ਅਗਰ ਨੀਂਦ ਨਾ ਖੁੱਲ੍ਹਦੀ ਤਾਂ ਮਰ ਜ਼ਾਂਦਾ ਵਿਚਾਰਾ !
ਦੋਸਤੋ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਸੋਸ਼ਲ ਮੀਡੀਆ ਉੱਤੇ ਦੇਖਣ ਨੂੰ ਮਿਲ ਜਾਂਦੀਆਂ ਹਨ ਜਿਹੜੀਆਂ ਕਿ ਸਭ ਨੂੰ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਹੁੰਦੀਆਂ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਅੱਜਕੱਲ੍ਹ ਸਮਿਤੀ ਵਿੱਚ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਜਿਹੜੀਆਂ ਕਿ ਸਭ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਹੁੰਦੀਆਂ ਹਨ ਜਾਣਕਾਰੀ ਦੇ ਆਧਾਰ ਤੇ ਦੱਸਦੀ ਹੈ ਕਿ ਜਿੱਥੇ ਕੋਈ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਕਿ ਆਪਣੇ ਘਰ ਤੋਂ ਬੇਘਰ ਹੁੰਦੇ ਹਨ
ਉਹ ਉਹ ਕਿਤਨਾ ਕਿਤੇ ਆਪਣਾ ਜ਼ਿੰਦਗੀ ਇਸੇ ਤਰਾਂ ਹੀ ਸੜਕਾਂ ਤੇ ਅਤੇ ਫੁਟਪਾਥਾਂ ਤੇ ਪੈ ਕੇ ਗੁਜ਼ਾਰਾ ਕਰਦੇ ਹਨ ਪਰ ਤੁਸੀਂ ਦੇਖ ਸਕਦੇ ਹੋ ਕਿ ਇਕ ਦੁਕਾਨ ਦੇ ਬਾਹਰ ਪਿਆ ਹੋਇਆ ਵਿਅਕਤੀ ਜਿਸ ਦੇ ਨਾਲ ਹੀ ਕੁਝ ਅਜਿਹਾ ਵੱਡਾ ਭਾਣਾ ਵਾਪਰ ਜਾਣਾ ਸੀ ਜਿਸ ਦੇ ਕਰਕੇ ਉਹਦੇ ਨਾਲ ਕੁਝ ਅਜਿਹੀ ਵੱਡੀ ਘਟਨਾ ਵਾਪਰੀ ਜਾਣਕਾਰੀ ਦੇ ਆਧਾਰ ਤੇ ਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਸੋਸ਼ਲ ਮੀਡੀਆ ਉਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਜਿੱਥੇ ਕਿ ਕੁਝ ਅਜਿਹੀਆਂ ਵੀਡੀਓ ਕਲਿੱਪਾਂ ਸਾਹਮਣੇ ਨਿਕਲ ਗਈਆਂ ਜਿੱਥੇ ਕਿ ਉਹ ਵਿਅਕਤੀ ਬਾਹਰ ਦੁਕਾਨ ਦੇ ਸਾਹਮਣੇ ਪਿਆ ਹੁੰਦਾ ਹੈ ਅਤੇ ਉਸ ਨੂੰ ਅਚਾਨਕ ਹੀ ਗੱਡੀ ਦੇ ਬਰੇਕ ਲੱਗਣ ਦੀਆਂ ਕੁਝ ਅਜਿਹੀਆਂ ਆਵਾਜ਼ਾਂ ਸਾਹਮਣੇ ਆਉਂਦੀਆਂ ਹਨ ਅਤੇ ਸੁੱਤੇ ਪਏ ਉਸ ਵਿਅਕਤੀ ਦੀ ਜੇਕਰ ਅੱਖ ਨਾ ਖੁੱਲ੍ਹਦੀ ਤਾਂ ਸ਼ਾਇਦ ਉਹ ਅੱਜ ਸਾਡੇ ਵਿਚਕਾਰ ਨਹੀਂ ਹੋਣਾ ਸੀ ਕਿਉਂਕਿ ਦੋਸਤੋ ਇੱਕ ਗੱਡੀ ਦੇ ਬਰੇਕ ਫੇਲ੍ਹ ਹੋਣ ਜਾਣ ਕਰਕੇ ਉਹ ਆਪਣਾ ਬੈਲੇਂਸ ਵਿਗੜਨ ਕਰਕੇ ਉਹ ਗੱਡੀ ਉਸਦੇ ਵੱਲ ਆ ਗਈ ਅਤੇ ਸਿੱਧੀ ਜਾ ਕੇ ਸੱਠ ਦੇ ਵਿਚ ਵੱਜੀ ਪਰ ਉਸ ਵਿਅਕਤੀ ਨੂੰ ਇਕਦਮ ਹੀ ਜਾਗ ਆਈ ਅਤੇ ਉਸ ਨੇ ਵੇਖਿਆ ਕਿ ਇਕ ਗੱਡੀ ਮੇਰੇ ਵੱਲ ਆ ਰਹੀ ਅਤੇ ਉਹ ਭੱਜ ਕੇ ਖੜ੍ਹਾ ਹੋ ਗਿਆ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ