਥ ਭੇਜ ਦਿੱਤੇ ਗਏ ਦਹਿਸਦੀ ਕੇ ਸਾਰੀ ਖ਼ਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਪਤਾ ਲੱਗਿਆ
ਕਿ ਹੁਣ ਇਸ ਦੁਨੀਆਂ ਦੇ ਵਿੱਚ ਉਹ ਨੌਜਵਾਨ ਪੁੱਤ ਨਹੀਂ ਰਿਹਾ ਪਿੱਛੋਂ ਰੋਂਦੀ ਮਾਂ ਨੇ ਕੀ ਕੁਝ ਬਿਆਨ ਕੀਤਾ।ਕਿਉਂਕਿ ਦੋਸਤੋ ਅੱਜਕਲ ਦੇ ਸਮੇਂ ਵਿੱਚ ਬਹੁਤ ਸਾਰੇ ਜਿਹੀਆਂ ਚੀਜ਼ਾਂ ਜਿਹੀਆਂ ਹਾਦਸੇ ਅਜਿਹੀਅਾਂ ਗੱਲਾਂ ਦੇਖਣ ਨੂੰ ਮਿਲ ਹੀ ਜਾਂਦੀਆਂ ਹਨ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਜਿੱਥੇ ਇਸ ਲੜਕੀ ਵੱਲੋਂ ਜਿੱਤੇ ਉਸ ਲੜਕੀ ਨੂੰ ਆਪਣੇ ਕੋਲ ਵਿਦੇਸ਼ ਬਣਾਉਣਾ ਸੀ ਤਾਂ ਉਸ ਨੇ ਤਲਾਕ ਦੇ ਕਾਗਜ਼ ਹੀ ਭੇਜ ਤੇ ਜਿਸ ਨੂੰ ਦੇਖ ਕੇ ਉਹ ਮੁੰਡਾ ਇਹ ਚੀਜ਼ਾਂ ਨੂੰ ਸਹਿਣ ਨਾ ਕਰ ਸਕੇ ਅਤੇ ਉਸ ਨੇ ਆਤਮਹੱਤਿਆ ਕਰ ਲਈ ਜੋ ਤੁਸੀਂ ਦੇਖ ਸਕਦੇ ਹਾਂ
ਕਿ ਜਿਵੇਂ ਪਰਿਵਾਰ ਦੇ ਮੈਂਬਰਾਂ ਦਾ ਪਰਿਵਾਰ ਦਾ ਕਿਵੇਂ ਰੋ ਰੋ ਕੇ ਆਪਣੇ ਪੁੱਤ ਦੀ ਲਾਸ਼ ਨੂੰ ਦੇਖ ਕੇ ਕਿਮੇਂ ਕਰ ਰਹੇ ਹਨ ਕਿਉਂਕਿ ਜਿੱਥੇ ਉਸ ਕੁੜੀ ਤੇ ਉਸ ਪਰਿਵਾਰ ਵੱਲੋਂ ਪੈਸੇ ਲਗਾ ਕੇ ਉਸ ਨੂੰ ਆਈਲੈੱਟਸ ਕਰਵਾ ਕੇ ਬਾਹਰ ਭੇਜਿਆ ਸੀ ਤਾਂ ਅੱਜਕੱਲ੍ਹ ਦੇ ਸਬੰਧੀ ਵਿਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਹਨ ਪਰ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਜਿੱਥੇ ਅੱਜਕੱਲ੍ਹ ਦੇ ਸਮੇਂ ਦੇ ਵਿਚ ਅਜਿਹੀਆਂ ਘਟਨਾਵਾਂ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਹਨ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ