ਦੇਖੋ ਇਸ ਪਰਿਵਾਰਾਂ ਵਾਪਰਿਆ ਇਹ ਭਾਣਾ !
ਹਰ ਰੋਜ਼ ਦੀ ਤਰ੍ਹਾਂ ਆਪਣਾ ਕੰਮਕਾਰ ਕਰਨ ਤੋਂ ਬਾਅਦ ਦੇ ਘਰ ਜਾ ਰਹੇ ਪਤੀ ਪਤਨੀ ਜਿਨ੍ਹਾਂ ਦਾ ਨਾਮ ਰਣਜੀਤ ਸਿੰਘ ਅਤੇ ਰਾਜ ਕੌਰ ਦੋਵੇਂ ਜਣੇ ਹੀ ਨਿੱਤ ਦਿਨ ਆਪਣੇ ਘਰ ਦਾ ਸਹੀ ਗੁਜ਼ਾਰਾ ਚਲਾਉਣ ਦੇ ਲਈ ਕੰਮ ਵਰਤੇ ਜਾਂਦੇ ਸਨ ਅਤੇ ਸ਼ਾਮ ਨੂੰ ਕੰਮ ਤੇ ਵਾਪਸ ਪਰਤਦੇ ਸਨ ਕਈ ਵਾਰ ਆਪਣੀ ਧੀ ਨੂੰ ਵੀ ਆਪਣੇ ਨਾਲ ਹੀ ਲੈ ਆਉਂਦੀ ਪਤਾ ਲੱਗਿਆ ਕਿ ਬੀਤੇ ਦਿਨ ਜਦੋਂ ਪੂਰਾ ਕੰਮ ਖਤਮ ਇਸ ਤੋਂ ਬਾਅਦ ਇਹ ਆਪਣੇ ਪਿੰਡ ਵੱਲ ਵਾਪਸ ਜਾ ਰਹੇ ਸਨ
ਤਾਂ ਇਕ ਟਰੈਕਟਰ ਟਰਾਲੀ ਚੋਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਉਸ ਦੇ ਵੱਲੋਂ ਬੇਧੜਕ ਆਇਆ ਜਾਂਦੈ ਤੇਜ਼ ਰਫਤਾਰ ਨਾਲ ਆਉਣ ਤੋਂ ਬਾਅਦ ਇਨ੍ਹਾਂ ਦੀ ਇਹ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੈਂਤੀ ਇਸ ਤੋਂ ਬਾਅਦ ਪਤੀ ਪਤਨੀ ਟਾਇਰ ਦੇ ਹੇਠਾਂ ਜਾਂਦੇ ਨੇ ਅਤੇ ਉਨ੍ਹਾਂ ਦੀ ਜਾਨ ਚੱਲੀ ਸਨ ਪਤਾ ਲੱਗਿਆ ਮੋਟਰਸਾਈਕਲ ਤੇ ਸਵਾਰ ਪੰਦਰਾਂ ਸਾਲ ਦੀ ਕੁੜੀ ਅਮਨਦੀਪ ਕੌਰ ਵੀ ਸਵਾਰ ਸੀ ਅਤੇ ਉਸ ਦੀ ਹਾਲਤ ਬੇਹੱਦ ਹੀ ਗੰਭੀਰ ਬਣੀ ਹੋਈ ਹੈ
ਇਕ ਤੋਂ ਬਾਅਦ ਇੱਕ ਦੂਸਰੇ ਹਸਪਤਾਲ ਉਸਨੂੰ ਦਾਖਲ ਕਰਵਾਇਆ ਜਾ ਰਿਹਾ ਹੈ ਸਿਵਲ ਹਸਪਤਾਲ ਤੋਂ ਬਾਅਦ ਉਸ ਨੂੰ ਵੱਡੇ ਹਸਪਤਾਲ ਰੈਫਰ ਕੀਤਾ ਗਿਆ ਫਿਲਹਾਲ ਉਸ ਦੀ ਹਾਲਤ ਨਾਜ਼ੁਕ ਹੈ ਤੇ ਇਧਰ ਉਹਨੂੰ ਇਹ ਵੀ ਨਹੀਂ ਪਤਾ ਕਿ ਉਸ ਦੇ ਮਾਂ ਪਿਓ ਹੁਣ ਇਸ ਦੁਨੀਆਂ ਤੋਂ ਛੱਡੀ ਗਈ
ਪਰਿਵਾਰਿਕ ਮੈਂਬਰਾਂ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਉਥੇ ਹੀ ਉਹ ਇਸ ਗੱਲ ਨੂੰ ਲੈ ਕੇ ਉਦਾਸ ਨੇ ਕਿ ਇਨ੍ਹਾਂ ਮਿਹਨਤੀ ਪਰਿਵਾਰ ਜੋ ਦਿਨ ਰਾਤ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲ ਰਿਹਾ ਸੀ ਉਨ੍ਹਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਬੀਤੀ ਰਾਤ ਜਦੋਂ ਹੀ ਸਾਰਾ ਹਾਦਸਾ ਹੋਇਆ ਤਾਂ ਐਨ ਮੌਕੇ ਤੇ ਹੀ ਪਿੰਡ ਵਾਲੇ ਇਕੱਠੇ ਹੋ ਗਏ ਪਿੰਡ ਦੇ ਨਜ਼ਦੀਕ ਇਹ ਸਾਰੀ ਘਟਨਾ ਵਾਪਰੀ ਸੀ ਪਰ ਫੇਰ ਵੀ ਟਰੈਕਟਰ ਚਾਲਕ ਨੂੰ ਫੜਿਆ ਨਹੀਂ ਜਾ ਸਕਿਆ ਪੁਲੀਸ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ