ਆਖਿਰ ਖੁੱਲ੍ਹ ਗਿਆ ਸਿੱਧੂ ਮੂਸੇਵਾਲੇ ਦਾ ਰਾਜ !
ਪਹਿਲਾਂ ਗੱਲ ਕਰਾਂਗੇ ਜੇ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਸਿੱਧੂ ਮੂਸੇਵਾਲਾ ਜਿਵੇਂ ਕਿ ਆਪਾਂ ਜਾਣਦੇ ਆਂ ਕਿ ਬਹੁਤੀ ਨਾਮੀ ਗਾਇਕ ਹੈ ਤੇ ਹਮੇਸ਼ਾ ਇਸ ਸਿੱਧੂ ਮੂਸੇਵਾਲੇ ਦੀ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਵਿਚ ਗੱਲ ਹੁੰਦੀ ਹੈ ਜੀ ਹਾਂ ਲਹਿੰਦੇ ਪੰਜਾਬ ਦੇ ਵਿੱਚ ਵੀ ਸਿੱਧੂ ਦੀਆਂ ਗੱਲਾਂ ਹੁਣ ਤੱਕ ਹੁੰਦੀਆਂ ਨੇ ਇਹ ਸਾਬਤ ਕਰਦੀ ਇਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਹੜੀ ਕਿ ਮੱਟ ਸ਼ੇਰੋਂ ਦੇ ਵੱਲੋਂ ਬਣਾਈ ਗਈ ਹੈ ਅਸਲ ਵਿਚ ਤੁਹਾਨੂੰ ਦੱਸ ਦਈਏ ਕਿ ਮੱਟ ਸ਼ੇਰੋਵਾਲਾ ਉਹੀ ਹੈ ਜਿਸ ਨੇ ਇਕ ਗੀਤ ਮਾਂ ਦੇ ਉੱਤੇ ਲਿਖਿਆ ਸੀ
ਕਿ ਰੋਟੀ ਖਾਧੀ ਏ ਕਿ ਰਹੀ ਇਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣੇ ਬਾਕੀ ਸਾਰੇ ਪੁੱਛਦੀ ਤਾਂ ਮੱਟ ਸ਼ੇਰੋਵਾਲਾ ਪਾਕਿਸਤਾਨੀ ਭਰਾਵਾਂ ਨੂੰ ਮਿਲਦਾ ਹੈ ਜਿਸ ਤੋਂ ਬਾਅਦ ਪਾਕਿਸਤਾਨ ਰਾਜੇ ਨੇ ਕੁਝ ਗੱਲਾਂ ਸਿੱਧੂ ਦੇ ਬਾਰੇ ਆਖਦੇ ਨੇ ਸਿੱਧੂ ਮੂਸੇਵਾਲੇ ਬਾਰੇ ਤਾਂ ਦੇਖ ਕੇ ਭਰਾ ਆਖਦੇ ਨੇ ਕਿ ਅੰਨ੍ਹਾ ਜ਼ੋਰ ਸੀ ਭਰਾ ਦੀਆਂ ਬਾਹਵਾਂ ਦੇ ਵਿਚ ਜੀ ਹਾਂ ਇਹ ਗੱਲ ਜ਼ੋਇਆ ਮੱਟ ਸ਼ੇਰੋਂ ਵਾਲੇ ਨੂੰ ਦੱਸਦੇ ਹੋਏ ਯਾਦਵ ਕਲ ਕਰਦੇ ਹੋਏ ਸਿੱਧੂ ਨੂੰ ਯਾਦ ਕਰਦੇ ਹੋਏ ਜੋ ਇਹ ਗੱਲ ਆਖੀ ਜਾਂਦੀਆਂ ਅੰਨ੍ਹਾ ਜ਼ੋਰ ਸੀ ਝੋਟੇ ਦੇ ਵਿਚ ਇਹ ਗੱਲਾਂ ਚਿੜੀਆਂ ਨੇ ਪਾਕਿਸਤਾਨ ਵਾਲੇ ਭਰਾ ਕਰਦੇ
ਨਜ਼ਰ ਆਉਂਦੇ ਨੇ ਦੱਸਿਆ ਕਿ ਪਾਕਿਸਤਾਨ ਵਿਚ ਵੀ ਸਿੱਧੂ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਤਾਹੀਂ ਤਾਂ ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਮੌਤ ਤੋਂ ਬਾਅਦ ਵੀ ਸਨਮਾਨਿਤ ਕੀਤਾ ਗਿਆ ਦਾਦਾ ਫਾਲਕੇ ਐਵਾਰਡ ਦੇ ਨਾਲ ਅਜਿਹਾ ਦੱਸ ਕੇ ਉਸ ਤੋਂ ਇਲਾਵਾ ਵੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਬਹੁਤ ਨੇ ਅਤੇ ਇਸ ਵਿੱਚੋਂ ਇੱਕ ਨੌਜਵਾਨ ਇਹ ਵੀ ਗੱਲ ਕਹੀ ਨਜ਼ਰ ਆਉਂਦਾ ਹੈ ਕਿ ਸਿੱਧੂ ਨੇ ਤਾਂ ਹਾਲੇ ਸਾਡੇ ਪਾਕਿਸਤਾਨ ਵੀ ਆਉਣਾ ਸੀ ਲਾਹੌਰ ਵੀ ਆਉਣਾ ਸੀ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ