ਆਪਣੇ ਵਿਆਹ ਦਾ ਕਾਰਡ ਦੇਣ ਜਾ ਰਹੀ ਸਰਦਾਰ ਮੁੰਡੇ ਨਾਲ ਹੋਇਆ ਇਹ ਦਰਦਨਾਕ ਕੰਮ !

Uncategorized

ਆਪਣੇ ਵਿਆਹ ਦਾ ਕਾਰਡ ਦੇਣ ਜਾ ਰਹੀ ਸਰਦਾਰ ਮੁੰਡੇ ਨਾਲ ਹੋਇਆ ਇਹ ਦਰਦਨਾਕ ਕੰਮ !

ਘਰ ਚ ਪੁੱਤ ਜੰਮਣ ਤੋਂ ਬਾਅਦ ਸਭ ਤੋਂ ਵੱਡੀ ਖ਼ੁਸ਼ੀ ਮਾਪਿਆਂ ਦੇ ਲਈ ਹੁੰਦੀ ਐ ਉਸ ਪੁੱਤ ਦਾ ਵਿਆਹ ਕਰਨਾ ਜਵਾਨ ਪੁੱਤ ਜਿਸ ਦਾ ਨਾਮ ਸ਼ਰਨਜੀਤ ਸੀ ਬੀਤੇ ਦਿਨ ਹੀ ਘਰਦਿਆਂ ਦੇ ਵੱਲੋਂ ਉਸ ਤੇ ਸਾਰਾ ਖਰਚਾ ਕਰਨ ਤੋਂ ਬਾਅਦ ਉਸ ਨੂੰ ਵਿਦੇਸ਼ ਭੇਜਿਆ ਗਿਆ ਸੀ ਵਿਦੇਸ਼ ਤੋਂ ਪਰਤੇ ਹੁਣ ਇਸ ਮੁੰਡੇ ਦਾ ਘਰਦਿਆਂ ਨੇ ਪਿਆਰ ਰੱਖਿਆ ਸੀ ਅਤੇ ਚਾਵਾਂ ਦੇ ਨਾਲ ਇਹ ਮੁੰਡਾ ਵੀ ਭੱਜ ਭੱਜ ਕੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਵੰਡ ਰਿਹਾ ਸੀ

ਚਰਨਜੀਤ ਆਪਣੇ ਵਿਆਹ ਨੂੰ ਲੈ ਕੇ ਬੇਹੱਦ ਖੁਸ਼ ਸੀ ਗੁਆਂਢ ਵਿੱਚ ਰਹਿੰਦੇ ਮੁੰਡੇ ਅਮਰਦੀਪ ਨੂੰ ਆਪਣੇ ਨਾਲ ਬੁਲੇਟ ਮੋਟਰਸਾਈਕਲ ਤੇ ਲੈ ਕੇ ਉਹ ਕਿਸੇ ਨੂੰ ਵਿਆਹ ਦਾ ਕਾਰਡ ਦੇਣ ਚੱਲਿਆ ਸੀ ਖ਼ੁਸ਼ੀ ਖ਼ੁਸ਼ੀ ਜਾਂਦੇ ਹੋਏ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਨਾ ਸਿਰਫ਼ ਸ਼ਰਨਜੀਤ ਸ਼ਗੁਨ ਦੀਪ ਦੀ ਵੀ ਜਾਨ ਇਸੇ ਤਰ੍ਹਾਂ ਚਲਸਾਨੀ ਬੁਲੇਟ ਮੋਟਰਸਾਈਕਲ ਤੇ ਜਾਂਦੇ ਹੋਏ ਦੋਵਾਂ ਨੌਜਵਾਨਾਂ ਨੂੰ ਅਜਿਹੀ ਟੱਕਰ ਮਾਰੀ ਗਈ

ਇਨ੍ਹਾਂ ਦੋਹਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਬਾਹਰੋਂ ਆ ਕੇ ਇਸ ਮੁੰਡੇ ਨੇ ਹੁਣ ਵਿਆਹ ਰੱਖਿਆ ਹੋਇਆ ਸੀ ਵਿਆਹ ਹੋਣਾ ਸੀ ਕੁਝ ਹੀ ਦਿਨ ਬਾਕੀ ਸੀ ਵਿਆਹ ਦੇ ਵਿੱਚ ਸ਼ਗਨਾਂ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ ਤੇ ਉੱਧਰ ਜਿਸ ਕੁੜੀ ਦੇ ਨਾਲ ਸ਼ਰਨਜੀਤ ਦਾ ਰਿਸ਼ਤਾ ਹੋਇਆ ਸੀ

ਉਸ ਦਾ ਰੋ ਰੋ ਕੇ ਬੁਰਾ ਹਾਲ ਭਾਰਤ ਨੇ ਨਹੀਂ ਸੋਚਿਆ ਸੀ ਕਿ ਵਿਆਹ ਦੀਆਂ ਤਿਆਰੀਆਂ ਲਹਿੰਗੇ ਅਤੇ ਚੂੜਾ ਇਕੱਠਾ ਕਰਦੇ ਹੋਏ ਉਸ ਨੂੰ ਇਹ ਦਿਨ ਦੇਖਣਾ ਪਵੇਗਾ ਕਿ ਇਹ ਸਭ ਕੁਝ ਉਸ ਦੇ ਲਈ ਕੋਈ ਮਾਅਨੇ ਹੀ ਨਹੀਂ ਰੱਖਣਗੇ ਹੁਣ ਜਦੋਂ ਪੰਦਰਾਂ ਕੁ ਦਿਨ ਰਹਿ ਗਏ ਸੀ ਅਤੇ ਵਿਦੇਸ਼ ਤੋਂ ਘਰ ਪਰਤ ਆਇਆ ਸੀ ਸ਼ਰਨਜੀਤ ਤਾਂ ਉਸਦੇ ਨਾਲ ਅਜਿਹੀ ਅਣਹੋਣੀ ਹੋਈ ਹੈ ਜਿਸ ਤੇ ਮਾਪਿਆਂ ਨੂੰ ਵੀ ਯਕੀਨ ਨਹੀਂ ਹੋ ਰਿਹਾ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *