ਰਾਵਣ ਦੇ ਪੁਤਲੇ ਨੂੰ ਨਹੀਂ ਲੱਗੀ ਅੱਗ ਤਾਂ ਰਾਵਣ ਤੇ ਟੁੱਟ ਪਈ ਭੀੜ !

Uncategorized

ਰਾਵਣ ਦੇ ਪੁਤਲੇ ਨੂੰ ਨਹੀਂ ਲੱਗੀ ਅੱਗ ਤਾਂ ਰਾਵਣ ਤੇ ਟੁੱਟ ਪਈ ਭੀੜ !

ਦੇਸ਼ ਦੇ ਵਿਚ ਮਨਾਏ ਜਾ ਰਹੇ ਇਹ ਹੁਣ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਜਿਥੇ ਲੋਕਾਂ ਵੱਲੋਂ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਆਪਣੇ ਆਪਣੇ ਰੀਤੀ ਰਿਵਾਜਾਂ ਦੇ ਨਾਲ ਰਾਵਣ ਦੇ ਪੁਤਲਿਆਂ ਨੂੰ ਅੱਗ ਲਗਾਈ ਕਿ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹੈ ਹਾਂ ਕਿ ਜਿੱਥੇ ਲੋਕਾਂ ਵੱਲੋਂ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਰਾਵਣ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ ਉੱਥੇ ਹੀ ਕੁਝ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਹੜੀਆਂ ਕਿ ਹੈਰਾਨ ਕਰ ਦੇਣ ਵਾਲੀਆਂ ਸਨ ਕਿਉਂਕਿ

ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦੇਸ਼ ਤਿਉਹਾਰਾਂ ਵਾਲਾ ਦਿਓ ਦੇਸ਼ ਹੈ ਜਿੱਥੇ ਕਿ ਅਲੱਗ ਅਲੱਗ ਤਰ੍ਹਾਂ ਦੇ ਲਡ਼ ਲੱਗ ਜਾਤੀਆਂ ਧਰਮਾਂ ਦੇ ਲੋਕ ਰਹਿੰਦੇ ਹਨ ਉਹ ਆਪੋ ਆਪਣੇ ਦੇਵੀ ਦੇਵਤਿਆਂ ਦੀ ਆਪਣੇ ਆਪਣੇ ਤੌਰ ਤਰੀਕਿਆਂ ਨਾਲ ਪੂਜਾ ਕਰਦੇ ਹਨ ਅਜਿਹੀ ਹੀ ਤੁਸੀਂ ਦੇਖ ਸਕਦੇ ਹਾਂ ਕਿ ਦੁਸਹਿਰੇ ਵਾਲੇ ਦਿਨ ਜਿਥੇ ਲੋਕਾਂ ਵੱਲੋਂ ਬੜੀ ਹੀ ਪ੍ਰੋਗਰਾਮ ਸਜਾਏ ਜਾਂਦੇ ਹਨ ਜਿੱਥੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਰਾਵਣ ਨੂੰ ਸਾੜਨ ਦੀਆਂ ਕੁਝ ਅਜਿਹੀਆਂ ਪ੍ਰੀਖਿਆਵਾਂ ਚਲਾਈਆਂ ਜਾਂਦੀਆਂ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ

ਕਿ ਜਿੱਥੇ ਕੁਝ ਲੋਕਾਂ ਨੂੰ ਮੀਂਹ ਦੇ ਮੌਸਮ ਕਰਕੇ ਵੀ ਬਹੁਤ ਸਾਰੀਆਂ ਤੰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਤੁਹਾਨੂੰ ਦੱਸਦੀ ਕਿ ਇਲਾਕੇ ਵਿੱਚ ਜਿੱਥੇ ਭਾਰੀ ਮੀਂਹ ਪੈਣ ਕਰ ਕੇ ਅਤੇ ਉਥੇ ਇਹ ਦੁਸਹਿਰੇ ਵਾਲਾ ਪ੍ਰੋਗਰਾਮ ਵੀ ਰੱਖਿਆ ਹੋਇਆ ਸੀ ਤਾਂ ਰਾਵਣ ਦੀਆਂ ਪੁਤਲਿਆਂ ਉਤੇ ਮੀਂਹ ਜ਼ਿਆਦਾ ਪੈਣ ਕਰਕੇ ਉਸ ਨੂੰ ਅੱਗ ਨਾ ਲੱਗ ਸਕੀ ਤੇ ਭਾਰੀ ਭੀੜ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭੀੜ

ਵਿੱਚ ਲੋਕਾਂ ਵੱਲੋਂ ਅਜਿਹਾ ਹੜਕੰਪ ਮਚਾਇਆ ਗਿਆ ਕਿ ਕਿਸ ਤਰੀਕੇ ਨਾਲ ਲੋਕਾਂ ਦੀ ਕੁਝ ਅਜਿਹੀ ਸੈਨ ਸਾਲ ਸਖ਼ਤੀ ਨਹੀਂ ਸੀ ਕਿ ਉਹ ਟਿਕ ਕੇ ਇਕ ਥਾਵੇਂ ਖਡ਼੍ਹ ਸਕਣ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਭੀੜ ਭੜੱਕੇ ਦੇ ਨਾਲ ਅਜਿਹੇ ਕੰਮ ਕੀਤੇ ਗਏ ਕਿ ਜਦੋਂ ਹੀ ਰਾਵਣ ਦੇ ਪੁਤਲਿਆਂ ਨੂੰ ਅੱਗ ਨਾ ਲੱਗ ਸਕੀ ਕਿਉਂਕਿ ਗਿੱਲੇ ਹੋਣ ਕਰਕੇ ਤਾਂ ਲੋਕਾਂ ਨੇ ਇਕਦਮ ਹੀ ਹੜਕੰਮ ਉਠਾ ਦਿੱਤਾ ਅਤੇ ਲੋਕ ਇੱਧਰ ਉੱਧਰ ਭਿੱਜਣੇ ਸ਼ੁਰੂ ਕਰ ਦਿੱਤੇ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *