ਮੂਸੇਵਾਲਾ ਦੀ ਮਾਤਾ ਨੂੰ ਮਿਲੀ ਇਹ ਬੇਬੇ !

Uncategorized

ਮੂਸੇਵਾਲਾ ਦੀ ਮਾਤਾ ਨੂੰ ਮਿਲੀ ਇਹ ਬੇਬੇ !

ਮੂਸੇਵਾਲੇ ਦੀ ਮਾਤਾ ਨੂੰ ਮਿਲੀ ਇਹ ਬੇਬੇ ਮਾਤਾ ਚਰਨ ਕੌਰ ਨੂੰ ਦੇਖ ਹੋ ਗਈ ਭਾਵੁਕ ਮਾਤਾ ਨਿੱਕੂ ਉਠਾ ਕੇ ਇਸ ਬੇਬੇ ਨੂੰ ਲਾਏ ਆਪਣੇ ਗਲ ਦੇ ਨਾਲ ਮਾਤਾ ਚਰਨ ਕੌਰ ਦੀਆਂ ਅੱਖਾਂ ਚੋਂ ਆਏ ਵੱਡੇ ਵੱਡੇ ਅੱਥਰੂ ਅਤੇ ਇਸ ਨੂੰ ਦੇਖ ਲੋਕ ਹੋ ਗਏ ਭਾਵੁਕ ਕੇਸ ਦੌਰਾਨ ਮਾਹੌਲ ਹੋਇਆ ਗ਼ਮਗੀਨ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਹੋਏ ਪ੍ਰੇਸ਼ਾਨ ਤਾਂ ਕੀ ਕਿਹਾ ਮਾਤਾ ਚਰਨ ਕੌਰ ਨੇ ਇਸ ਬੇਬੇ ਨੂੰ ਬਜ਼ੁਰਗ ਮਾਤਾ ਨੂੰ ਆਓ ਸੁਣੋ ਵੀਡਿਓ ਦੇ ਟਿਕਾਣਿਆਂ ਤੇ ਪੂਰੀ ਜਾਣਕਾਰੀ ਦਵਾਂਗੇ ਬੀੜੇ ਦੇ ਮਾਧਿਅਮ ਰਾਹੀਂ ਤਾਂ ਤਾਂ ਗੱਲ ਕਰਾਂਗੇ ਜੀ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲੇ ਦੀ

ਸਮਾਧੀ ਉੱਤੇ ਲੱਖਾਂ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਵੱਡੀ ਗਿਣਤੀ ਚ ਲੋਕ ਮਾਤਾ ਚਰਨ ਕੌਰ ਅਤੇ ਪਿਤਾ ਬਲਕਾਰ ਸਿੰਘ ਸਿੱਧੂ ਨੂੰ ਹਰ ਐਤਵਾਰ ਮਿਲਣ ਦੇ ਲਈ ਆਉਂਦੇ ਨੇ ਏਦਾਂ ਹੀ ਹੁਣ ਵੀ ਜੋ ਹੈ ਤੁਸੀਂ ਤਸਵੀਰਾਂ ਦੇ ਵਿਚ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਦੀ ਪਲੈਸਮੈਟ ਚੱਲ ਰਹੀ ਹੁੰਦੇ ਸਪੀਚ ਨਹੀਂ ਕਹਿ ਸਕਦੇ ਮਾਤਾ ਚਰਨ ਕੌਰ ਸਭ ਦੇ ਨਾਲ ਮੇਲ ਮਿਲਾਪ ਕਰ ਰਹੇ ਹੁੰਦੇ ਨੇ ਤਾਂ ਇਸੇ ਦੌਰਾਨ ਜ਼ਿਲ੍ਹਾ ਦੇਖਿਆ ਜਾ ਸਕਦਾ ਜਿਵੇਂ ਕਿ ਤਸਵੀਰਾਂ ਦੇ ਵਿੱਚ ਵੀ ਕੇ ਧੰਨਵਾਦ ਕਰਦੇ ਹੋਏ

ਸਾਰੇ ਨਾਂ ਮਾਤਾ ਚਰਨ ਕੌਰ ਤੇ ਇਸੇ ਦੌਰਾਨ ਇਕ ਬਜ਼ੁਰਗ ਮਾਤਾ ਬਹੁਤ ਉੱਚੀ ਉੱਚੀ ਰੋ ਰਹੀ ਹੁੰਦੀਆਂ ਤਾਂ ਮਾਤਾ ਚਰਨ ਕੌਰ ਖੁਦ ਉਨ੍ਹਾਂ ਦੇ ਕੋਲ ਜਾਂਦੇ ਨੇ ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਗਲ਼ ਨਾਲ ਲਾ ਲੈਂਦੇ ਨੇ ਤੁਸੀਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਤਾਂ ਇਹ ਬਜ਼ੁਰਗ ਮਾਤਾ ਜੋਇ ਆਪਣੇ ਪੂਰੇ ਪਰਿਵਾਰ ਦੇ ਨਾਲ ਸਿੱਧੂ ਦੀ ਹਵੇਲੀ ਪਹੁੰਚੀ ਸੀ

ਤਾਸੀਰ ਇਕ ਮਾਂ ਦਾ ਦਰਦ ਮਾਂ ਬਹੁਤ ਚੰਗੇ ਤਰੀਕੇ ਨਾਲ ਭਰ ਸਕਦੀ ਹੈ ਮਾਂ ਹੁੰਦੀ ਹੈ ਮਾਓ ਕਰਮਾਂ ਵਾਲਿਓ ਸੱਚ ਇਕ ਹੈ ਇਸ ਲਈ ਕਿਉਂਕਿ ਮਾਂ ਸਭ ਕੁਝ ਜਾਣਦੀ ਹੈ ਇਹ ਮਾਂ ਹੀ ਦੂਜੀ ਮਾਂ ਦਾ ਦਰਦ ਸਮਝ ਰਹੀ ਹੈ ਤੇ ਤੁਸੀਂ ਤਸਵੀਰਾਂ ਦੇ ਵਿਚ ਡਿੱਗ ਸਕਦੇ ਇੱਥੇ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਔਰਤ ਔਰਤਾਂ ਦੇ ਕੇ ਜੇ ਆਜ਼ਾਦੀਆਂ ਲਈ ਪਰ ਇੱਥੇ ਦੂਜੇ ਪਾਸੇ ਇੱਕ ਕਹਿੰਦੇ ਨੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਤਾਂ ਦੂਜੇ ਪਾਸੇ ਵੀ ਸੱਚ ਹੈ ਕਿ ਔਰਤ ਇਕ ਔਰਤ ਦਾ ਦੁੱਖ ਸਮਝ ਸਕਦੀ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *