ਦੇਖੋ ਜਵਾਨ ਪੁੱਤ ਨਾਲ ਇਹ ਕੀ ਹੋ ਗਿਆ…..!

Uncategorized

ਦੇਖੋ ਜਵਾਨ ਪੁੱਤ ਨਾਲ ਇਹ ਕੀ ਹੋ ਗਿਆ…..!

ਇਹ ਖ਼ਬਰ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਜਿਥੇ ਬੀਤੇ ਦਿਨੀਂ ਸਨੀ ਨਾਮ ਦਾ ਇੱਕ ਵਿਅਕਤੀ ਚ ਤੋਂ ਨਹਿਰ ਦੇ ਕੋਲੋਂ ਲੰਘ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਇਕ ਵਿਅਕਤੀ ਨਹਿਰ ਵਿੱਚ ਡੁੱਬ ਰਹੀ ਹੈ ਉਸ ਨੂੰ ਬਚਾਉਣ ਦੇ ਲਈ ਉਹ ਅਤੇ ਉਸ ਦੇ ਕੁਝ ਸਾਥੀ ਜਦੋਂ ਅੱਗੇ ਵਧੇ ਨੇ ਤਾਂ ਦੇਖਦੇ ਨੇ ਕਿਸ ਨੌਜਵਾਨ ਤੇ ਸਾਹ ਚੱਲ ਰਹੇ ਸਨ ਉਸ ਦੀ ਉਮਰ ਕਰੀਬ ਤੀਹ ਤੋਂ ਪੈਂਤੀ ਸਾਲ ਦੇ ਦਰਮਿਆਨ ਸੀ ਪਰ ਜਿਵੇਂ ਹੀ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਇਸੇ ਦੇ ਵਿਚਾਲੇ ਹੀ ਉਸ ਨੇ ਦਮ ਤੋੜ ਦਿੱਤਾ ਉਸ ਵਿਅਕਤੀ ਦੀ ਹਾਲਤ ਬੇਹੱਦ ਹੀ ਗੰਭੀਰ ਲੱਗ ਰਹੀ ਸੀ

ਨਗਨ ਹਾਲਤ ਵਿਚ ਉਸ ਵਿਅਕਤੀ ਨੂੰ ਪਾਇਆ ਗਿਆ ਅਤੇ ਪੁਲੀਸ ਨੇ ਜਦੋਂ ਆ ਕੇ ਛਾਣਬੀਣ ਕੀਤੀ ਤਾ ਇਸ ਮੌਕੇ ਤੇ ਮੌਜੂਦ ਏ ਐੱਸ ਆਈ ਵਿਜੈ ਕੁਮਾਰ ਨੇ ਦੇਖਿਆ ਕਿ ਉਸ ਵਿਅਕਤੀ ਦੀ ਜਿਸ ਦੀ ਮ੍ਰਿਤਕ ਦੇਹ ਨਹਿਰ ਦੇ ਵਿੱਚੋਂ ਕੱਟੀ ਜਾਣੀ ਹੈ ਉਸ ਦੇ ਉੱਪਰ ਇਕ ਟੈਟੂ ਬਣਿਆ ਹੋਇਆ ਹੈ ਮੈਨੂੰ ਕੁਮਾਰ ਨਾਮ ਦਾ ਇਹ ਟੈਟੂ ਅਤੇ ਨਗਨ ਹਾਲਤ ਵਿੱਚ ਮਿਲਿਆ ਇਹ ਤੀਹ ਤੋਂ ਪੈਂਤੀ ਸਾਲ ਦਾ ਨੌਜਵਾਨ ਜਿਸ ਦੀ ਸ਼ਨਾਖਤ ਫਿਲਹਾਲ ਨਹੀਂ ਹੋ ਸਕੀ ਹੈ ਨਾਲ ਹੀ ਲੋਕਾਂ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ

ਕਿ ਜੇਕਰ ਕਿਸੇ ਦਾ ਵਿਅਕਤੀ ਜਿਸ ਦੀ ਬਾਂਹ ਤੇ ਸੋਨੂੰ ਕੁਮਾਰ ਲਿਖਿਆ ਹੋਵੇ ਅਤੇ ਦੂਸਰੇ ਪਾਸੇ ਕਿਸੇ ਭਗਵਾਨ ਦੀ ਫੋਟੋ ਵਾਲਾ ਟੈਟੂ ਵੀ ਬਣਿਆ ਉਮਰ ਕਰੀਬ ਤੀਹ ਤੋਂ ਪੈਂਤੀ ਸਾਲ ਦੀ ਦੱਸੀ ਜਾ ਰਹੀ ਹੈ ਉਸ ਦੀ ਸ਼ਨਾਖਤੀ ਲਈ ਲੋਕਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *