ਨਿੱਕੇ ਨਿੱਕੇ ਬੱਚਿਆਂ ਨਾਲ ਇਹ ਕੀ ਹੋ ਗਿਆ…..!

Uncategorized

ਨਿੱਕੇ ਨਿੱਕੇ ਬੱਚਿਆਂ ਨਾਲ ਇਹ ਕੀ ਹੋ ਗਿਆ…..!

ਬੇਹੱਦ ਹੀ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਰੀਆ ਨੇ ਜਿੱਥੇ ਪਤਾ ਲੱਗਿਆ ਕਿ ਇਕ ਸਕੂਲ ਵੈਨ ਚ ਤੁਸੀਂ ਦੇਖ ਸਕਦੇ ਉਹ ਤਸਵੀਰਾਂ ਵਿੱਚ ਸਕੂਲ ਵੈਨ ਕਿੰਜ ਖੁੱਲ੍ਹ ਚੁੱਕੀ ਹੈ ਦਰਵਾਜ਼ੇ ਉਸ ਦੇ ਖੁੱਲ੍ਹੇ ਹੋਏ ਨੇ ਸ਼ੀਸ਼ਿਆਂ ਤੇ ਵੀ ਕੋਈ ਘੱਟ ਭੱਟ ਲੱਗਿਆ ਟੁੱਟੇ ਨੇ ਸ਼ੀਸ਼ੇ ਤੇ ਤੇਰੇ ਟਰਾਲੀ ਅਤੇ ਟਰੈਕਟਰ ਜਿਹੜਾ ਪਚਾਸੀ ਪਰਾਲੀ ਦੇ ਨਾਲ ਲੱਦਿਆ ਹੋਇਆ ਉਸ ਦੇ ਵਿਚ ਇਹ ਸਾਰੀ ਟੱਕਰ ਹੋਇਆ ਲੋਕਾਂ ਨੇ ਦੱਸਿਆ ਅਤੇ ਕਿਵੇਂ ਇਹ ਸਾਰਾ ਕੁਝ ਹਾਦਸਾ ਹੋਇਆ

ਤੇਰੀ ਪਤਾ ਲੱਗਿਆ ਕਿ ਇਸ ਵਿਚ ਪਰਾਲੀ ਜਿਹੜੀ ਲੈ ਕੇ ਜਾ ਰਿਹਾ ਸੀ ਡਰਾਈਵਰ ਉਸੇ ਵੱਲੋਂ ਨਾਤਾ ਕਿਸੇ ਰਸਤੇ ਦਾ ਇਸਤੇਮਾਲ ਕੀਤਾ ਗਿਆ ਨਾਤਾ ਪਰਾਲੀ ਨੂੰ ਬੰਨ੍ਹਿਆ ਗਿਆ ਸੀ ਅਤੇ ਨਾ ਹੀ ਉਹ ਸਹੀ ਢੰਗ ਦੇ ਨਾਲ ਗੱਡੀ ਚਲਾ ਰਿਹਾ ਸੀ ਲੋਕ ਅਲੀ ਵੱਲੋਂ ਉਸ ਨੂੰ ਘੇਰ ਕੇ ਜਦੋਂ ਸਵਾਲ ਜਵਾਬ ਕੀਤਾ ਗਿਆ ਤਾਂ ਉਸ ਨੇ ਸਾਫ ਕਿਹਾ ਕਿ ਮੈਂ ਤਾਂ ਆਪਣੇ ਰਸਤੇ ਤੇ ਸੀ ਗੁੱਸੇ ਵਿੱਚ ਆਏ ਲੋਕਾਂ ਨੇ ਉਸ ਨੂੰ ਫੜਿਆ ਉਸ ਨਾਲ ਗੱਲਬਾਤ ਕੀਤੀ ਅਤੇ ਕਿਹਾ

ਕਿ ਤੂੰ ਬੱਚਿਆਂ ਦੀ ਜਾਨ ਦੀ ਪਰਵਾਹ ਨਹੀਂ ਕਰ ਰਿਹਾ ਤੇ ਅੰਨ੍ਹੇਵਾਹ ਕਿਸ ਤਰ੍ਹਾਂ ਚਲਦਾ ਰਿਹਾ ਉਸ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਮੈਂ ਇੱਥੋਂ ਹੀ ਮੁੜਿਆ ਹਾਂ ਜਦੋਂਕਿ ਉਹ ਪਿੱਛੋਂ ਹੀ ਗ਼ਲਤ ਚਲਾਉਂਦਾ ਆ ਰਿਹਾ ਸੀ ਉੱਥੇ ਮੌਜੂਦ ਲੋਕਾਂ ਦੇ ਵਲੋਂ ਕਿਹਾ ਗਿਆ ਕਿ ਬੱਚਿਆਂ ਦੀ ਜਾਨ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਅਣਦੇਖਾ ਕਰਦੇ ਹੋਏ

ਲਾਪਰਵਾਹੀ ਨਾਲ ਡਰਾਈਵਿੰਗ ਕੀਤੀ ਜਾ ਰਹੀ ਹੈ ਅਤੇ ਇਸ ਟਰੈਕਟਰ ਚਾਲਕ ਨੇ ਪੂਰੀ ਤਰ੍ਹਾਂ ਪੱਲਾ ਝਾੜਦੇ ਹੋਏ ਕਿਹਾ ਕੀ ਮੇਰੇ ਕੋਈ ਗਲਤੀ ਨਹੀਂ ਜਦੋਂਕਿ ਇਸ ਹਾਦਸੇ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਸੜਕ ਤੋਂ ਹੇਠਾਂ ਖਤਾਨਾਂ ਵਿੱਚ ਬੱਸ ਅਤੇ ਟਰਾਲੇ ਕਿੰਜ ਟਿਕੀ ਹੋਈ ਹੈ ਟਾਹਲੀ ਦੇ ਵਿਚ ਭਰੀ ਹੋਈ ਪਰਾਲੀ ਬਾਹਰ ਡਿੱਗ ਚੁੱਕੀ ਸੀ ਅਤੇ ਦੂਸਰੇ ਬਸਤੇ ਵਿਚ ਮੌਜੂਦ ਬੱਚੇ ਰੌਲਾ ਪਾ ਰਹੇ ਸਨ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *